6301
Jokes Majaak / Re: sandhu de gf
« on: March 25, 2011, 06:11:20 PM »
tainu v hassa aa gaya
This section allows you to view all posts made by this member. Note that you can only see posts made in areas you currently have access to. 6302
Jokes Majaak / majh....« on: March 25, 2011, 06:09:20 PM »
:wait: :wait: mand - o teri ik majh di aakh ta khraab hai fer v tu ide 25000 mang reha
Sandhu 22 - tu majh dudh peen nu lain aa ja aakh matakaa karwana :cooll: :cooll: mand : : : : : - 6304
Jokes Majaak / gujr sekhon te sandhu,,,,,« on: March 25, 2011, 06:03:00 PM »
2 negros ( gujar nd Sekhon) and One Punjabi (Most Popular Drunker Sandhu]) walking.. are sudenly stoppd by a fairy...
The fairy gave them a chance to make 1 wish each... 1st negro (gujr) says,"Al my lyf i wntd to be white, plz make me White" nd in a *FLASH*, he bcmes Fair n Hndsum... gujr.. :rockon: :rockon: :rockon: :rockon: 2nd Negro (Sekhon) also sd,"ME TOO", ¤Flash¤! He to bcme Fair... Sekhon :rockon: :rockon: 3rd punjabi(Sandhu )ws Laughin his Head Off.. :D: :D: :D: :D: nd Fairy says,"Do stop laughng n tel me ur WISH!!" :rabb: :rabb: thn Sandhu says,"Make dis Two guys Black again"!! :blah: :blah: :blah: ashfaq.. nd Sekhon.. -->> no.. no.. : : : 6309
Shayari / ਤੇਰੇ ਜਾਣ ਪਿੱਛੋ ਦਿਲ ਤੇ ਕੀ ਬੀਤੀ ਮੇਰੇ,« on: March 25, 2011, 05:15:00 PM »
ਕਰਕੇ ਮੇਰੇ ਨਾਲ ਜਰਾ ਪਿਆਰ ਤਾਂ ਦੇਖਦੀ,
ਦਿਲ ਚ ਮੇਰੇ ਕਿੰਨੀ ਸੀ ਚਾਹਤ ਤਾਂ ਦੇਖਦੀ, ਤੇਰੇ ਜਾਣ ਪਿੱਛੋ ਦਿਲ ਤੇ ਕੀ ਬੀਤੀ ਮੇਰੇ, ਇੱਕ ਵਾਰ ਮੂੜਕੇ ਮੇਰੀ ਹਾਲਤ ਤਾਂ ਦੇਖਦੀ 6310
Shayari / ਰੋਦੀਆਂ ਅੱਖੀਆਂ« on: March 25, 2011, 05:11:45 PM »
ਰੋਦੀਆਂ ਅੱਖੀਆਂ 'ਚ ਵੀ ਇੰਤਜ਼ਾਰ ਹੁੰਦਾ ਹੈ
ਨਾ ਚਹੁੰਦੇ ਹੋਏ ਵੀ ਪਿਆਰ ਹੁੰਦਾ ਹੈ ਕਿਉਂ ਦੇਖਦੇ ਹਾਂ ਅਸੀਂ ਉਹ ਸੁਪਨੇ ਜਿੰਨਾਂ ਦੇ ਟੁੱਟਣ ਤੇ ਵੀ ਉਹਨਾਂ ਦੇ ਸੱਚ ਹੋਣ ਦਾ ਇੰਤਜ਼ਾਰ ਹੁੰਦਾ ਹੈ 6311
ਇਕ ਛੋਹ
ਮਾਂ ਦੀ ਹੋਵੇ ਤਾ ਕਿੰਨਾ ਦੁਲਾਰ ਦਿੰਦੀ ਹੈ ਇਕ ਛੋਹ ਬਾਪ ਦੀ ਹੋਵੇ ਤਾ ਸੀਨਾ ਠਾਰ ਦਿੰਦੀ ਹੈ ...ਇਕ ਛੋਹ ਭੈਣ ਦੀ ਹੋਵੇ ਤਾ ਆਦਰ ਸਤਿਕਾਰ ਦਿੰਦੀ ਹੈ ਇਕ ਛੋਹ ਵੀਰ ਦੀ ਹੋਵੇ ਹਰ ਗੱਲ ਚ ਹੁੰਗਾਰ ਦਿੰਦੀ ਹੈ ਇਕ ਛੋਹ ਪ੍ਰੇਮੀ ਦੀ ਹੋਵੇ ਤਾ ਕੱਚੇ ਘੜੇ ਤੇ ਵੀ ਝਨਾ ਤਾਰ ਦਿੰਦੀ ਹੈ ਇਕ ਛੋਹ ਨਿੱਕੇ ਬਚੇ ਦੀ ਹੋਵੇ ਤਾ ਮਮਤਾ ਪਸਾਰ ਦਿੰਦੀ ਹੈ ਇਕ ਛੋਹ ਨਿੰਦਕ ਦੀ ਹੋਵੇ ਤਾ ਸੁਭਾ ਨਿਖਾਰ ਦਿੰਦੀ ਹੈ ਇਕ ਛੋਹ ਗੁਰੂ ਦੀ ਹੋਵੇ ਤਾ ਗੁਨੇਹਗਾਰ ਨੂ ਵੀ ਤਾਰ ਦਿੰਦੀ!!!!!!!!!! 6314
Shayari / ਖਜਾਨੇ ਵਿੱਚ ਸਿਰਫ਼ ਦੋ ਹੰਝੂ ਸੀ..« on: March 25, 2011, 04:59:45 PM »
ਕਿਸਮਤ ਰੁਕ ਗਈ,
ਦਿਲ ਦੇ ਤਾਰ ਟੁੱਟ ਗਏ, ਓਹ ਵੀ ਰੁੱਸ ਗਏ ਤੇ ਸਪਨੇ ਵੀ ਟੁੱਟ ਗਏ, ਖਜਾਨੇ ਵਿੱਚ ਸਿਰਫ਼ ਦੋ ਹੰਝੂ ਸੀ.. ਜਦੋਂ ਆਈ ਓਹਨਾ ਦੀ ਯਾਦ, ਤਾਂ ਓਹ ਵੀ ਲੁੱਟ ਗਏ. 6315
Shayari / ਰੱਬ ਲੈ ਜਾਵੇ ਗੱਲ ਵੱਖਰੀ ਆ« on: March 25, 2011, 04:40:36 PM »
ਮਰਨ ਮਰੋਉਣ ਦੀ ਗੱਲ ਝੂਠੀ
ਕੋਈ ਕਿਸੇ ਲਈ ਮਰਦਾ ਨਹੀ ਜਾਨ ਦੇਣ ਦਾ ਫੈਸਲਾ ਬੜਾ ਵੱਡਾ ... ਕੋਈ ਸੂਈ ਚੁੱਬੀ ਤਾ ਜਰਦਾ ਨਹੀ ਰੱਬ ਲੈ ਜਾਵੇ ਗੱਲ ਵੱਖਰੀ ਆ ਪਰ ਮੋਤ ਵੱਲ ਆਪੇ ਕੋਈ ਪੈਰ ਧਰਦਾ ਨਹੀ... [/font][/size] 6316
Shayari / Re: ki ki dasiye ki saade naal hoyi« on: March 25, 2011, 04:37:49 PM »
sanu kine rulauna g chalo hasde vasde raho sab
6318
Shayari / Re: Ehni Fariyaad Sadi« on: March 25, 2011, 04:34:08 PM »
nai yr koi kise nu dil vch nai rakhda time nal sab bhul jande ne
6319
Shayari / Re: "ਕੱਚ ਅਤੇ ਦਿਲ ਦੀ ਇੱਕੋ ਤਕਦੀਰ,,,« on: March 25, 2011, 04:32:36 PM »
haji oh ta hai g
6320
Shayari / Re: Koi thoda koi jyada,miss ta sare e karde ne..« on: March 25, 2011, 03:33:22 AM »
dosto
|