October 10, 2024, 10:25:33 AM

Show Posts

This section allows you to view all posts made by this member. Note that you can only see posts made in areas you currently have access to.


Messages - @@JeEt@@

Pages: 1 ... 323 324 325 326 327 [328] 329 330 331 332 333 ... 834
6541
Jokes Majaak / noor sandhu bhukhi....
« on: March 21, 2011, 04:36:38 PM »
ਦੋਹਾਂ ਗੁੱਤਾਂ 'ਚ ਗੁਲਾਬੀ ਫੁੱਲ ਟੰਗੇ ਟੰਗੇ
ਅਸੀਂ ਗੁਰੂ ਘਰ ਜਾਈਏ ਪੈਰੋਂ ਨੰਗੇ ਨੰਗੇ
ਉੱਥੋਂ ਚੱਕ ਕੇ ਲਆਈਏ ਜੋੜੇ ਚੰਗੇ ਚੰਗੇ
ਅਸੀਂ ਲੰਗਰ 'ਚ ਬੈਠੇ ਨਾ ਸੰਗੇ ਸੰਗੇ
ਸਾਨੂੰ ਲੰਗਰ 'ਚ ਬੈਠਿਆਂ ਨੂੰ ਸੋਹਣਿਆ ਵੇ ਤੇਰਾ ਖਆਲ ਆ ਗਿਆ
ਅਸੀਂ ਰੋਕਿਆ ਬਥੇਰਾ ਡੁੱਬ ਜਾਣਿਆ ਵੇ ਬਾਬਾ ਸਾਨੂੰ ਦਾਲ ਪਾ ਗਿਆ  :D: :D: :D: :D: :D:

6542
Jokes Majaak / Re: kuri ne munde nu ghar bulaya...
« on: March 21, 2011, 04:33:49 PM »
hahahhaha eh ta 22 tu pta kar k das plz lol

6543
Jokes Majaak / Re: Sandhu saab de kam dekho
« on: March 21, 2011, 04:30:55 PM »
chalo koi na g lol

vaise nice nai c

6544
Jokes Majaak / Re: WAITER AND SAGHII...
« on: March 21, 2011, 04:29:14 PM »
lol

6545
Jokes Majaak / Re: kuri ne munde nu ghar bulaya...
« on: March 21, 2011, 04:27:28 PM »
ohk g

6546
Jokes Majaak / Re: bapu edar aa...
« on: March 21, 2011, 04:25:36 PM »
lol

6547
Jokes Majaak / Re: mai tere peo da naukar nai..
« on: March 21, 2011, 04:24:11 PM »
thx 22 g

6548
Pics / Re: saghi de nain naseele...
« on: March 21, 2011, 04:23:06 PM »
lol

6550
Jokes Majaak / Re: khudkhushiii
« on: March 21, 2011, 04:21:04 PM »
samj aa gai aa na ?

6552
Jokes Majaak / Re: khudkhushiii
« on: March 21, 2011, 04:09:57 PM »
lol

6553
  ਫਿਕਰ ਬਾਪੂ ਨੂੰ ਟੱਬਰ ਦੇ ਪਾਲਣ ਦਾ ਤਪਦੀਆਂ ਧੁੱਪਾਂ 'ਚ ਖੇਤੀ ਕਮਾਈ ਕਰਦਾ , ਫਿਕਰ ਪੁੱਤਰ ਨੂੰ ਵੀ ਇਸ਼ਕ ਦਾ ਘੱਟ ਕੋਈ ਨਾ ਖੜ ਕੇ ਮੋੜਾਂ ਤੇ ਖੂਬ ਟਰਾਈ ਕਰਦਾ| ਟੁੱਟੀ ਜੁੱਤੀ ਤੇ ਉਧਿੜਆ ਪਾ ਝੱਗਾ ਬਾਪੂ ਪੱਠੇ ਲਿਆਉਣ ਲਈ ਚੱਲਿਆ ਏ , ਕੰਨੀ ਨੱਤੀਆਂ ਜੀਨ ਨਾਲ ਬੂਟ ਪਾ ਕੇ ਬੂਹਾ ਪੁੱਤਰ ਨੇ girls ਕਾਲਜ ਦਾ ਮੱਲਿਆਂ ਏ ਮਰਿਆ ਭੁੱਖ ਨਾਲ ਵਹਿੜਕਾ ਜੋ ਰੇਹੜੀ ਬਾਪੂ ਰੂੜੀ ਖੇਤੀ ਪਾਉਂਦਾ ਥਕਿਆਂ ਏ , ਕਿੱਕ ਮਾਰ Bullet ਦੀ,ਕਾਲ...ੀ ਲਾ ਐਨਕ ਬੂਥਾ ਪੁੱਤਰ ਨੇ ਸਿਨਮੇ ਵੱਲ ਚਕਿਆ ਏ ........

6554
Shayari / Re: Chad sajna ve
« on: March 21, 2011, 04:05:36 PM »
thx raj g

6555
hahahahahah




vaise thx raj lol

6556
Shayari / Re: Chad sajna ve
« on: March 21, 2011, 04:02:08 PM »
thx 22 g

6557
ਪਹਿਲਾ ਦਿੱਤਾ ਜ਼ਹਿਰ ਤੇ ਕਹਿਦੀ.
ਘੁੱਟ ਘੁੱਟ ਪੀ ਸੱਜਣਾ
ਮੈ ਪੀਤਾ ਜ਼ਹਿਰ ਤੇ ਕਹਿਦੀ...
ਜੁੱਗ ਜੁੱਗ ਜੀ ਸੱਜਣਾ..♥♥╰»

6558
Shayari / Re: ਦਿਖਾਵੇ ਕਿ ਮੁਹੱਬਤ
« on: March 21, 2011, 03:59:49 PM »
thx dostoo

6559
Shayari / Chad sajna ve
« on: March 21, 2011, 03:51:58 PM »
Chad sajna ve saade dar cho langhna
aive log den ge taane
jadd pyaar na saade karma ch likheya
fer kidha nibhange yaaraane

[/font][/size]

6560
Shayari / ਦਿਖਾਵੇ ਕਿ ਮੁਹੱਬਤ
« on: March 21, 2011, 03:50:18 PM »
ਦਿਖਾਵੇ ਕਿ ਮੁਹੱਬਤ ਸੇ ਬਿਹਤਰ ਹੈ ਨਫਰਤ ਹੀ ਕਰੋ ਹਮ ਸੇ….!
ਹਮ ਸੱਚੇ ਜਜ਼ਬੋਂ ਕਿ ਬੜੀ ਕ਼ਦਰ ਕਿਆ ਕਰਤੇ ਹੈਂ….

Pages: 1 ... 323 324 325 326 327 [328] 329 330 331 332 333 ... 834