5741
Shayari / Re: Akhiyan ........
« on: April 04, 2011, 03:45:50 PM »
mainui ta paka love shove da he chakar lagda aa g lol
This section allows you to view all posts made by this member. Note that you can only see posts made in areas you currently have access to. 5741
Shayari / Re: Akhiyan ........« on: April 04, 2011, 03:45:50 PM »
mainui ta paka love shove da he chakar lagda aa g lol
5742
Shayari / Re: Je rusiya yaar hi mann jave.....« on: April 04, 2011, 03:44:21 PM »
sukh ki hoya
5744
News Khabran / Re: yuvraj nd harbhajan got 1-1 crore« on: April 04, 2011, 03:37:32 PM »
aukha yr ehna kol pehla thora paisa aa hor dei jao
5745
Shayari / ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ« on: April 04, 2011, 03:33:47 PM »
ਸਿੱਖ਼ੀ ਮਹਿਬ਼ੂਬ ਨਹੀਂ ਬਣਂਦੀ ਕਮਦਿਲਿਆਂ ਤੇ ਕਮਜ਼ੋਰਾਂ ਦੀ
ਇਹ ਆਸ਼ਿਕ ਸੱਚੇ ਮਰਦ਼ਾਂ ਦੀ ਪੁੱਗਦੀ ਓਹਦੇ ਬਲਿਕਾਰਾਂ ਨੂੰ ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ ਗੁਰੂ ਗੋਬਿੰਦ ਸਿੰਘ ਜਹੇ ਅਮਰਿਤ ਵਾਲੀਆਂ ਧਾਰਾਂ ਕਹਿੜੇ ਮੁੱਲ ਮਿਲੀਆਂ ਇਹ ਪਹਿਨਂਣ ਵਾਲੇ ਜਾਣਂਦੇ ਨੇ ਦਸਤਾਰਾਂ ਕਹਿੜੇ ਮੁੱਲ ਮਿਲੀਆਂ ਹੱਸ ਮੰਨਣਾਂ ਯ਼ਾਰ ਦੇ ਭਾਣੇਂ ਨੂੰ ਸਿੱਖ਼ੀ ਦਾ ਪਹਿਲਾ ਕਾਇਦਾ ਏ ਤੱਤੀ ਤਵੀ ਤੇ ਸੇਜ਼ ਵਿਛਾ ਲਇਏ ਫੁੱਲ ਸਮਝ ਲਿਆ ਅੰਗਿਆਰਾਂ ਨੂੰ ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ ਇੱਕ ਸ਼ਹਿਨਸ਼ਾਹ ਮਾਛੀਵਾੜੇ ਜੰਗਲੀ ਹੋ ਬੇਵ਼ਤਨਾ ਪਿਆ ਰਿਹਾ ਓਹਦਾ ਲਖ਼ਤੇ ਜਿਗ਼ਰ ਸ਼ਹੀਦੀ ਪਾ ਚਮਕੌਰ ਬੇਕੱਫਣਾਂ ਪਿਆ ਰਿਹਾ ਬੱਚਿਆਂ ਦੇ ਲਹੂ ਦਾ ਰੰਗ ਕੈਸਾ ਤੇ ਗਾੜਾ ਕਿੰਨਾ ਹੁੰਦਾ ਏ ਓਹਦੀ ਲੱਜ਼ਤ ਕੈਸੀ ਪੁੱਛ ਜਾ ਕੇ ਸਰਹੰਦ ਦੀਆਂ ਦਿਵਾਰਾਂ ਨੂੰ ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,,,,,ਜੀ :rabb: :rabb: :rabb: :rabb: [/font][/size] 5746
Shayari / ਮਾਇਆ ਪਿਛੇ ਲਗ ਕਿਤੇ ਸਿੱਖੀ ਭੁੱਲ ਜਾਈ ਨਾਂ..« on: April 04, 2011, 03:30:50 PM »
ਮੰਤਰਾ ਤੇ ਯੰਤਰਾ ਚ, ਟੂਣਿਆਂ ਤੇ ਤੰਤਰਾ ਚ...
ਕਾਮਨਾ ਕਮੰਤਰਾ ਚ, ਮੋਹ ਨੂੰ ਟਕਾਈ ਨਾਂ, ਮੰਦਰਾ ਤੇ ਕੰਦਰਾ ਚ, ਯੋਗੀਆਂ ਕਲੰਦਰਾ ਚ.. ਕਾਲਰਾ ਤੇ ਬੰਜਰਾ ਚ, ਰੱਬ ਨੂੰ ਧਿਆਈ ਨਾਂ, ਸਾਧੂਆਂ ਪਖੰਡੀਆਂ ਚ, ਵਡਿਆਂ ਘਮੰਡੀਆਂ ਚ.. ਵੇਸਵਾ ਤੇ ਰੰਡੀਆਂ ਚ, ਕਦੇ ਚਿਤ ਲਾਈ ਨਾਂ, ਸੁੰਦਰ ਸੁਨਖੀਆਂ ਚ, ਮਾਇਆ ਦੀਆਂ ਮੱਖੀਆਂ ਚ.. ਉਹਨਾ ਦੀਆਂ ਅੱਖੀਆਂ ਚ, ਅੱਖੀਆਂ ਤੂੰ ਪਾਈ ਨਾਂ, ਗੁਰੂ ਕਾ ਸਿੰਘ ਸੋਚ ਸੋਚ, ਦਸੇ ਹਾਲ ਪੋਚ ਪੋਚ, ਮਾਇਆ ਪਿਛੇ ਲਗ ਕਿਤੇ ਸਿੱਖੀ ਭੁੱਲ ਜਾਈ ਨਾਂ.. 5747
Jokes Majaak / Re: ladies shopping...« on: April 04, 2011, 03:26:31 PM »
hahahhahaha sukar aa tainu v samj aa gai lol
5749
Jokes Majaak / ਵਿਆਹ ਸੱਦਾ ਪੱਤਰ« on: April 04, 2011, 03:22:08 PM »
ਵਿਆਹ ਸੱਦਾ ਪੱਤਰ :won:
ਸ਼੍ਰੀ ਮਤੀ ਸਿਗਰਟ ਦੇਵੀ ਅਤੇ ਸ਼੍ਰੀ ਮਾਨ ਗੁਟਕਾ ਪ੍ਰਸ਼ਾਦ ਚੂਨਾ ਨਿਮਰਤਾ ਸਾਹਿਤ ਬੇਨਤੀ ਕਰਦੇ ਹਨ ਕਿ ਓਹਨਾ ਦੀ :rabb: ਸਪੁਤਰੀ ਬੀਬੀ ਬੀੜੀ ਦੇਵੀ ਦਾ ਸ਼ੁਭ ਵਿਆਹ ਬੀਬਾ ਤਮਾਕੂ ਲਾਲ ( ਸਪੁਤਰ ਸ਼੍ਰੀ ਮਤੀ ਅਫ਼ੀਮ ਦੇਵੀ ਅਤੇ ਸ਼੍ਰੀ ਮਾਨ ਗਾਂਜਾ ਪ੍ਰਸ਼ਾਦ ਨਿਵਾਸੀ ਕਬਰਿਸਤਾਨ) ਦੇ ਨਾਲ ਹੋਣਾ ਨਿਯਤ ਹੋਇਆ ਹੈ ਸੋ ਆਪ ਜੀ ਇਸ ਅਸ਼ੁਭ ਘੜੀ ਤੇ ਸਿਵਿਆ ਚ’ ਪਹੁੰਚਣ ਦੀ ਕਿਰਪਾਲਤਾ ਕਰਨੀ ਅਤਿ ਦੁਖੀ ਹੋਵਾਗੇ ਪਰੋਗਰਾਮ :won: ਦਿਨ ਸੋਮਵਾਰ ਮਿਤੀ 32 ਮਈ 2009 :cry: ਚੀਕ ਚਿਹਾੜਾ ਰੋਣਾ ਧੋਣਾ ਅਤੇ ਨਚਾਰਪੁਣਾ ,,,,,,,,,,,,, ਕੋਈ ਸਮਾ ਨਹੀ :waitin: ਦਿਨ ਮੰਗਲਵਾਰ ਮਿਤੀ 33 ਮਈ 2009 :wait: ਸਵਾਗਤ ਬਰਾਤ ,,,,,,,,,,,,,,,,,,,,12:00 ਰਾਤ ਨੂੰ ਸਿਵਿਆ ਵਿਚ ਫ਼ੇਰੇ ,,,,,,,,,,,,,,,,,,,,,,,,,,,,02;00 ਵਜੇ ਅੱਧੀ ਰਾਤ ਭੋਜਨ,,,,,,,,,,,,,,,,,,,,,,,,,4'00 ਵਜੇ ਹੱਡਾ ਰੋੜੀ ਡੋਲੀ,,,,,,,,,,,,,,,,,,,,,,,,,, 5;00 ਵਜੇ ਸਵਾਗਤ ਕਰਤਾ :happy: ਮਰੇ ਕੁੱਤੇ, ਮਰੀਆ ਭੇਡਾਂ , : ਅਤੇ ਸੂਰ ਦਰਸ਼ਨ ਅਭੀਲਾਸ਼ੀ :blush: ਵਿਸਕੀ ਦੀ ਬੋਤਲ ( ਮਾਮਾ ਜੀ ) ਅਫ਼ੀਮ ( ਤਾਇਆ ਜੀ) :cooll: ਡੋਡੇ (ਚਾਚਾ ਜੀ) :rockon: ਮੇਰੀ ਬੂਆ ਤੀ ਤਾਦੀ ਮੈ ਜਲੁਲ ਜਲੁਲ ਆਨਾ ,,ਕੋਰੈਕਸ ਤੇ ਫ਼ੈਸੀ ਡਰਿਲ :D: :D: 5750
Jokes Majaak / girls vs boys brain....« on: April 04, 2011, 03:05:37 PM »
Boy:How many apples can u eat on empty stomach?
Girl: I can eat 6 apples. Boy: U can eat only 1 apple on empty stomach bcoz when u eat 2nd apple thats not on empty stomach. Girl: Super joke I'll tell my friends. Girl to her friend:How many apples can u eat on empty stomach? Friend: I can eat 10 Girl: Hatt yaar 6 khendi to mast joke sunodi :D: :D: :D: :D: :D: 5756
Jokes Majaak / Re: nakhro da rista« on: April 04, 2011, 02:54:20 AM »
hahahahha ki pta ho he gaya hove
5757
Jokes Majaak / Re: New Music Album (Must See)« on: April 04, 2011, 02:52:54 AM »
koi nai sunda beruzgaara de
5760
Shayari / Re: ਇਹ ਤਾਂ ਸੱਜਣਾ ਜਿੰਦਗੀ ਆ« on: April 04, 2011, 02:32:17 AM »
ਹਰ ਪਾਸੇ ਚੁਪ, ਦਰਦ, ਹਨੇਰਾ ਦਿਸਦਾ ਹੈ।
ਨਾ ਤੇਰਾ ਨਾ ਕੋਈ ਮੇਰਾ ਦਿਸਦਾ ਹੈ। ਪਾਰ ਲੰਘਾਏਗਾ ਕਿਹੜਾ ਇਸ ਸਾਗਰ ਚੋਂ ਚਹੁੰ ਪਾਸੀਂ ਛਂਲਾਂ ਦਾ ਘੇਰਾ ਦਿਸਦਾ ਹੈ। ਆਪਣੇ ਪਰਛਾਵੇ ਵੀ ਤੋਂ ਜੋ ਡਰਦਾ ਏ ਹਰ ਕੋਈ ਉਸ ਨੂੰ’ਤੇਰਾ-ਤੇਰਾ’ ਦਿਸਦਾ ਹੈ। ਬੇਯਕੀਨੀ, ਬੇਵਿਸਾਹੀ, ਬਦਨੀਤੀ, ਤੇ ਦਿਲਗੀਰੀ ਜਹੀ ਦਾ ਡੇਰਾ ਦਿਸਦਾ ਹੈ। |