October 10, 2024, 02:22:55 AM

Show Posts

This section allows you to view all posts made by this member. Note that you can only see posts made in areas you currently have access to.


Messages - @@JeEt@@

Pages: 1 ... 305 306 307 308 309 [310] 311 312 313 314 315 ... 834
6181
Shayari / ਸ਼ੀਸ਼ੇ ਤੇ ਦਿੱਲ
« on: March 27, 2011, 05:40:05 PM »
ਸ਼ੀਸ਼ੇ ਤੇ ਦਿੱਲ ਵਿੱਚ ਸਿਰਫ ਇੱਕ ਹੀ ਫਰਕ ਹੁੰਦਾ ਹੈ
ਵੈਸੇ ਤਾ ਦੋਨੋਂ ਹੀ ਬਹੁਤ ਨਾਜ਼ੁਕ ਹੁੰਦੇ ਨੇ ,
ਪਰ ਸ਼ੀਸ਼ਾ ਗਲਤੀ ਨਾਲ ਟੁੱਟਦਾ ਹੈ
ਤੇ ਦਿੱਲ ਗਲਤ ਫਹਿਮੀ ਨਾਲ!!!!!!!!!!!!!!

6182
Shayari / ਜਖਮ ਪੁਰਾਣੇ
« on: March 27, 2011, 05:38:20 PM »
ਖੋਰੇ ਕਿਹੜੇ ਸ਼ੀਸੇ ਦੇ ਨਾਲ ਨਜਰਾਂ ਮੁੜ ਟਕਰਾਈਆਂ ਨੇ__

ਜਾਗ ਪਏ ਨੇ "JEET" ਦੇ ਜਖਮ ਪੁਰਾਣੇ ਪੀੜਾਂ ਚੇਤੇ ਆਈਆ ਨੇ...."

6183
ਇਕ ਮੰਨ ਲੀ ਤੂੰ ਸਾਡੀ ਵੀ, ਅਸੀਂ ਸੌ ਮੰਨੀਆਂ ਚੁੱਪ ਕਰਕੇ ਵੇ
ਸਾਡੀ ਮੌਤ ਲਈ ਕਰੀਂ ਦੁਆ "" ਕੀ ਜੀਣਾ ਪਲ - ਪਲ ਮਰਕੇ ਵੇ
ਜਦ ਤੱਕ ਹੋ ਸਕਿਆ ਸਾਹਾਂ ਦੀ.. ਅਸੀਂ ਹਾਮੀ ਭਰ ਕੇ ਵੇਖਾਂਗੇ
ਤੈਨੂੰ ਭੁੱਲਣਾ ਸੌਖਾ ਨਹੀਂ ਸੱਜਣਾ, ਵੇ ਚਲ ਕੋਸ਼ਿਸ ਕਰ ਕੇ ਵੇਖਾਂਗੇ"

6184
Jokes Majaak / Re: sekhon in uk....
« on: March 27, 2011, 05:20:21 PM »
sadi ta job aa 22 g

6185
Shayari / Re: bus ek vaar oh kehde k tere ha,
« on: March 27, 2011, 05:19:13 PM »
thx 22 g

6186
Jokes Majaak / Re: thodi maa bhen ik kar deaangi
« on: March 27, 2011, 05:18:22 PM »
thx 22 g

6187
lol na g na rona nai

6188
  ਰੱਬ ਵਰਗਾ ਰਿਸ਼ਤਾ ਮਾਂ-ਬਾਪ ਦਾ,
ਨਾ ਇਸ ਤੋਂ ਵੱਡਾ ਸੱਚ,
ਝੋਲੀ ਅੱਡ ਕੇ ਲੈ ਲਈਏ,
ਜੇ ਦੇਣ ਬਜੁਰਗਾਂ ਮੱਤ,
...ਧੀ-ਪੁੱਤ ਨੂੰ ਏਨੀ ਖੁੱਲ ਨਾ ਦੇਈਏ, ਜੋ
...
ਹੱਦਾਂ ਜਾਵੇ ਟੱਪ,
ਜੋ ਇੱਜ਼ਤ ਕਰੇ ਨਾ ਮਾਪਿਆਂ,
ਨਾ ਉਸ ਤੋਂਵੱਡਾ ਖੱਚ,
ਮਿੱਤਰੋ ਇਹ ਗੱਲਾਂ ਨੇ ਸੱਚ,
ਮਿੱਤਰੋ ਇਹ ਗੱਲਾਂ ਨੇ ਸੱਚ!!!!!!!!!!!!!!!!!

6189
Jokes Majaak / Re: sekhon in uk....
« on: March 27, 2011, 05:14:29 PM »
thx 22 g

6190
Jokes Majaak / Re: thodi maa bhen ik kar deaangi
« on: March 27, 2011, 05:13:01 PM »
hahahhahahaha

6191
lol eve kive tusi aap oo sandhu  mai nai

thx raj bara hassa aa reh vaise ssa

6192
Shayari / bus ek vaar oh kehde k tere ha,
« on: March 27, 2011, 05:11:23 PM »
Tamana bus eni k ohda pyar mile,
 
ijhaar asi kariye te ohda ikraar mile,
 
bus ek vaar oh kehde k tere ha,
 
fir bhave 7 janma da intzaar mile

6193
Jokes Majaak / Re: sekhon in uk....
« on: March 27, 2011, 05:07:43 PM »
lol jitho milde chuk k lai aai de lol

6194
Jokes Majaak / Re: thodi maa bhen ik kar deaangi
« on: March 27, 2011, 05:06:36 PM »
hahahahhahahahahah

6195
haji haji ta he keh kyu k tusi v sandhu he oo noor_sandhu sukar aa aap he mann gae lol

6196
thx dostoo

6197
hahahhahahahaha mere te v tawa koi na

thx dostooo

6198
lol aukha janta da v

6199
Gup Shup / Re: gill galib
« on: March 27, 2011, 05:16:06 AM »
haan yr but hon mai chad dena bill bhut aunda buy ta kar laiya yr but ehne ta paise v poore nai kite lol vaise 22 g topic bhut vadiya bnaya c tusi kyu k gill esda hukdar v banda c  chuk k rakho gill 22 g

6200
na g na asi ta bas g tuhanu sab nu dekh dekh k nakal karne de kosis karde aa

Pages: 1 ... 305 306 307 308 309 [310] 311 312 313 314 315 ... 834