October 10, 2024, 10:22:31 AM

Show Posts

This section allows you to view all posts made by this member. Note that you can only see posts made in areas you currently have access to.


Messages - @@JeEt@@

Pages: 1 ... 326 327 328 329 330 [331] 332 333 334 335 336 ... 834
6601
Pics / jaroro soochna....
« on: March 20, 2011, 05:58:46 PM »

6602
thx g

6603
Pics / Re: kus yaad aya lol mainu ta aa gaya hahahahhah
« on: March 20, 2011, 05:36:19 PM »
lol

6604
hahahahah mai v insaan he aa g

6605
Pics / Re: kus yaad aya lol mainu ta aa gaya hahahahhah
« on: March 20, 2011, 05:29:27 PM »
hor ki mai es gallo kadi madam nu ulahma nai c aun dita lol

6606
Pics / Re: hahhahah aukha kuria da....
« on: March 20, 2011, 05:27:45 PM »
haan yr mainu v ehi fikar aa lol

6607
hai koi najar vch raj lol

6608
Pics / Re: kus yaad aya lol mainu ta aa gaya hahahahhah
« on: March 20, 2011, 05:23:24 PM »
ahahhahahah  mera ta roj da kam ban gaya c
mai ta school lagdea madam de kehn tu bina he aun tu pehla aap he far lainda c k ehne aa k v ta ehi kam karna lol

6609
Pics / hahhahah aukha kuria da....
« on: March 20, 2011, 05:17:35 PM »

6610
Pics / kus yaad aya lol mainu ta aa gaya hahahahhah
« on: March 20, 2011, 05:16:19 PM »

6611
Shayari / Re: ਇੱਕੋ ਮਾਂ ਪੰਜਾਬਣ
« on: March 20, 2011, 05:13:16 PM »
na g na mind nai kita mai ta vaise he puchea c k j samj nai aya mai das deva lol

thx saghi g

6612
thx raj g

6613
Shayari / Re: ਇੱਕੋ ਮਾਂ ਪੰਜਾਬਣ
« on: March 20, 2011, 05:06:35 PM »
thx raj g

lagda samj tu bahar c hana

6614
ਜਦੋਂ ਇਸ਼ਕ ਹਕੁਮਤ ਕਰਦਾ ਏ __!!
ਦਿਲ ਜੁਦਾ ਹੋਣ ਤੋਂ ਡਰਦਾ ਏ __!!
ਉਸਨੂੰ ਨੀਂਦਰ ਆਉਣੀ ਭੁੱਲ ਜਾਂਦੀ __!!
ਜਿਹੜਾ ਇਸ਼ਕ ਦੇ ਬੂਹੇ ਖੜਦਾ ਏ __!!
ਕਈ ਇਸ਼ਕ ਦੀ ਖਾਤਿਰ ਮਰ ਜਾਂਦੇ __!!
ਕਈ ਕਹਿੰਦੇ ਇਸ਼ਕ ਦੀ ਲੋੜ ਨਹੀਂ __!!
ਕਈ ਕਹਿੰਦੇ ਇਸ਼ਕ ਨੂੰ ਖੇਡ ਐਸੀ __!!
ਜਿੱਥੇ ਧੋਖੇਬਾਜ਼ਾ ਦੀ ਥੋੜ ਨਹੀਂ __!

6615
Shayari / ਇੱਕੋ ਮਾਂ ਪੰਜਾਬਣ
« on: March 20, 2011, 05:03:19 PM »
ਮਿੱਟੀ ਮੇਰੀ ਜ਼ਾਤ ਵੀ ਮਿੱਟੀ ਮੇਰੇ ਗੱਲ ਮਿੱਟੀ ਦਾ ਬਾਣਾ
ਮਾਂ ਮੇਰੀ ਨੇ ਮਿੱਟੀ ਜੰਮੀ ਮੇਰਾ ਬਾਪ ਮਿੱਟੀ ਖਾਣਾ,
ਮਿੱਟੀ ਜੰਮੀ ਖੁਸ਼ੀ ਮਨਾਈ ਮੇਰਾ ਨਾਂ ਰੱਖਿਆ ਮਰਜਾਣੀ
ਜਦ ਮਿੱਟੀ ਨੇ ਮਿੱਟੀ ਛੱਡੀ ਸਾਡੇ ਢੁੱਕ ਢੁੱਕ ਪੈਣ ਮਕਾਣਾ,
ਨੀ ਮਿੱਟੀਏ ਮਿੱਟੀ ਨੇ ਹਵਾ ਲੱਗਿਆਂ ਉੱਡ ਜਾਣਾ!!!!!!

 
 
 
ਦੁਨੀਆਂ ਵਿੱਚ ਇੱਕ ਧਰ੍ਤ ਪੰਜਾਬ ਦੀ ਏ ....
ਜਿਹ੍ੜੀ ਮੋਤ ਦੀ ਹਿੱਕ ’ਤੇ ਵੱਸ੍ਦੀ ਏ ....
ਇੱਕੋ ਮਾਂ ਪੰਜਾਬਣ ਜੋ ਦੇਸ਼ ਬ੍ਦ੍ਲੇ ਆਪ੍ਣੇ ਪੁੱਤ ਮਰਵਾ ਕੇ ਹੱਸ੍ਦੀ ਏ.....|

6616
Shayari / Re: facebook
« on: March 20, 2011, 04:53:19 PM »
thx raj g

6617
thx raj g

thx saghi g

6618
Shayari / Time-Pass ਵਾਸਤੇ Female ਚਾਹਿਦੀ......
« on: March 20, 2011, 04:50:46 PM »
ਕੁਡੀਆਂ ਦੀ Friendship, ਬਡੀਆਂ ਡਿਮਾਂਡਾਂ ਰੱਖੇ,
Money, ਕਾਰ, ਕੋਠੀ, Mall-Sale ਚਾਹਿਦੀ,
Cell-Phone, ਸੂਟ-ਬੂਟ, Laptop, Net ਹੋਵੇ,
Yahoo, Hotmail ਉੱਤੇ Email ਚਾਹਿਦੀ,
Love You ਤੇ Miss You, Beautiful,
Kiss You, Sweet, Sexy ਜੇ ਸ਼ਬਦਾਂ ਦੀ Rail ਚਾਹਿਦੀ,
Please, Sorry, Ok, Yes ਸਦਾ ਮੂੰਹ ਤੇ ਹੋਵੇ,
ਹਿੱਲਦੀ ਜੋ ਰਹੇ Dog-Tail ਚਾਹਿਦੀ,
ਤੇ mundea ਦੀ ਹੂੰਦੀ ਬਡੀ ਸਿੱਧੀ ਜੀ Friendship,
Time-Pass ਵਾਸਤੇ Female ਚਾਹਿਦੀ...... :D: :D: :D: :D:

6619
Shayari / Re: facebook
« on: March 20, 2011, 04:47:21 PM »
hahahahhaha haji haji lol

6620
ਸੱਚੀ ਸੁਣਾਵਾਂ ਮੈਂ ਸੁਣੋ ਗੱਲ ਮੇਰੀ
ਕਦੀ ਦਿਲੋਂ ਨਾ ਕਿਸੇ ਨਾਲ ਖਾਰ ਕਰੀਏ
ਚਲ ਦੁਸ਼ਮਣ ਵੀ ਜੇ ਘਰ ਆਵੇ
ਬਾਂਹ ਫੜ ਕਦੇ ਨਾ ਬਾਹਰ ਕਰੀਏ
ਸਾਹਮਣੇ ਕਹਿ ਦਈਏ ਹੋਵੇ ਜੋ ਗੱਲ ਕੈਣੀ
ਪਿੱਠ ਪਿੱਛੇ ਨਾ ਕਦੀ ਵੀ ਵਾਰ ਕਰੀਏ
ਯਾਰੀ ਲਾਈ ਏ ਨਿਵੌਣੀ ਜੇ ਹੋਵੇ
ਯਾਰੀ ਵਿਚ ਨਾ ਕਦੇ ਯਾਰ ਮਾਰ ਕਰੀਏ
[/font][/size]

Pages: 1 ... 326 327 328 329 330 [331] 332 333 334 335 336 ... 834