November 28, 2024, 11:42:25 PM

Show Posts

This section allows you to view all posts made by this member. Note that you can only see posts made in areas you currently have access to.


Messages - @@JeEt@@

Pages: 1 ... 319 320 321 322 323 [324] 325 326 327 328 329 ... 834
6461
Shayari / ਤਕਦੀਰ
« on: March 22, 2011, 12:22:19 PM »
ਹੁਸਨ ਕਹਿੰਦਾ ਮੈਂ ਸਭ ਤੋਂ ਵੱਡਾ ਮੇਰੀ ਦੁਨੀਆ ਪੂਜਾ ਕਰਦੀ..

ਅਕਲ ਕਹਿੰਦੀ ਮੈਂ ਸਭ ਤੋਂ ਵੱਡੀ ਜਿਹੜੀ ਵਿੱਚ ਕਚਿਹਰੀ ਲੜਦੀ..

ਦੋਲਤ ਕਹਿੰਦੀ ਮੈਂ ਸਭ ਤੋਂ ਵੱਡੀ ਮੇਰਾ ਦੁਨੀਆ ਪਾਣੀ ਭਰਦੀ..
......
ਤਕਦੀਰ ਕਹਿੰਦੀ ਤੁਸੀ ਤਿੰਨੋ ਝੂਠੇ ਮੈਂ ਜੋ ਚਾਵਾਂ ਸੋ ਕਰਦੀ

6462
 
ਖੋਰੇ ਕਿਹੜੇ ਸ਼ੀਸੇ ਦੇ ਨਾਲ ਨਜਰਾਂ ਮੁੜ ਟਕਰਾਈਆਂ ਨੇ

ਜਾਗ ਪਏ ਨੇ ਜਖਮ ਪੁਰਾਣੇ ਪੀੜਾਂ ਚੇਤੇ ਆਈਆ ਨੇ ।

6463
Shayari / ਉਹ ਵਿਛੜਣ ਵਾਲਾ ਵੇਲਾ,
« on: March 22, 2011, 12:20:15 PM »
 
ਉਸ ਆਖੀਰੀ ਤੱਕਣੀ ਅੰਦਰ,

ਕਿੰਨਾ ਦਰਦ ਸੀ ਹਾਏ

ਉਹ ਵਿਛੜਣ ਵਾਲਾ ਵੇਲਾ,

ਕਿਵੇ ਭੁਲਾਇਆ ਜਾਏ ।

6464
Shayari / ਇਸ਼ਕ ਦੇ ਮਾਰੇ
« on: March 22, 2011, 12:19:14 PM »
 
ਇਸ਼ਕ ਦੇ ਮਾਰੇ ਸਦਾ ਬੇਮੌਤ ਹੀ ਮਰਦੇ ਰਹੇ

ਕਰਨ ਵਾਲੇ ਤਾ ਮੁੱਹਬਤ ਫੇਰ ਵੀ ਕਰਦੇ ਰਹੇ ।

6465
Shayari / ਦਿਲ ਦੇ ਦੀਵੇ
« on: March 22, 2011, 12:18:13 PM »
ਦਿਲ ਦੇ ਦੀਵੇ ਪਾ ਗਿਆ ਕੋਈ ਗਮਾ ਦਾ ਤੇਲ

ਬਲਦੀ ਰਿਹੀਂ ਹਾਂ ਸਾਰੀ ਉਮਰੇ ਭਾਂਬੜ ਵਾਂਗ ।
[/font][/size]

6466
ਮਿਤਰਾ ਦੀ ਹਿਕ ਉਤੇ ਕੋਕੇ ਜੜ ਗਈ

ਪੰਜਾਬ ਦੀ ਕੁੜੀ ਨਾਲ ਅਖ ਲੜ ਗਈ



ਪਹਲੀ ਮੁਲਾਕਾਤ ਕੇਹਂਦੀ ਦਿਲ ਨਹੀ ਭਰਇਆ

ਦੂਜੀ ਮੁਲਾਕਾਤ ਕੇਹਂਦੀ ਅਜੇ ਵ ਨੀ ਸਰਇਆ

ਤੀਜੀ ਮੁਲਾਕਾਤ ਖੀਰ ਪੂਰੀ ਕੜ ਗਈ

ਬਾਹਮਣਾ ਦੀ ਕੁੜੀ ਨਾਲ ਅਖ ਲੜ ਗਈ



ਇਕ ਕੁੜੀ ਦੇਖੀ ਓਹ ਸੀ ਸਿਰੇ ਦੀ ਰਕਾਨ

ਕੇਹਂਦੀ ਮਨੁ ਅਜੇ ਕੋਈ ਮਿਲਿਆ ਨਾ ਹਾਣ

ਜਦੋਂ ਮੈਂ ਦਿਖਾਇਆ ਓਹਨੁ ਤੀਰ ਕਮਾਨ

ਹਿਕ ਤਾਣ ਮਿਤਰਾ ਦੇ ਮੁਰੇ ਖੜ ਗਈ

ਜੱਟਾ ਦੀ ਕੁੜੀ ਨਾਲ ਅਖ ਲੜ ਗਈ



ਇਕ ਕੁੜੀ ਨਿਤ ਨਵਾ ਸੂਟ ਪਕੇ ਕਾਲਜ ਨੂ ਆਵੇ

ਦਿਲ ਵਾਲੀ ਗੱਲ ਕਦੇ ਦਸ ਕੇ ਨਾ ਜਾਵੇ

ਦੂਰੋ ਦੂਰੋ ਹਥ ਹਿਲਾ ਕੇ ਕਰੇ ਹੇਲੋ ਹਾਏ

ਦਿਲ ਰਖ ਮੈਂ ਓਹਦੀ ਬਾਹ ਫੜ ਲਈ

ਲੁਬਾਨਇਆ ਦੀ ਕੁੜੀ ਨਾਲ ਅਖ ਲੜ ਗਈ



ਇਕ ਝੱਲੀ ਜੇਹੀ ਮੁਟੇਆਰ

ਕਰੇ ਲੋਹੜੇ ਦਾ ਸ਼ਿੰਗਾਰ

ਵਿਚ ਸੋਹਣੇ ਗਭਰੂ ਦੀ ਭਾਲ

ਚਾਹ ਚੌਲ ਖਾ ਕੇ ਮੇਰੀ ਗੱਡੀ ਚੜ ਗਈ

ਸੈਣੀਆ ਦੀ ਕੁੜੀ ਨਾਲ ਅਖ ਲੜ ਗਈ  :D: :D:

6467
Jokes Majaak / worker to boss....
« on: March 22, 2011, 12:15:16 PM »
Worker- Sir tusi apni gharwali nu party te kyu nahi le ke jande
Boss - Kyonki oh pind di hai
Worker - Sorry , sir mainu lagga ke oh sirf tuhdi hai.
[/font][/size]
__________________
 :blah: :blah:

6468
Jokes Majaak / Re: jhanda amli te power..
« on: March 22, 2011, 12:14:06 PM »
thx muskaan g

6469
Jokes Majaak / Re: power de wife..
« on: March 22, 2011, 12:13:40 PM »
raj tuhanu bhut hassa aa reh

6470
Shayari / Re: Chad sajna ve
« on: March 22, 2011, 12:12:54 PM »
thx g

6471
Shayari / Re: ਦਿਖਾਵੇ ਕਿ ਮੁਹੱਬਤ
« on: March 22, 2011, 12:12:27 PM »
haJI LAGA LAINDE AA G

6472
Pics / Re: yaara da computer course..
« on: March 22, 2011, 12:11:51 PM »
haji haji kyu nai g lol

6473
Jokes Majaak / Re: Teacher Student Jokes Thread
« on: March 22, 2011, 12:11:19 PM »
lol

6474
Jokes Majaak / Re: Sandhu saab & Bill gates
« on: March 22, 2011, 12:10:52 PM »
hawwwwwwwwwwww

6475
Fun Time / Re: sandhu and sarpnch
« on: March 22, 2011, 12:10:24 PM »
rehn de hon eh ta meri jaan de dusman nikli yr lol

6476
Fun Time / Re: kk ,, nakhro janni
« on: March 22, 2011, 12:09:15 PM »
meri latt tod k ki milna lol

6477
Jokes Majaak / Re: Saghi didi & Her hubby
« on: March 22, 2011, 12:08:18 PM »
aukha g aukha

6478
Jokes Majaak / Re: ***Sandhu on STD***
« on: March 22, 2011, 12:07:51 PM »
aukha janta da majak bna k rakh dita kake da

6479
Jokes Majaak / Re: sandhu ne gf nu joke sunya....
« on: March 22, 2011, 12:07:17 PM »
sab mere piche he pai gae hath dhoo k

6480
Jokes Majaak / Re: beautyfull lines sirf mand lai..
« on: March 22, 2011, 12:05:29 PM »
thx 22 g

Pages: 1 ... 319 320 321 322 323 [324] 325 326 327 328 329 ... 834