6321
Jokes Majaak / Re: nakhro da rista
« on: March 25, 2011, 03:30:13 AM »
thik aa g
This section allows you to view all posts made by this member. Note that you can only see posts made in areas you currently have access to. 6322
Shayari / Re: ki ki dasiye ki saade naal hoyi« on: March 25, 2011, 03:24:39 AM »
sekhon sahib har insaan k 2 roop hote hai
jo upar se khulkar haste hai vo he dil se rote hai.... 6323
Jokes Majaak / Re: *❤*ਮੁਸਕਾਨ*❤*te usda bf« on: March 25, 2011, 03:22:35 AM »
hahahahhahahaha aukha bf da v lol
6325
Shayari / Ehni Fariyaad Sadi« on: March 25, 2011, 03:20:38 AM »Ehni Fariyaad Sadi Ke Saanu Yaad Rakhi
Naal Beetey Pal Abaad Rakhi Ass Vi Yaad Karde Tainu Aina Khyal Rakhi Bhavein Apne Dil Vich Sanu Sab Ton Baad Rakhi 6329
Shayari / "ਕੱਚ ਅਤੇ ਦਿਲ ਦੀ ਇੱਕੋ ਤਕਦੀਰ,,,« on: March 25, 2011, 03:14:50 AM »
"ਕੱਚ ਅਤੇ ਦਿਲ ਦੀ ਇੱਕੋ ਤਕਦੀਰ,,, ਲੱਖ ਸਾਂਬ ਲਵੋ ਦੋਵੇਂ ਟੁੱਟਦੇ ਅਖੀਰ, ਟੁਟੇ ਜਦੋਂ ਕੱਚ ਕਰੇ ਜਖਮੀਂ,, ਪਰ ਜਦੋਂ ਟੁੱਟਦਾ ਹੈ ਦਿਲ ਵਗੇ ਅੱਖੀਆਂ ਚੋਂ ਨੀਰ....
6330
Shayari / ki ki dasiye ki saade naal hoyi« on: March 25, 2011, 03:12:56 AM »
akhiaan da tara banan di koshish vich...
nazraan toh girr gye... ki ki dasiye ki saade naal hoyi... dhupaan toh bachde bachde shaavaa toh sarr gye... sukhaan nu lekhe ch lagaun khatir.. eve e dukhaan di bhathi chad gye,.... lokaan toh hanju lukaunde lukaunde aap e hanjuaan ch harr gye.... AAP E HANJUAAN CH HARR GYE.... 6331
Shayari / ਨੀ ਤੇਰਾ ਜ਼ਿਕਰ ਜਰੂਰ ਹੁੰਦਾ« on: March 25, 2011, 03:10:26 AM »
ਤੂ ਫੇਰ ਲਈ ਨਾ ਅੱਖੀਆ ਨੂੰ, ਨਾ ਕਸਮਾ ਤੋੜੀ ਸੱਚੀਆ ਨੂੰ
ਸਾਨੂੰ ਉਝ ਤੇ ਬੜਾ ਜਕੀਨ ਤੂੰ ਪੱਕੀ ਕੋਲ ਕਰਾਰਾ ਦੀ ਨੀ ਤੇਰਾ ਜ਼ਿਕਰ ਜਰੂਰ ਹੁੰਦਾ ਜਦੋ ਜੁੜ ਦੀ ਮਹਿਫਲ ਯਾਰਾ ਦੀ............. ਸਾਨੂ ਚੇਤੇ ਤੇਰੇ ਨਈ ਭੁਲਣੇ, ਕਿਤੇ ਤੂ ਨਾ ਦਿਲੋ ਵਿਸਾਰ ਦੇਈ ਸਾਡੇ ਖੱਤ ਫੋਟੋਆ ਸਾਭ ਰੱਖੀ ,ਨਾ ਬੇਸਮਝੀ ਵਿਚ ਪਾੜ ਦੇਈ ਪੀੜ ਸਹਿਨੀ ਔਖੀ ਹੋ ਜਾਦੀ ਇਸ਼ਕੇ ਦਿਆ ਮਾਰਾ ਦੀ ਨੀ ਤੇਰਾ ਜ਼ਿਕਰ ਜਰੂਰ ਹੁੰਦਾ ਜਦੋ ਜੁੜ ਦੀ ਮਹਿਫਲ ਯਾਰਾ ਦੀ......... ਕੀ ਹੋਇਆ ਹੋ ਗਏ ਦੂਰ ਅਸੀ, ਦਿਲ ਇਕ ਦੂਜੇ ਦੇ ਨੇੜੇ ਨੇ ਇਕ ਵੱਖਰੀ ਜਗਹਾ ਬਣਾ ਲਈਏ, ਸਾਡੇ ਦਿਲ ਵਿਚ ਤੇਰੇ ਚਹੇਰੇ ਨੇ ਸਾਡੀ ਜਿੰਦਗੀ ਵਿਚ ਤੂ ਆਈ ਸੀ ਲੇਕੇ ਰੁਤ ਬਹਾਰਾ ਦੀ ਨੀ ਤੇਰਾ ਜ਼ਿਕਰ ਜਰੂਰ ਹੁੰਦਾ ਜਦੋ ਜੁੜ ਦੀ ਮਹਿਫਲ ਯਾਰਾ ਦੀ......... ਤੈਥੋ ਵੱਖ ਹੋਣਾ ਨੀ ਚਾਹੁੰਦੇ ਸੀ ਸਾਡੀ ਜਿੰਦ ਸੀ ਕਰਜ਼ੇ ਹੇਠ ਖੜੀ amrik ਕਹੇ ਮਾਨਸਾ ਦਾ ਸਾਨੂੰ ਸੱਜਣਾ ਵੇ ਤੂ ਮਾਫ ਕਰੀ ਅੱਜ ਸਹਿਨੀ ਪੈ ਗਈ ਮਾਰ ਸਾਨੂ ਕਿਸਮਤ ਦਿਆ ਮਾਰਾ ਦੀ ਨੀ ਤੇਰਾ ਜ਼ਿਕਰ ਜਰੂਰ ਹੁੰਦਾ ਜਦੋ ਜੁੜ ਦੀ ਮਹਿਫਲ ਯਾਰਾ ਦੀ 6333
Jokes Majaak / Re: a true love story of punjabi boy...« on: March 25, 2011, 03:02:16 AM »
kus nai g
6336
Jokes Majaak / Re: ik shadi mai achank...« on: March 25, 2011, 02:54:27 AM »
haji haji kus eve he aa g
6338
Pics / Re: sandhu tae pj sarpance holi vale din vs. police lol« on: March 24, 2011, 05:23:51 PM »
oye teri eh kine khich laya lol
|