7121
Jokes Majaak / Re: JATTI ANTI WITH GOD....
« on: March 18, 2011, 03:38:00 AM »
22 g
This section allows you to view all posts made by this member. Note that you can only see posts made in areas you currently have access to. 7123
Jokes Majaak / Re: budi nu smile....« on: March 18, 2011, 03:36:25 AM »
eh nai bas karda nakhro lol
7124
Jokes Majaak / Re: nakhroo te vicky...« on: March 18, 2011, 03:35:31 AM »
haji haji oh ta mai hai he lol
7125
Jokes Majaak / Re: bihari te punjabiii« on: March 18, 2011, 03:33:35 AM »
dosto lao mai fer aa gaya lol
7128
Jokes Majaak / Re: ek chor te titlee...« on: March 17, 2011, 07:56:03 PM »
:D: :D: :D: :D: :D: :D:
7130
Jokes Majaak / Re: tum sada haste raho....« on: March 17, 2011, 07:52:42 PM »
eve he aa sago
tainu ki hoya nakhroo 7133
Jokes Majaak / arz kiya hai....« on: March 17, 2011, 07:22:54 PM »vicky :- arz kiya hai.
Uske pyar mein meri kismat jaag gyi, Uske pyar mein meri kismat jaaggyi, Maine usko itne khat likhe ki woh postman ke saath bhag gayi.. :D: :D: :D: :D: :D: 7134
Jokes Majaak / tum sada haste raho....« on: March 17, 2011, 07:20:12 PM »Tum Sada Haste Raho
Muskurate Raho Khilkhilate Raho Khush Raho Sada Gungunate Raho Mera Kya Hai Log Tumhe Hi Pagal Samjhenge :D: :D: [/font][/size] 7138
Shayari / Re: ਛੜਿਆਂ ਦੇ ਬਾਰੇ« on: March 17, 2011, 07:09:08 PM »
haji haji lol
lol ki hoya muskaan g 7139
Shayari / ਛੜਿਆਂ ਦੇ ਬਾਰੇ« on: March 17, 2011, 06:57:40 PM »
ਸਰਕਾਰ ਵੀ ਤਾਂ ਸੋਚਦੀ ਨੀ
ਕੁੱਝ ਛੜਿਆਂ ਦੇ ਬਾਰੇ ਅੱਜ ਕੋਈ ਨਹੀਉਂ ਸਾਡਾ ਜਿਹੜਾ ਛੜਿਆਂ ਨੂੰ ਤਾਰੇ ਨਰ ਹੈ ਛੜਾ ਮਾਦਾ ਛੜੀ ਕਿਉਂ ਨਹੀ ਗ੍ਰਾਮਰ ਦੀ ਇਹ ਗਲਤੀ ਕਿਸੇ ਫੜੀ ਕਿਉਂ ਨਹੀ ਕਹਿੰਦੇ ਲੋਕ ਔਰਤਾਂ ਤੇ ਅਤਿਆਚਾਰ ਹੋਇਆ ਹੈ ਵੇਖੋ ਜਰਾ ਛੜਿਆਂ ਨਾਲ ਕਿਹੋ ਜਿਹਾ ਵਿਹਾਰ ਹੋਇਆ ਹੈ ਅਰਜ ਹੈ ਇਹ ਮੇਰੀ ਕਲਾਮ (ਰਾਸ਼ਟਰਪਤੀ) ਸਾਹਿਬ ਨੂੰ ਸਾਰੇ ਛੜਿਆਂ ਨੂੰ ਆ ਕੇ ਹੁਣ ਆਪੇ ਸਾਂਭ ਤੂੰ ਹਰੇਕ ਛੜਾ ਇੰਝ ਤਾਂ ਛੜਾ ਹੀ ਰਹਿ ਜਾਉਗਾ ਦੇਸ਼ ਦਾ ਭਵਿਖ ਖਤਰੇ ਚ ਪੈ ਜਾਉਗਾ 7140
Shayari / ਦਿਨ ਰਾਤ ਵਿਚਲਾ ਫਾਸਿਲਾ ,« on: March 17, 2011, 06:53:37 PM »
ਇਸ ਤਰਹਾ ਹੈ ਜਿਸ ਤਰਹਾ ਦਿਨ ਰਾਤ ਵਿਚਲਾ ਫਾਸਿਲਾ ,
ਮੇਰੀਆ ਰੀਝਾਂ ਮੇਰੀ ਔਕਾਤ ਵਿਚਲਾ ਫਾਸਿਲਾ , ਹਾਂ ਮੈ ਆਪੇ ਹੀ ਕਿਹਾ ਸੀ ਹੋਠ ਸੁੱਚੇ ਰੱਖਣੇ , ਹਾਇ ਪਰ ਇਸ ਪਿਆਸ ਤੇ ਉਸ ਬਾਤ ਵਿਚਲਾ ਫਾਸਿਲਾ , ਜੇ ਬੁਹਤ ਹੀ ਪਿਆਸ ਹੈ ਤਾਂ ਮੇਟ ਮੇ ਦੇਵਾਂ ਉਸ ਕਿਹਾ , ਰਿਸ਼ਤਿਆ ਤੇ ਰਿਸ਼ਤਿਆ ਦੇ ਘਾਤ ਵਿਚਲਾ ਫਾਸਿਲਾ, ਧਰਮ ਹੈ ਇਖਲਾਕ ਹੈ , ਕਾਨੂੰਨ ਹੈ , ਇਹ ਕੌਣ ਹੈ , ਮੇਰਿਆ ਬਿਰਖਾਂ ਤੇਰੀ ਬਰਸਾਤ ਵਿਚਲਾ ਫਾਸਿਲਾ |