6121
Shayari / Re: ਪਿਆਰ ਚ' ਦਰਦ ਮਿਲਿਆ ਏਨਾ ਜੀ ਬਹੁਤ ਹੈ ,
« on: March 28, 2011, 07:55:10 AM »
22 g
This section allows you to view all posts made by this member. Note that you can only see posts made in areas you currently have access to. 6125
Jokes Majaak / Re: keh c na read na kar....panga ta jaror laoge punjabi jo hoe« on: March 28, 2011, 07:52:27 AM »
tu v nai reh sakea
6128
Jokes Majaak / Re: keh c na read na kar....panga ta jaror laoge punjabi jo hoe« on: March 28, 2011, 04:02:48 AM »
ehi ta panga
6130
Jokes Majaak / Re: keh c na read na kar....panga ta jaror laoge punjabi jo hoe« on: March 28, 2011, 03:54:23 AM »
lai laya panga 22 tusi v
6131
Jokes Majaak / keh c na read na kar....panga ta jaror laoge punjabi jo hoe« on: March 28, 2011, 03:49:51 AM »
Santa: Dr. saab, Im suffering from loose motion.Doc: Kinni ku patli aundi hai?Santa: Dr. saab, samaj lao ke tusi us naal Grare kar sakde ho ! :D: :D: :D: :D:
6133
Love Pyar / A Love story .......... ♥« on: March 28, 2011, 03:44:59 AM »
A Love story .......... ♥
Boyfriend gave a challenge to his Girlfriend to LIVE a day without him. No communication at all & said if she passed it , He will love forever. His Girlfriend agreed. She didn't Text or Call him the whole day, without knowing that her Boyfriend has only 24 Hours to LIVE cox he's suffering from CANCER. She excited......ly went to her B.f`s house the next day . Tears fall as she saw her Boyfriend lying on the COFFIN with a note on the side " U did it SWEET HEART !! CAN U DO IT EVERYDAY ??? I LOVE U !![/font][/size] 6135
Shayari / ਪਿਆਰ ਚ' ਦਰਦ ਮਿਲਿਆ ਏਨਾ ਜੀ ਬਹੁਤ ਹੈ ,« on: March 28, 2011, 03:40:57 AM »
ਪਿਆਰ ਚ' ਦਰਦ ਮਿਲਿਆ ਏਨਾ ਜੀ ਬਹੁਤ ਹੈ ,
ਸੁਪਨਿਆ ਨੂੰ ਇੱਕ ਤਸਵੀਰ ਮਿਲੀ ਏਨਾ ਹੀ ਬਹੁਤ ਹੈ , ਪਿਆਰ ਪੂਰਾ ਹੋਇਆ ਜਾਂ ਅਦੂਰਾ , ਗੱਲ ਇਹੀ ਨਹੀ ਹੈ , ਉਹਨੂ ਚਾਉਣ ਦਾ ਇੱਕ ਮੋਕਾ ਮਿਲੀਆ ਏਨਾ ਹੀ ਬਹੁਤ ਹੈ ................... 6136
Jokes Majaak / modren baba (mand sahib)« on: March 28, 2011, 03:36:37 AM »
ਇੱਕ ਬਾਬਾ (mand sahib) ਰੋਜ ਕਥਾ ਕਰਦਾ ਸੀ..ਰੋਜ਼ ਇੱਕ ਬੁੜੀ ਲਾਲ ਸੂਟ ਪਾ ਕੈ ਆਉਂਦੀ ਸੀ .. ਉਹ ਉਹ ਨੂੰ ਪਿਆਰ ਕਰਦਾ ਸੀ...
ਇੱਕ ਦਿਨ ਉਹ ਬੁੜੀ ਨਾ ਆਈ..ਤੇ ਬਾਬਾ ਕੀਰਤਨ ਕਰਦਾ ਕਰਦਾ ਕਹਿੰਦਾ," ਸਭ ਸੰਗਤਾਂ ਆਈਆਂ ਜੀ, ਸਾਡੇ ਲਾਲ ਨਜ਼ਰ ਨਾ ਆਉਂਦੇ........" ਲੱਗਿਆ ਰਿਹਾ,,"ਸਾਰੇ ਬੋਲੋ....ਸਭ ਸੰਗਤਾਂ ਆਈਆਂ ਜੀ, ਸਾਡੇ ਲਾਲ ਨਜ਼ਰ ਨਾ ਆਉਂਦੇ........" ਉਸੇ ਵੇਲੇ ਉਹ ਆ ਗਈ, ਬਾਬਾ ਜੀ ਉਹਨੂੰ ਦੇਖ ਕੇ ਬਾਗ...ੋ ਬਾਗ ਹੋ ਕੇ ਹੁਣ ਲੱਗ ਪਏ," ਮਨ ਸ਼ੀਤਲ ਹੋ ਗਿਆ ਜੀ, ਵੇਖ ਕੇ ਸੰਗਤਾਂ ਹਰੀਆਂ ਭਰੀਆਂ.." :D: :D: :D: :D: 6137
Jokes Majaak / Re: ਉਨਕੀ ਯਾਦ ਭੁਲਾਨੇ ਕੋ ..« on: March 28, 2011, 03:34:45 AM »
hahahhaha sahmne khara 22
6138
Jokes Majaak / Re: ਹੀਰ ਵਾਜਾਂ ਮਾਰਦੀ ਏ..........« on: March 28, 2011, 03:32:23 AM »
lol osda greeb da apna roti paani masa chalda mainu pay ki karu
6139
Jokes Majaak / Re: ☆ਢੀਠ ਪ੍ਰਸਨੈਲਟੀ☆ da bf part _2« on: March 28, 2011, 03:31:00 AM »
ohk fer ta kosis karda jaror g
|