October 10, 2024, 12:25:20 PM

Show Posts

This section allows you to view all posts made by this member. Note that you can only see posts made in areas you currently have access to.


Messages - @@JeEt@@

Pages: 1 ... 331 332 333 334 335 [336] 337 338 339 340 341 ... 834
6701
Shayari / Re: aaj dekh ke purani kitaab
« on: March 19, 2011, 07:46:35 PM »
NICE AA G

6702
''ਜੀ ਜੀ ਬੋਲਣ ਨਾਲ ਕਦੇ ਵੀ ਇੱਜ਼ਤ ਨਹੀ ਘੱਟ ਦੀ
ਮਿੱਠਾ ਬੋਲੀਏ ਨੀਵੇਂ ਰਹਿ ਚੰਗਿਆਈ ਦੇ ਤੱਤ ਜੀ
ਲੋਕੋ ਆਪਣਾ ਕਦੇ ਵੱਕਾਰ-ਵਿਹਾਰ ਗਵਾਈਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈਏ ਨਾ''

6703
Shayari / Re: ਕੁਝ ਆਪ ਬਰਬਾਦ ਹੋਏ
« on: March 19, 2011, 07:39:01 PM »
THX G

6705
Shayari / Re: ਗਏ ਓਹੀ ਸੱਜਣ ਮਾਰ
« on: March 19, 2011, 07:37:32 PM »
SAGHI EH KI HO REH

NICE 22 G

6706
ਜਦ ਨਹਿਰ ਕਿਨਾਰੇ ਪਿੱਛੇ ਤੇਰੇ ਆਓਦਾਂ ਸੀ
ਕੀ ਪੁੱਛਦੇ ਓ ਹਾਲ ਫਕੀਰਾਂ ਦਾ ਗਾਣਾ ਗਾਓਂਦਾ ਸੀ
ਕਦੇ ਪਾੜ ਕੇ ਕਾਗਜ਼ ਸਿਰ ਤੇ ਸਿਤਾਰੇ ਲਾਏ ਸੀ


ਤੇਰੀ ਚੁੰਨੀ ਨੂੰ ਫੜ ਸਾਰਾ ਪੀਰੀਅਡ ਲੰਘਾ ਦੇਣਾ
ਤੇਰੀ ਗੁੱਤ ਨੂੰ ਖਿੱਚ ਕੇ ਪੋਲੇ ਜਿਹੇ ਤੈਨੂੰ ਬੁਲਾਓਣਾ
ਤੂੰ ਗੁੱਸੇ ਹੋ ਹਿਜਰਾਂ ਨਾਲ ਮੈਲ ਕਰਾਏ ਸੀ
ਮੁੜ ਆਓਣ ਦਿਨ ਜੋ ਤੇਰੇ ਨਾਲ ਬਿਤਾਏ ਸੀ

ਦਿਨ ਲੰਘ ਜਾਣਾ ਪਰ ਤੇਨੂੰ ਵੇਖ ਕੇ ਦਿਲ ਨਾ ਭਰਨਾ
ਤੂੰ ਸੰਗ ਕੇ ਨੀਵੀਂ ਪਾਓਣੀ ਥੋੜਾ ਜਿਹਾ ਫੇਰ ਡਰਨਾ
ਇੱਕ ਦੂਜੇ ਦੀ ਪਸੰਦ ਦੇ ਕੱਪੜੇ ਪਾਏ ਸੀ
ਮੁੜ ਆਓਣ ਦਿਨ ਜੋ ਤੇਰੇ ਨਾਲ ਬਿਤਾਏ ਸੀ

ਜਦ ਕਾਲਜ ਤੂੰ ਨਾ ਆਓਣਾ ਅਸੀਂ ਵੀ ਆਓਦੇ ਨੀ ਸੀ
ਜੇ ਆ ਗਏ ਤਾਂ ਭੀ ਕਲਾਸ ਕੋਈ ਲਾਓਦੇ ਨੀ ਸੀ
ਮੈਨੂੰ ਯਾਦ ਨੇ ਜਦ ਜਦ ਫੋਨ ਤੈਨੂੰ ਮਿਲਾਏ ਸੀ
ਮੁੜ ਆਓਣ ਦਿਨ ਜੋ ਤੇਰੇ ਨਾਲ ਬਿਤਾਏ ਸੀ

ਜਿਓਂ ਚੜਦੇ ਸੂਰਜ ਦੀ ਲਾਲੀ ਤੇਰੇ ਮੁੱਖ ਤੇ ਸੀ
ਤੂੰ ਮੰਨਦੀ ਸੀ ਹੱਖ ਮੇਰੇ ਹਰ ਇੱਕ ਸੁੱਖ ਤੇ ਸੀ
ਤੇਰੇ ਗਮਾਂ ਨੂੰ ਅਸੀ ਪੱਕੇ ਜਿੰਦਰੇ ਲਾਏ ਸੀ

ਮੁੜ ਆਓਣ ਦਿਨ ਜੋ ਤੇਰੇ ਨਾਲ ਬਿਤਾਏ ਸੀ
ਤੇਰੇ ਪਿੱਛੇ ਪਿੱਛੇ ਪਾਣੀ ਪੀਣ ਅਸੀਂ ਜਾਂਦੇ ਸੀ
ਤੈਨੂੰ ਆਪਣੀ ਬਣਾਓਣਾ ਤੇਰੇ ਤੋਂ ਕਸਮਾਂ ਖਾਂਦੇ ਸੀ
ਮੈਨੂੰ ਯਾਦ ਨੇ ਤੂੰ ਭੀ ਕਿੰਨੇ ਲਾਰੇ ਲਾਏ ਸੀ
ਮੁੜ ਆਓਣ ਦਿਨ ਜੋ ਤੇਰੇ ਨਾਲ ਬਿਤਾਏ ਸੀ

JEET ਦੇ ਸਾਂਹੀ ਘੁਲੇ ਨੇ ਤੇਰੇ ਬੋਲ ਪਿਆਰੇ
ਟੁੱਟਾਂ ਵਾਲਾ ਜੀਂਦਾ ਬਸ ਇੱਕ ਤੇਰੀ ਯਾਦ ਸਹਾਰੇ
ਅਸੀਂ ਤੇਰੇ ਲਈ ਕਦੇ perk ਵੀ ਲਿਆਏ ਸੀ
ਮੁੜ ਆਓਣ ਦਿਨ ਜੋ ਤੇਰੇ ਨਾਲ ਬਿਤਾਏ ਸੀ

6708
Jokes Majaak / Re: jattan da hisaab kitab...
« on: March 19, 2011, 07:28:15 PM »
EHNU HON SAMJ AAI LAGDA LOL

6709
ਹੋਕੇ ਪੰਜਾਬੀ, ਅੰਗਰੇਜੀ ਉੱਤੇ ਡੁੱਲ ਜਾਵੇ ਨਾ
ੳ ਵੇਖਿ,ਅ, ੲ, ਸ, ਹ ਭੁੱਲ ਜਾਵੇ ਨਾ,
ਰੱਬ ਦੇ ਸਮਾਨ ਹੁੰਦੀ ਮਾਂ ਬੋਲੀ ਅਪਣੀ
ਓ ਏ ਥੋਡੇ ਪੈਰਾਂ ਥੱਲੇ ਰੁਲ ਜਾਵੇ ਨਾ,

ਬੁਰਾ ਇਹਨੂੰ ਆਖ ਜੇਹੜਾ ਸਾਨੂੰ ਸਮਝਾਵੇ
ਇਹੋ ਜੇਹੇ ਬੰਦਿਆਂ ਦੇ ਕੋਲ ਨਾ ਖੜਿਓ
ਕਿਸੇ ਦਾ ਵੀ ਦਿਲ ਜਿਸ ਨਾਲ ਦੁਖੇ ਦੋਸਤੋ
ਨਾ ਹੀ ਐਸਾ ਲਿਖਿਓ ਤੇ ਨਾ ਹੀ ਐਸਾ ਪੜਿਓ
ਸੱਭ ਧਰਮਾਂ ਨੂੰ ਇੱਕੋ ਜਿੰਨਾ ਸਤਿਕਾਰ ਦਿਓ
ਗੁਰੂਆਂ ਸਿਖਾਇਆ ਸਾਨੂੰ ਪਿਆਰ ਵੱਟੇ ਪਿਆਰ ਦਿਓ,
ਹੋਜਿਓ ਸ਼ਹੀਦ ਲੋੜ ਪਵੇ ਜਦ ਕੌਮ ਨੂੰ
ਦੇਸ਼ ਦੀ ਆਜਾਦੀ ਲਈ ਸੱਭ ਕੁੱਝ ਵਾਰ ਦਿਓ

ਸੁਣ ਕੇ ਦਹਾੜਾਂ ਗਿੱਧੜਾਂ ਨੇ ਭੱਜ ਜਾਣਾ ਏ
ਡਰਿਓ ਨਾ ਅੱਗੇ ਹੋਕੇ ਸ਼ੇਰਾਂ ਵਾਂਗ ਲੜਿਓ
ਕਿਸੇ ਦਾ ਵੀ ਦਿਲ ਜਿਸ ਨਾਲ ਦੁਖੇ ਦੋਸਤੋ
ਨਾ ਹੀ ਐਸਾ ਲਿਖਿਓ ਤੇ ਨਾ ਹੀ ਐਸਾ ਪੜਿਓ

ਰਾਜਨੀਤੀ ਕਰਨ ਥੋਡੇ ਕੋਲ ਬੜੇ ਆਉਣਗੇ
ਫਿਰਕੂ ਜੇ ਲੋਕ ਸਾਡੇ ਵਿੱਚ ਵੰਡੀ ਪਾਉਣਗੇ,
ਬੁੱਝਦੀ ਏ ਜੇਹੜੀ ਫੇਰ ਲਹੂ ਡੋਲ-੨ ਕੇ
ਦਿਲਾਂ ਵਿੱਚ ਸਾਡੇ ਏਹੇ ਐਸੀ ਅੱਗ ਲਾਉਣਗੇ,

ਸੌਂਹ ਖਾਓ ਲਾਲਚ ਜੋ ਦੇਣ ਥੋਨੂੰ ਆਵੇਗਾ
 ਓਹਦੇ ਜਾਕੇ ਚਾਰ ਪੰਜ ਕੰਨੀ ਜੜਿਓ
ਕਿਸੇ ਦਾ ਵੀ ਦਿਲ ਜਿਸ ਨਾਲ ਦੁਖੇ ਦੋਸਤੋ
ਨਾ ਹੀ ਐਸਾ ਲਿਖਿਓ ਤੇ ਨਾ ਹੀ ਐਸਾ ਪੜਿਓ

6710
LOL SIDA KAHO G INTERNATIONAL MRASI NE DONO LOL

6711
Shayari / Re: ਜੇ ਮੈਥੌ ਇਨਕਾਰ ਹੌ ਗਿਆ
« on: March 19, 2011, 07:17:20 PM »
HAHAHHAHAH EH FUNNY VALE TE SAD REPLY KARDE AA TE SAD TE FUNNY KARDE AA LOL

6712
LOL MAI TA MAJAK NAL LIKHDA

6713
Shayari / ਜੇ ਮੈਥੌ ਇਨਕਾਰ ਹੌ ਗਿਆ
« on: March 19, 2011, 07:12:44 PM »
ਨਾ ਫੌਟੌਆ ਮੇਰੀਆ ਵੇਖਿਆ ਕਰ,

ਫੇਰ ਤੂੰ kahenga ਪਿਆਰ ਹੌ ਗਿਆ,

ਦਿਲ ਤੇਰਾ ਟੁੱਟ ਜਾਉਗਾ sohniya,

ਜੇ ਮੈਥੌ ਇਨਕਾਰ ਹੌ ਗਿਆ

6714
LAGDA SATTA KHA K AYA PJ TE LOL

6715
Shayari / ਲਾ ਕੇ ਯਾਰੀ ਹੁਨ ਪੁੱਛਦਾਂ
« on: March 19, 2011, 07:07:36 PM »
ਪਯਾਰ ਪਾਉਣਾ ਨਹੀਂ, ਨਿਭਾਊਣਾ ਔਖਾ |
ਕਿਸੇ ਨੂੰ ਦਿਲੋਂ ਆਪਣਾ ਬਨਾਓਣਾ ਔਖਾ |
ਨਾ ਹੋ ਜਾਵੇ ਕੋਈ ਵਾਅਦਾ, ਜੋ ਪੁਗਾੳਣਾ ਔਖਾ |
ਬਿਨ ਸੋਚੇ ਕੋਈ ਛੁਠਾ ਲਾਰਾ ਲਾੳਣਾ ਔਖਾ |
ਅਸੀਂ ਵਿੱਛੜਿਆਂ ਨੇ ਕੀ, ਰਾਹ ਤੇਨੂੰ ਸਿੱਧਿਆਂ ਪਾਊਣਾ |
ਲਾ ਕੇ ਯਾਰੀ ਹੁਨ ਪੁੱਛਦਾਂ, ਕਿੰਜ ਤੋੜ ਨਿਭਾਇਏ |

6716
Funny Videos / Re: saghi and sagha
« on: March 19, 2011, 07:02:50 PM »
HSHSHHSHAHAHAHAHAHHAHA

6717
Shayari / Re: ਅੱਖ ਭਰ ਦਿੰਦੀ ਤੇਰੀ ਯਾਦ
« on: March 19, 2011, 06:59:33 PM »
OYE TERI ENA TA MAI V OHNU KDE NAI PUCHEA LOL

6718
Shayari / Re: ਉਸ ਦੀ ਇੱਕ ਝਲਕ
« on: March 19, 2011, 06:41:10 PM »
HAWW EVE NAI BOLIDA G LOL

6719
Jokes Majaak / Re: jattan da hisaab kitab...
« on: March 19, 2011, 05:48:20 PM »
thx dil g

6720
Pics / Re: thora hor upar..
« on: March 19, 2011, 05:47:49 PM »
thx 22 g

Pages: 1 ... 331 332 333 334 335 [336] 337 338 339 340 341 ... 834