October 10, 2024, 12:26:40 PM

Show Posts

This section allows you to view all posts made by this member. Note that you can only see posts made in areas you currently have access to.


Messages - @@JeEt@@

Pages: 1 ... 328 329 330 331 332 [333] 334 335 336 337 338 ... 834
6641
Shayari / ਤੂੰ ਜਿਸਕਾ ਦੀਵਾਨਾ ਹੈ
« on: March 20, 2011, 01:26:50 PM »
[/size]ਯੇ ਉਡਤੇ ਹੂਏ ਪੰਛੀ ਹਰ ਰੋਜ਼ ਮੁਝਸੇ ਕਹਿ ਕਰ ਜਾਤੇ ਹੈ




ਤੂੰ ਜਿਸਕਾ ਦੀਵਾਨਾ ਹੈ ਵੋ ਵੀ ਤੁਝੇ ਬਹੁਤ ਚਾਹਤੀ ਹੈ
[/font][/size]

6642
Shayari / Re: ਨਾ ਕਰ ਬਹੁਤਾ ਪਿਆਰ
« on: March 20, 2011, 01:23:13 PM »
bas g vadiya time pass hoi janda tusi daso g

6645
Shayari / Re: ਚੁਂਨੀ
« on: March 20, 2011, 01:18:34 PM »
thx 22 g

6647
Shayari / Re: ਚੁਂਨੀ
« on: March 20, 2011, 01:15:29 PM »
kar ta dita mai soch reh c kive thx kara ta late ho gaya lol

6648
hor ki kuria da demag hani copy lai te mundea kol time nai aa fer sara kam mainu he karna painda aalol

6649
hahahhahaha ena hasea na kar loki sak karde ne lol

6650
Shayari / Re: ਚੁਂਨੀ
« on: March 20, 2011, 01:10:28 PM »
thx sagho lol

6651
hahahahhaha nakal v akal nal vagde aa g

6652
Shayari / Re: ਚੁਂਨੀ
« on: March 20, 2011, 01:07:36 PM »
thx 22 g

6653
ਦਿਲ ਦੇ ਵਿੱਚ ਤਮੰਨਾ ਏ ਦੇਖਾ ਤੈਨੂੰ
ਕੀ ਭੁੱਲਕੇ ਵੀ ਨੀ ਆਇਆ ਸਾਡਾ ਚੇਤਾ ਤੈਨੂੰ
ਨੈਣ ਤਰਸਗੇ ਮੇਰੇ ਕਦੇ ਦੇਤੂੰ ਨਾ ਮਿਲਿਆ
ਹੋਰ ਮਿਲਦੇ ਲੋਕ ਬਥੇਰੇ ਕਦੇ ਤੂੰ ਨਾ ਮਿਲਿਆਂ
[/size][/font] [/font]

6655
Shayari / Re: ਨਾ ਕਰ ਬਹੁਤਾ ਪਿਆਰ
« on: March 20, 2011, 12:59:43 PM »
nai g nai thik aa vaise ssa sagho

6656
ਦੇਖਦਾ ਹੀ ਰਹਾਂ ਬਸ ਤੇਰੀ ਤਸਵੀਰ ਨੂੰ
ਥੱਕ ਗਿਆ ਕੋਸ ਕੋਸ ਰੁੱਸੀ ਤਕਦੀਰ ਨੂੰ
ਕਿੰਝ ਝੱਲਾ ਜ਼ਿੰਦਗੀ ਚ ਆਏ ਹੋਏ ਮੋੜ ਨੂੰ
ਨੀ ਦੱਸ ਕਿਵੇ ਦੇਈਏ ਤੇਰੀ ਥਾਂ ਕਿਸੇ ਹੋਰ ਨੂੰ

6657
Shayari / Re: ਚੁਂਨੀ
« on: March 20, 2011, 12:55:17 PM »
hahhahahahhahaha

6658
Shayari / ਨਾ ਕਰ ਬਹੁਤਾ ਪਿਆਰ
« on: March 20, 2011, 12:53:42 PM »
ਇਹ ਇਸ਼ਕ ਨਾ ਕਰਦਾ ਖੈਰ ਦਿਲਾਂ
ਤੂੰ ਪਿੱਛੇ ਮੋੜ ਲਾ ਪੈਰ ਦਿਲਾਂ
ਤੈਨੂੰ ਆਖਾਂ ਮੈ ਹੱਥ ਜੋੜ ਜੋੜ
ਨਾ ਰੋਲ ਜਵਾਨੀ ਨੂੰ
ਨਾ ਕਰ ਬਹੁਤਾ ਪਿਆਰ ਚੰਦਰਿਆ ਚੀਜ਼ ਬੇਗਾਨੀ ਨੂੰ

6659
Shayari / ਚੁਂਨੀ
« on: March 20, 2011, 12:51:02 PM »
 
"Sab ton SOHNA ਪਹਿਰਾਵਾ ਤੇਰਾ,
ਤੂਂ ਮਾਣ ਏਸ ਤੇ ਕਰਿਆ ਕਰ,,,
ਚੁਂਨੀ ਤਾਂ ਬਖਸ਼ੀ ਇਜਤ ਹੈ,
ਇਨੂਂ ਹਰ ਦਮ ਸਿਰ ਤੇ ਧਰਿਆ ਕਰ...........

6660
Jokes Majaak / Re: Teached and sandhuuuu saab........ new
« on: March 20, 2011, 12:42:04 PM »
lol eh reh gaya c lol

Pages: 1 ... 328 329 330 331 332 [333] 334 335 336 337 338 ... 834