6201
Gup Shup / Re: gill galib
« on: March 27, 2011, 05:08:32 AM »
hahahahhahaha apna gillo aa bhole ka tidda hhahahahhah mind sind na kari gill asi ta jeonde he majak de ser te aa
This section allows you to view all posts made by this member. Note that you can only see posts made in areas you currently have access to. 6201
Gup Shup / Re: gill galib« on: March 27, 2011, 05:08:32 AM »
hahahahhahaha apna gillo aa bhole ka tidda hhahahahhah mind sind na kari gill asi ta jeonde he majak de ser te aa
6203
Jokes Majaak / Re: ਸਾਡਾ ਦੇਸ਼ ਤਰੱਕੀ ਕਿਉਂ ਨਹੀ ਕਰਦਾ?« on: March 27, 2011, 04:50:04 AM »
hor ki g
lagda noor ne v khade ne mai ta bhut khanda hunda c lol 6204
Gup Shup / Re: gill galib« on: March 27, 2011, 04:49:08 AM »
gill ta great aa g
bhut vadiya shayari karda aa apna bhole ka tidda sad v hunde aa funny v romatic v matlb ki g allrounder aa apna gill galib 6205
Jokes Majaak / ਸਾਡਾ ਦੇਸ਼ ਤਰੱਕੀ ਕਿਉਂ ਨਹੀ ਕਰਦਾ?« on: March 27, 2011, 04:44:09 AM »
ਸਾਡਾ ਦੇਸ਼ ਤਰੱਕੀ ਕਿਉਂ ਨਹੀ ਕਰਦਾ?
ਕਿਉਂਕਿ 1. ਲੋਕ ਬਿਸਕੁਟ ਚਾਹ ਚ ਡੁਬੋ ਕੇ ਨੀ ਖਾਣੋ ਹਟਦੇ 2. ਕੰਮ ਛੱਡ ਕੇ ਜਹਾਜ਼ ਦੇਖਣੋ ਨੀ ਹਟਦੇ 3. ਫੋਨ ਤੇ ਹੋਰ ਫਿਰ ਹੋਰ ਕਰਨੋ ਨੀ ਹਟਦੇ ...4. ਪਾਣੀ ਵਿੱਚ ਰੋੜੇ ਮਾਰਨੋ ਨੀ ਹਟਦੇ 5. ਸਾਇਕਲ ਤੇ ਬੈਠ ਕੇ ਗਾਣੇ ਗਾਉਣੋ ਨੀ ਹਟਦੇ 6. 1100 ਸੈਟ ਲੈ ਕੇ ਟੋਨਾਂ ਬਜਾਉਣੋ ਨੀ ਹਟਦੇ 7. ਦੂਜੇ ਦੇ ਕੰਮ'ਚ ਲੱਤ ਫਸਾਉਣੋ ਨੀ ਹਟਦੇ 8. ਮਾੜੇ ਕੰਮ ਕਰਨੋ ਨੀ ਹਟਦੇ ਤੇ ਮਾੜੇ ਬੰਦਿਆਂ ਦਾ ਸਾਥ ਦੇਣੋ ਨੀ ਹਟਦੇ 9. ਤੈਨੂੰ ਕੀ ਤੈਨੂੰ ਕੀ ਕਹਿਣੋਂ ਨੀ ਹਟਦੇ.._____ :D: :D: :D: 6206
Jokes Majaak / thodi maa bhen ik kar deaangi« on: March 27, 2011, 04:37:19 AM »
Wife:aj tusi udaas kyon ho????
.. Husband :aj meri maa te bhen alag ho gaiaan...... .... Gharvali : fiker na karo ji, hun main aa gai haan, main thodi maa bhen ik kar deaangi.........lol :D: :D: :D: :D: 6208
Shayari / Re: Teriyan yaadan de sahare assi zindagi guzar diti,,,,,,,,,« on: March 27, 2011, 04:32:16 AM »
yr ena sohna kive likhde ne sab?
6210
Shayari / Re: ਬੰਦੇ ਨੂੰ ਡੱਸਣ ਲਈ ਬੰਦੇ ਹੀ ਬਥੇਰੇ ਨੇ ←« on: March 27, 2011, 04:29:18 AM »
lol mai sayania galla nai kar sakda?
6211
Shayari / ਕਫਨ ਨਾ ਪਾਓ ਮੇਰੇ ਚੇਹਰੇ ਤੇ« on: March 27, 2011, 04:28:32 AM »
ਅਮਲੀ ਕਹਿੰਦਾ ਹੈ.....ਕਫਨ ਨਾ ਪਾਓ ਮੇਰੇ ਚੇਹਰੇ ਤੇ
ਮੈਨੂੰ ਆਦਤ ਹੈ ਮੁਸਕਰਾਉਣ ਦੀ ..... ਅੱਜ ਦੀ ਰਾਤ ਨਾ ਦਫਨਾਓ ਮੈਨੂੰ ਯਾਰੋ ... ਅੱਜ ਉਮੀਦ ਹੈ ਭੁੱਕੀ ਵਾਲੇ turck ਦੇ ਆਉਣ ਦੀ lol 6212
Shayari / ਬੰਦੇ ਨੂੰ ਡੱਸਣ ਲਈ ਬੰਦੇ ਹੀ ਬਥੇਰੇ ਨੇ ←« on: March 27, 2011, 04:23:59 AM »
ਸੱਪਾਂ ਨੂੰ ਸਪੇਰਿਆਂ ਨੇ ਇਹ ਕਹਿ ਕੇ ਕੈਦ ਕਰ ਲਿਆ ਕਿ,
.... ਬੰਦੇ ਨੂੰ ਡੱਸਣ ਲਈ ਬੰਦੇ ਹੀ ਬਥੇਰੇ ਨੇ ← 6213
Shayari / Re: ਨਾ ਸਮਾਂ ਕਿਸੇ ਦੀ ਉਡੀਕ ਕਰਦਾ,« on: March 27, 2011, 04:22:49 AM »
kyu ki hoya noor g
6215
Shayari / ਨਾ ਸਮਾਂ ਕਿਸੇ ਦੀ ਉਡੀਕ ਕਰਦਾ,« on: March 27, 2011, 04:18:46 AM »
ਨਾ ਸਮਾਂ ਕਿਸੇ ਦੀ ਉਡੀਕ ਕਰਦਾ,
ਨਾ ਮੌਤ ਨੇ ਉਮਰਾ ਜਾਣੀਆ ਨੇ.. ਜੁੜੀਆਂ ਮਹਿਫਲਾਂ ਚੋਂ ਉੱਠ ਕੇ ਤੁਰ ਜਾਣਾ, ਫਿਰ ਕਦੇ ਨਹੀਂ ਲੱਭਣਾ ਹਾਣੀਆਂ ਨੇ.! 6217
Shayari / ਦੁੱਖ ਕਿੰਨੇ ਕੁ ਰਹਿੰਦੇ ਨੇ« on: March 27, 2011, 04:16:03 AM »
ਦੱਸ ਰੱਬਾ , ਲੇਖ ਮੇਰੇ ਕੀ ਕਹਿੰਦੇ ਨੇ........
ਸੁੱਖਾਂ ਦੀ ਤਾਂ ਗੱਲ ਛੱਡ......... ਦੁੱਖ ਕਿੰਨੇ ਕੁ ਰਹਿੰਦੇ ਨੇ ! 6218
Shayari / ਪਿਆਰ ਵਿਚ ਪਿਆਰ« on: March 27, 2011, 04:14:21 AM »
ਪਿਆਰ ਵਿਚ ਪਿਆਰ ਜਦੋ ਬਹੁਤੇ ਨੇੜੇ ਆਉਂਦਾ A__
ਅਗਲਾ ਸੁਨੇਹਾ ਤਾਂ ਵਿਛੋੜਾ ਹੀ ਲਿਆਉਂਦਾ...A |