November 28, 2024, 05:44:28 PM

Show Posts

This section allows you to view all posts made by this member. Note that you can only see posts made in areas you currently have access to.


Messages - @@JeEt@@

Pages: 1 ... 304 305 306 307 308 [309] 310 311 312 313 314 ... 834
6161
na 22 na mai nai chadda

6162
haan eh ta hai 22 g

6163
bas eve he dil karda c ron  nu roo laya

6164
Shayari / Re: bus ek vaar oh kehde k tere ha,
« on: March 27, 2011, 07:03:54 PM »
eve he aa lol

6165
Shayari / Re: bus ek vaar oh kehde k tere ha,
« on: March 27, 2011, 07:01:35 PM »
hassa ta kamjori nal aa reh lol

6166
hahahhahah jaror 22 g

6168
Shayari / Re: bus ek vaar oh kehde k tere ha,
« on: March 27, 2011, 06:59:15 PM »
haji haji paji lol

6169
koi na time aun te kar dau lol

6170
thx 22 g

6171
HAR JAGA TRY KARNI CAHIDE AA 22 G LOL

6172
AHAHHAHAHAH TRY KAR K DEKH REH YR

6173
HAHAAHHAAAHA LOL EVE HE AA FER

6176
ਉਮਰਾਂ ਦੀ ਸਾਂਝ ਦਾ ’ਦਾਅਵਾ’ ਹੋਵੇ,

ਕੀਤਾ ਸਾਂਝਾ ਹਰ ਅਰਮਾਨ ਹੋਵੇ,

ਫ਼ਿਰ ਸੱਜਣ ਨਾ ਕੱਲਾ ਰਹਿਣ ਦੇਈਏ,
...

ਭਾਂਵੇ ਜੱਗ ਹੋਵੇ ਜਾਂ ਸਮਸ਼ਾਨ ਹੋਵੇ.
[/font][/size]

6177
ਸੋਚਿਆ ਤੇਰੇ ਹੱਥਾਂ ਤੇ ਵਾਹ ਦਿਆਂ ਆਪਣੇ ਕਰਮਾਂ ਦੀਆਂ ਲਕੀਰਾਂ
ਪਰ ਮੈਨੂੰ ਆਪਣੀਆਂ ਲਕੀਰਾਂ ਹੀ ਧੁੰਦਲੀਆਂ ਜਾਪੀਆਂ..

ਸੋਚਿਆ ਤੇਰੇ ਮੱਥੇ ਤੇ ਲਿਖ ਦਿਆਂ ਆਪਣੇ ਨਸੀਬ
ਪਰ ਮੈਨੂੰ ਆਪਣੇ ਨਸੀਬਾਂ ਤੇ ਹੀ ਸ਼ੱਕ ਹੋਣ ਲੱਗੀ...

6179
ਇੱਕ ਨਾਗਿਨ ਨੇ ਡੱਸ ਲਿਆ,ਪਰ ਰੱਬ ਨੇ ਸਾਨੂੰ ਰੱਖ ਲਿਆ. .
ਟਾਇਮ ਨਾਲ ਗਏ ਸੰਭਲ ਅਸੀਂ ਉਹ ਗੇਮ ਘੁੰਮਾ ਦੇਣ ਲੱਗੀ ਸੀ. . .
ਸਾਡੀ ਫੋਟੋ ਉੱਤੇ  ਹਾਰ ਪਵਾ ਦੇਣ ਲੱਗੀ ਸੀ...

6180
♥♥ਆਪਣਾ ਹੋ ਕੇ ਵੀ ਸਾਥ ਛੱਡ ਜਾਂਦਾ ਹੈ ਪਰਛਾਵਾ ਹਨੇਰੇ ਚ....
 
ਫੇਰ KivE ਹੱਕ ਜਤਾਵਾਂ k ਕੋਈ ਮੇਰਾ ਹੈ

Pages: 1 ... 304 305 306 307 308 [309] 310 311 312 313 314 ... 834