721
Pics / Re: noxi pind vch...
« on: September 02, 2011, 03:12:44 PM »
mehrbani sir g
This section allows you to view all posts made by this member. Note that you can only see posts made in areas you currently have access to. 722
Shayari / ਉਹ ਤਾਂ ਤੇਰੇ ਪਿਆਰ ਦਾ ਪਿਆਸਾ ਸੀ« on: September 02, 2011, 03:09:46 PM »
ਉਹ ਤਾਂ ਤੇਰੇ ਪਿਆਰ ਦਾ ਪਿਆਸਾ ਸੀ ਜਿਹੜਾ ਹੱਥ ਫੈਲਾ ਕੇ ਖੜ ਗਿਆ ....
ਨਹੀਂ 'te jeet ਨੇ ਤਾਂ ਕਦੇ ਆਪਣੀ ਲੰਬੀ ਉਮਰ ਲਈ ਵੀ ਦੁਆ ਨਹੀਂ ਕੀਤੀ ... ♥ ਸਾਨੂੰ ਉਹਨਾ ਤੋ ਕੋਈ ਸ਼ਿਕਾਇਤ ਹੀ ਨਹੀ ਮੇਰੇ ਨਾਲ ਕਿਸੇ ਨੇ ਪਿਆਰ ਦੀ ਰੱਸਮ ਨਿਭਾਈ ਹੀ ਨਹੀ ਲਿਖ ਕੀ ਮੇਰੀ ਤਕਦੀਰ ਤਾ ਖੁਦਾ ਵੀ ਮੁੱਕਰ ਗਿਆ ਪੁੱਛਣ ਤੇ ਕਹਿੰਦਾ ਇਹ ਤਾ ਮੇਰੀ ਲਿਖਾਈ ਹੀ ਨਹੀ ♥ ... ਮੈਂ ਰੱਬ ਨੂੰ ਪੁੱਛਿਆ......ਉਹ ਛੱਡ ਕੇ ਸਾਨੂੰ ਤੁਰ ਗਏ....ਪਤਾ ਨਹੀ ਉਹਨਾ ਦੀ ਕੀ ਮਜਬੂਰੀ ਸੀ... ਰੱਬ ਨੇ ਕਿਹਾ....ਇਸ ਵਿੱਚ ਉਹਦਾ ਕੋਈ ਕਸੂਰ ਨਹੀ.....ਇਹ ਕਹਾਣੀ ਮੈਂ ਲਿਖੀ ਹੀ ਅਧੂਰੀ ਸੀ.. 729
Shayari / Re: ਹੰਝੂ ਅੱਖੀਆ ਚੋ ਬਹਿਣੇ ਸਾਥੋ ਜਾਣੇ ਨਹੀ ਝੱਲੇ,« on: September 02, 2011, 11:31:21 AM »
mehrbani g
733
Shayari / ਯਕੀਨ ਨੀ ਆਉਦਾ ਖੁਦ ਤੇ« on: September 02, 2011, 11:21:22 AM »
♥ ਯਾਦ ਆਉਣ ਉਹ ਪਲ___ ਜਦੋਂ ਉਹ ਸਾਡੇ ਕਰੀਬ ਸੀ__,
ਯਕੀਨ ਨੀ ਆਉਦਾ ਖੁਦ ਤੇ ___ਕਦੇ ਅਸੀ ਵੀ ਇੰਨੇਂ ਖੁਸ਼ਨਸੀਬ ਸੀ ♥ ਰੋ ਰੋ ਕੇ ਹਾਲ ਦਿਲ ਦਾ,ਦਸਦਾ ਮੈਂ ਤੈਨੂੰ ਦਿਲਬਰ, ਮੁਸ਼ਕਿਲ ਚ ਜੇ ਤੂੰ ਕਿਧਰੇ ਮੇਰੇ ਕਰੀਬ ਹੁੰਦਾ, ਬਾਹਾਂ ਚ ਇੱਕ ਵਾਰ ਹੀ ਮੈਂ ਸਾਰੀ ਦੁਨੀਆਂ ਸਮੇਟ ਲੈਂਦਾ, ਸੱਜਣਾ ! ਜੇ ਸਾਥ ਤੇਰਾ ਮੈਨੂੰ ਨਸੀਬ ਹੁੰਦਾ .. 734
Shayari / ਹੰਝੂ ਅੱਖੀਆ ਚੋ ਬਹਿਣੇ ਸਾਥੋ ਜਾਣੇ ਨਹੀ ਝੱਲੇ,« on: September 02, 2011, 11:20:05 AM »
ਤੂੰ ਤੁਰਜਾਏਗਾ ਜਦੋ ਸਾਨੂੰ ਛੱਡ ਕੇ ਕੱਲੇ,
ਹੰਝੂ ਅੱਖੀਆ ਚੋ ਬਹਿਣੇ ਸਾਥੋ ਜਾਣੇ ਨਹੀ ਝੱਲੇ, ਅਸੀ ਦਿਨ ਰਾਤ ਅੱਖੀਆ ਨੂੰ ਧੋਇਆ ਕਰਾਂਗੇ, ਬਹਿ ਕਿ ਤਾਰਿਆ ਦੀ ਛਾਵੇ ਕੱਲੇ ਰੋਇਆ ਕਰਾਂਗੇ... 735
Shayari / Duriya hi dil ko nazdik lati hai,« on: September 02, 2011, 11:18:13 AM »
Duriya hi dil ko nazdik lati hai,
Aur duriya hi ek duje ki yaad dilati hai, Dur ho kar bhi koi karib hai kitna, duriya hi is baat ka ehsaas dilati hai 736
Jokes Majaak / Re: kaunsa panchhi sabse tez udta hai.« on: September 02, 2011, 11:16:35 AM »
hor ki g teacher ta school v chad gai lol
738
Jokes Majaak / Re: tut paina te rg toilet vch ....« on: September 02, 2011, 03:34:05 AM »
aho ki pata next time eh v keh jave
739
Shayari / ਏ ਕੈਸੀ ਰੁੱਤ ਆਈ ਨੀ ਮਾਂ« on: September 02, 2011, 03:33:02 AM »
ਏ ਕੈਸੀ ਰੁੱਤ ਆਈ ਨੀ ਮਾਂ
ਏ ਕੈਸੀ ਰੁੱਤ ਆਈ ਹਿੰਦੂ ਮੁੱਲਾ ਸਿੱਖ ਨਾ ਸਮਝਣ ਇਕ ਦੂਜੇ ਨੂੰ ਭਾਈ ਗੁਰੂਆ ਪੀਰਾ ਦੀ ਬਖਸਿਸ ਨਾਲ ਸਦਾ ਝੂਲਦੇ ਝੰਡੇ ਜਿੱਥੇ ਪਾਣੀ ਪੰਜ ਦਰਿਆ ਦਾ ਪਿਆਰ ਮੁਹੱਬਤ ਵੰਡੇ ਉਸ ਪਾਣੀ ਵਿੱਚ ਕੈਂਦੋ ਚਾਚੇ ਆ ਕੇ ਜਹਿਰ ਮਿਲਾਈ ਏ ਕੈਸੀ ਰੁੱਤ ਆਈ ਨੀ ਮਾਂ ਏ ਕੈਸੀ ਰੁੱਤ ਆਈ 740
Jokes Majaak / Re: tut paina te rg toilet vch ....« on: September 02, 2011, 03:30:09 AM »
hahahahhahahah pass da ik vaar keh c mai pm da card dikha kehda staff
|