November 28, 2024, 09:45:32 PM

Show Posts

This section allows you to view all posts made by this member. Note that you can only see posts made in areas you currently have access to.


Messages - @@JeEt@@

Pages: 1 ... 316 317 318 319 320 [321] 322 323 324 325 326 ... 834
6401
Jokes Majaak / power da vivh ho gaya part 3
« on: March 23, 2011, 05:59:55 PM »
Preeto :waitin: -Tusi menu pyar ni krde,Gadar film vich dekho Sunny Deol :love: ne Apni ghrwali :happy: lyi nalka pat dita c.
power :cooll: -bandriye,us vich Heroin da Pio :D: usda dusra Viah krn £aga c.
J tera Pio :blink: v tera hor kite Viah kr deve tan mai kushi vich sare PIND de Nalke pat dau :D: :D: :D: :D: :D:

6402
Jokes Majaak / Re: power da vivh ho gaya part 2
« on: March 23, 2011, 05:56:43 PM »
thx 22 g

6403
Jokes Majaak / Re: sandhu te teacher...
« on: March 23, 2011, 05:55:31 PM »
lol hahahahha ena v nai yr

6404
Jokes Majaak / power da vivh ho gaya part 2
« on: March 23, 2011, 05:50:39 PM »
power da vivh ho gaya te ohne apni wife nu mobile lai k dita but wife preeto ne oh v sutt laya

PREETO :cooll: >> mera mobile sadak te dig gea te majh ne kha lea.

hun ki hou :waitin: ...?



power :wait: :wait: >> hona ki a pehlan majh  :blah: :blah:
GOHA kardi c.... hun SMS kareya karugi...



Preeto..  :D: :D: :D: :D: [/b][/font][/size]

6405
Jokes Majaak / Re: power da vivh ho gaya...
« on: March 23, 2011, 05:36:13 PM »
hahahhahaha ok ta  fer read kar dosra

6406
Jokes Majaak / murga te murgi...
« on: March 23, 2011, 05:33:37 PM »
murga to murgi: I LOVE U  :love: jaan

main tere lyi kuj v kr skda haan...

murgi: haye rabba  :blah: sachi?

murga : haan

murgi: chal fer ajj ANDA tu de  :D:

6407
Jokes Majaak / Re: jhanda amli te power..
« on: March 23, 2011, 05:30:37 PM »
lol

6408
Jokes Majaak / Re: power da vivh ho gaya...
« on: March 23, 2011, 05:28:57 PM »
lol

6409
Pics / Re: 3 idiot
« on: March 23, 2011, 05:27:41 PM »
anty nu v hassa aya sukar aa

6410
Jokes Majaak / Re: beautyfull lines sirf mand lai..
« on: March 23, 2011, 05:26:13 PM »
haji haji eve he aa

6411
Jokes Majaak / Re: bluetooth....
« on: March 23, 2011, 05:22:11 PM »
thx g

6412
Jokes Majaak / Re: ik bona aadmi....
« on: March 23, 2011, 05:21:23 PM »
thx g

6413
Jokes Majaak / Re: sandhu te teacher...
« on: March 23, 2011, 05:20:32 PM »
haji haji lol

6414
Jokes Majaak / Re: ik bona aadmi....
« on: March 23, 2011, 05:18:49 PM »
thx 22 g

6415
Jokes Majaak / bluetooth....
« on: March 23, 2011, 05:17:50 PM »
gill...oye tere ik dand neela kiwe ho geya..?

mand......ink lgayi hai.

gill...kyun?

mand.......aaj kal BLUETOOTH da zamana hai :D: :D: :D:

6416
Jokes Majaak / gill galib in plane.....
« on: March 23, 2011, 05:08:29 PM »
gill galib IN PLANE...

AIR HOSTES....kya lenge sir????

gill galib......bhujiya badana...

AIR HOSTES............saleya parbhaat feri te ayeya......
  :D: :D: :D: :D:

6417
Jokes Majaak / ik bona aadmi....
« on: March 23, 2011, 05:02:04 PM »
1 baar kisse film layi actor di talash ho rahi si, 1 bona aadmi b aaya.

director : tere vich ki khaas gal aa ?

bona aadmi : main aapne PIND da ikalla banda jo khadey ho ke e majh cho lenda haan ....


 :D: :D: :D: :D:

6418
Shayari / ਕੌਣ ਸੀ ਸਰਦਾਰ ਭਗਤ ਸਿੰਘ...?
« on: March 23, 2011, 04:20:12 PM »
ਸੱਚ ਦਾ ਸੂਰਜ ਉਹ ਇਨਸਾਨ ਸੀ ਕਿ ਫਾਂਸੀ ਤੇ ਚੱੜਕੇ ਵੀ ਮਰਿਆ ਨਹੀਂ......
ਬੇਖੌਫ਼ ਕਤਰਾ ਸੀ ਜੋ ਟਕਰਾਂਉਂਦੇ ਹੋਏ ਜਾਲ਼ਿਮ ਪਰਬੱਤਾਂ ਤੋਂ ਡਰਿਆ ਨਹੀਂ......
ਹਾਂ ਉਹ ਨਾਸਤਿਕ ਸੀ ਜੋ ਖਿਲਾਫ਼ ਸੀ ਕੂੜ ਜਿਹੇ ਰੀਤੀ ਰਿਵਾਜ਼ਾਂ ਦੇ...
ਸਮੇਂ ਦੀ ਜਾਲ਼ਿਮ ਸਰਕਾਰ ਤੇ ਪੰਖਡ ਜੇ ਧਾਰਮਿਕ ਕਾਜਾਂ ਦੇ....
ਉਸਦੀ ਸੋਚ ਦਾ ਅਜ਼ਾਦ ਪਰਿੰਦਾ ਕਦੀ ਝੂਠਦੇ ਮੰਦਿਰ ਬੜਿਆ ਨਹੀ....
ਹਿੰਸਾ ਉਸਦੀ ਮਜਬੂਰੀ ਸੀ..ਇਨਸਾਨ ਦੇ ਜ਼ੁਲਮ ਦਾ ਜਵਾਵ ਦੇਣਾ ਜ਼ਰੂਰੀ ਸੀ...
ਉਸਦੀ ਗੋਲੀ ਤੇ ਬੰਬ ਤਾਂ ਗੂੰਗੇ ਸੀ...ਅੱਜ ਵੀ ਗੂੰਜ਼ ਹੈ ਮੌਜੂਦ ਜੋ ਕਲ਼ਮ ਤੇ ਉਸਦੀ ਜੁਬਾਂ ਚ ਪੂਰੀ ਸੀ,,,
ਉਹ ਤਾਂ ਸਿਰਫ਼ ਜਵਾਵ ਸੀ ਜ਼ੁਲਮ ਦਾ ਉੰਝ ਜ਼ੁਲਮ ਉਸਨੇ ਕਰਿਆ ਨਹੀ.....
ਉਹ ਤਾਂ ਬਸ ਜਲਦਾ ਦੀਵਾ ਸੀ ਸੱਚ ਦਾ,,,ਰਾਜਗੁਰੂ ਅਤੇ ਸੁਖਦੇਵ ਉਸ ਦੀਵੇ ਦੀ ਬੱਤੀ ਤੇ ਤੇਲ ਸਨ,,,
ਉਸ ਅਰਸ਼ ਹੇਠ ਉਸ ਫ਼ਰਸ਼ ਤੇ ਭਾਰਤ ਮਾਂ ਦੇ ਤਿੰਨ ਇਤਹਾਸਾਂ ਦਾ ਮੇਲ ਸਨ....
ਉਹ ਨੂਰ ਜੋ ਬਣ ਤ੍ਰਿਮੂਰਤੀ ਕਿਸੇ ਅੰਧੇਰੇ ਤੋਂ ਹਰਿਆ ਨਹੀ....
ਕਿ ਹੈ ਅੱਜ ਵੀ ਉਹਨਾਂ ਦੀ ਆਤਮਾਂ ਭਟਕ ਦੀ..ਜੋ ਦੇਖਕੇ ਭਾਰਤ ਮਾਂ ਦੀ ਉਹ ਹਾਲਤ..
ਜੋ ਬਿਆਂ ਨਹੀ ਅਲਫ਼ਾਜਾਂ ਤੋਂ..ਰਾਜਨੇਤਾ ਸੰਤਾਂ ਤੇ ਭ੍ਰਿਸ਼ਟਾਚਾਰੀ ਆ ਸੁੱਤੇ ਸਮਾਜਾਂ ਤੋਂ.....
ਉਹ ਸ਼ਹੀਦ ਸੀ ਹੱਕਦਾਰ ਜੰਨਤ ਦਾ...ਪਰ ਪੈਰ ਉਸ ਅਜੇ ਸਵਰਗ ਚ ਧਰਿਆ ਨਹੀ..

 
-------------------------------------------------------------------------------------ਆਓ ਜ਼ਰਾ ਉਹਨਾਂ ਦੀ ਰੌਸਨੀ ਤਲੇ ਅਪਣੇ ਅੰਧੇਰੇ ਨੂੰ ਪਛਾਣੀਏ...ਤਾਂ ਕਿ ਉਹਨਾਂ ਦੀ ਆਤਮਾਂ ਨੂੰ ਸਾਂਤੀ ਮਿਲ ਸਕੇ...
ਜਿਸ ਭਾਰਤ ਦੀ ਉਹ ਕਲਪਣਾਂ ਨੂੰ ਅੰਜਾਮ ਦੇਣ ਲਈ ਸ਼ਹੀਦ ਹੋਏ ਉਹ ਬਾਕੀ ਹੈ ਅੱਜ ਵੀ......ਆਓ ਉਹਨਾਂ ਦੀ ਰੌਸਨੀ
ਦਾ ਹਿੱਸਾ ਬਣੀਏ..ਇਸ ਸੱਚੀ ਸਰਧਾਂਜਲੀ ਚ ਸਭ ਨੂੰ ਮੇਰੇ ਵੱਲੋਂ ਆਮੰਤਰਨ ਹੈ...................
.------------------------------------------------------------------------------------------

6419
Jokes Majaak / Re: a true love story of punjabi boy...
« on: March 23, 2011, 04:13:11 PM »
oye bas karo eh ho ki reh

6420
Jokes Majaak / Re: ik shadi mai achank...
« on: March 23, 2011, 04:03:40 PM »
thx g thx

Pages: 1 ... 316 317 318 319 320 [321] 322 323 324 325 326 ... 834