5981
Shayari / Re: ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ
« on: March 31, 2011, 05:02:19 PM »
bas g hil he janda kus dekh k
This section allows you to view all posts made by this member. Note that you can only see posts made in areas you currently have access to. 5981
Shayari / Re: ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ« on: March 31, 2011, 05:02:19 PM »
bas g hil he janda kus dekh k
5984
Pics / Re: wah kya pyar hai g lol...« on: March 31, 2011, 04:59:24 PM »
eh aap pta karo kaun kaun aa lol
5985
Shayari / Re: ”ਦੁੱਖਾਂ ਦੀ ਲੰਮੀ ਕਹਾਣੀ ਏ« on: March 31, 2011, 04:58:43 PM »
aa lain de raj nu ohne aundea kehna vadiya copy paste kita g lol
5986
Pics / Re: sandhu_boyzz diya namiya gaddiya....« on: March 31, 2011, 04:57:52 PM »
oye teri ehne kitho dekh laya
5987
Shayari / Re: ”ਦੁੱਖਾਂ ਦੀ ਲੰਮੀ ਕਹਾਣੀ ਏ« on: March 31, 2011, 04:56:20 PM »
nai g koi kala name da shayar aa but sohna lagaya so chori kar laya lol
5988
Shayari / Re: ਅੱਖੀਂਓ ਨਾ ਤਕਿਓ ਰਾਹਾਂ ਨੂੰ ਜੋ ਚਲੇ ਗਏ ਉਨਾਂ ਆਉਣਾ ਨੀ,,,,,,,,,,,,,« on: March 31, 2011, 04:55:23 PM »
saghi g raj g
5989
Shayari / Re: nakhro de jawani...« on: March 31, 2011, 04:54:42 PM »
haj haji eve he aa tusi v dusman de foto bhut dekhde oo aaj kal lol
5990
Shayari / Re: ਅੱਖੀਂਓ ਨਾ ਤਕਿਓ ਰਾਹਾਂ ਨੂੰ ਜੋ ਚਲੇ ਗਏ ਉਨਾਂ ਆਉਣਾ ਨੀ,,,,,,,,,,,,,« on: March 31, 2011, 04:53:49 PM »
nai g nai asi sad kyu hona g
5991
Shayari / ”ਦੁੱਖਾਂ ਦੀ ਲੰਮੀ ਕਹਾਣੀ ਏ« on: March 31, 2011, 04:53:03 PM »
ਆਪਣੀ ਬੇਸਮਝ ਜਹੀ ਕਲਮ ਨਾਲ, ਜੋ ਦਿਲ ਆਉਂਦੈ ਬੱਸ ਲਿਖਦਾ ਹਾਂ,
ਨਾ ਸੋਝ ਏ ਲਿਖਣੇ ਗਾਉਣੇ ਦੀ, ਲੋਕਾਂ ਨੂੰ ਵੇਖ ਕੇ ਸਿੱਖਦਾਂ ਹਾਂ, ਕਮੀਆਂ ਨੇ ਕਈ ਖੋਟ ਵੀ ਨੇ, ਕਈਆਂ ਨੂੰ ਬੁਰਾ ਵੀ ਲੱਗਦਾ ਹਾਂ, ਇੱਕ ਸੱਟ ਵੀ ਏ ਇਸ ਦਿਲ ਉੱਤੇ, ਇੱਕ ਜਖਮ ਦੇ ਵਾਗੂੰ ਰਿਸਦਾ ਹਾਂ, ਮਾਫੀ ਚਾਹੁੰਦਾ ਹਾਂ ਓਹਨਾ ਯਾਰਾਂ ਤੋਂ, ਜਿਹਨਾਂ ਨੂੰ ਮੰਦਾ ਬੋਲਿਆ ਮੈਂ, ਮੈਨੂੰ ਪਰਖਣ ਦੀ ਕੋਈ ਲੋੜ ਨਹੀਂ, ਜੋ ਅੰਦਰੋਂ ਹਾਂ ਓਹੀਓ ਬਾਹਰੋਂ ਦਿਸਦਾ ਹਾਂ, ਕਈ ਕਹਿੰਦੇ ਨੇ ਤੂੰ ਹੱਸਦਾ ਕਿਉਂ ਨੀ, ਕਈ ਕਹਿੰਦੇ ਨੇ ਤੂੰ ਬੋਲਦਾ ਕਿਉਂ ਨੀ, ”ਦੁੱਖਾਂ ਦੀ ਲੰਮੀ ਕਹਾਣੀ ਏ, ਜੋ ਅਕਸਰ ਸ਼ੇਅਰਾਂ ਦੇ ਵਿੱਚ ਲਿਖਦਾ ਹਾਂ... 5992
Shayari / ਅੱਖੀਂਓ ਨਾ ਤਕਿਓ ਰਾਹਾਂ ਨੂੰ ਜੋ ਚਲੇ ਗਏ ਉਨਾਂ ਆਉਣਾ ਨੀ,,,,,,,,,,,,,« on: March 31, 2011, 04:50:57 PM »
ਟਿਪ - ਟਿਪ ਡਿਗਦੇ ਹੰਝੂਆ ਦਾ ਮੁੱਲ ਕਿਸੇ ਨੇ ਪਾਉਣਾ ਨੀ,
ਅੱਖੀਂਓ ਨਾ ਤਕਿਓ ਰਾਹਾਂ ਨੂੰ ਜੋ ਚਲੇ ਗਏ ਉਨਾਂ ਆਉਣਾ ਨੀ,,,,,,,,,,,,, ਜਾਣ ਵਾਲੇ ਤਾਂ ਛੱਡ ਗਏ ਸਾਡੇ ਨਾਲ ਕਿੰਨੇ ਸਵਾਲ ਜੁੜੇ, ਗੱਲ ਕਰਕੇ ਪੈਂਡੇ ਲੰਮਿਆਂ ਦੀ ਦੋ ਕਦਮ ਨਾ ਸਾਡੇ ਨਾਲ ਤੁਰੇ,,, ਇੱਥੇ ਵਾਅਦਾ ਕਰਕੇ ਉਮਰਾਂ ਦਾ ਇੱਕ ਪਲ ਵੀ ਸਾਥ ਨਿਭਾਉਣਾ ਨੀ, ਅੱਖੀਂਓ ਨਾ ਤਕਿਓ ਰਾਹਾਂ ਨੂੰ ਜੋ ਚਲੇ ਗਏ ਉਨਾਂ ਆਉਣਾ ਨੀ,,,,,,,,,,,,,, ਸ਼ਾਇਦ ਉਹਦੇ ਲਈ ਪਿਆਰ ਮੇਰਾ ਇੱਕ ਰਾਤ ਦਾ ਸੁਪਨਾਂ ਸੀ, ਜਾ ਉਹਨੇ ਮੇਰੀ ਜ਼ਿੰਦਗੀ ਵਿੱਚ ਪਲ ਦੋ ਪਲ ਰੁੱਕਣਾ ਸੀ,,, ਛੱਡ "jeet" ਉਏ ਐਂਵੇਂ ਦਿਲ ਤੇ ਲਾਉਣਾ ਨੀ, ਅੱਖੀਂਓ ਨਾ ਤਕਿਓ ਰਾਹਾਂ ਨੂੰ ਜੋ ਚਲੇ ਗਏ ਉਨਾਂ ਆਉਣਾ ਨੀ,,,,,,,,,,,,,, 5993
Shayari / Re: ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ« on: March 31, 2011, 04:46:52 PM »
dostoo
raj bara hassa aunda koi na 5994
Shayari / sanu bhul jana c taan« on: March 31, 2011, 04:42:59 PM »
russi nu manaunda c tu aape hath jodd k,
edi sheti tur gaiyon maahi mukh modd k.. aaian na ve yara tainu laggian nibaounia, ... sanu bhul jana c taan pehlan nai c launian....:( 5995
Shayari / ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ« on: March 31, 2011, 04:41:04 PM »
ਬਣ ਫੁੱਲ ਲੱਖਾਂ ਫੁੱਲਾਂ ਵਿੱਚ ਖਿਲ ਜਾਵੀਂ ਯਾਰਾ
ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ, ਬਣ ਤਿਲ ਹੋ ਤਿਲਾਂ ਵਿੱਚ ਤਿਲ ਜਾਵੀਂ ਯਾਰਾ, ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ, ਕਿਸੇ ਹੋਰ ਦੇ ਸੀਨੇ ਦਾ ਬਣ ਦਿਲ ਜਾਵੀਂ ਯਾਰਾ, ...ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ, ਬਣ ਹੰਝੂ ਪਾਣੀ ਦੇ ਵਿੱਚ ਮਿਲ ਜਾਵੀਂ ਯਾਰਾ ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ....♥ 5998
Shayari / ਤੇਰੀਆਂ ਬੇਰੰਗ ਚਿੱਠੀਆਂ,« on: March 31, 2011, 04:35:45 PM »
ਪਿਆਰ ਉਡਦੇ ਪਰਿੰਦੇ ਨਾਲ ਪਾ ਲਿਆ ,
ਓਹਨੇ ਹੋਰ ਕਿਤੇ ਆਲ੍ਣਾ ਬਣਾ ਲਿਆ, ਹੁਣ ਉੱਡਦੇ ਪਰਿੰਦਿਆਂ ਦੀ ਛਾਂ, ਨੀ ਦਸ ਫ਼ੜਿਆ ਕਰਾਂ ਕਿ ਹੁਣ ਨਾ, ਤੇਰੀਆਂ ਬੇਰੰਗ ਚਿੱਠੀਆਂ, ਨੀ ਦੱਸ ਪੜਿਆ ਕਰਾਂ ਕਿ ਹੁਣ ਨਾ, |