5441
Shayari / Re: aur saaf lafzon mein rasta bhi likha hai.....
« on: April 12, 2011, 10:49:21 AM »
pm karda tainu lol
This section allows you to view all posts made by this member. Note that you can only see posts made in areas you currently have access to. 5441
Shayari / Re: aur saaf lafzon mein rasta bhi likha hai.....« on: April 12, 2011, 10:49:21 AM »
pm karda tainu lol
5444
Shayari / aur saaf lafzon mein rasta bhi likha hai.....« on: April 12, 2011, 10:31:39 AM »
Usne door rehne ka mashwra bhi likha hai,
saath hi mohabbat ka wasta bhi likha hai, usne yeh bhi likha hai ke mere ghar mat ana, aur saaf lafzon mein rasta bhi likha hai..... 5446
Shayari / ਜਿਹੜਾ ਇਸ਼ਕ ਦੇ ਬੂਹੇ ਖੜਦਾ ਏ« on: April 12, 2011, 10:28:27 AM »
ਜਦੋਂ ਇਸ਼ਕ ਹਕੁਮਤ ਕਰਦਾ ਏ ਦਿਲ ਜੁਦਾ ਹੋਣ ਤੋਂ ਡਰਦਾ ਏ
ਉਸਨੂੰ ਨੀਂਦਰ ਆਉਣੀ ਭੁੱਲ ਜਾਂਦੀ ਜਿਹੜਾ ਇਸ਼ਕ ਦੇ ਬੂਹੇ ਖੜਦਾ ਏ ਕਈ ਇਸ਼ਕ ਦੀ ਖਾਤਿਰ ਮਰ ਜਾਂਦੇ ਕਈ ਕਹਿੰਦੇ ਇਸ਼ਕ ਦੀ ਲੋੜ ਨਹੀਂ ਕਈ ਕਹਿੰਦੇ ਇਸ਼ਕ ਨੂੰ ਖੇਡ ਐਸੀ ਜਿੱਥੇ ਧੋਖੇਬਾਜ਼ਾ ਦੀ ਥੋੜ ਨਹੀਂ 5447
Shayari / ਬੱਸ ਇਹੋ ਸੋਚ ਕੇ ਹੱਸਦੀ ਆ ਮੈਂ« on: April 12, 2011, 10:26:24 AM »
ਹਵਾ ਦੇ ਬੁੱਲੇ ਦਾ ਹਿਸਾਬ ਕਿਉ ਰੱਖਣਾ
ਜਿਹੜਾ ਵੇਲਾ ਲੰਘ ਜਾਵੇ ਉਹਨੂੰ ਯਾਦ ਕਿਉ ਰੱਖਣਾ ਬੱਸ ਇਹੋ ਸੋਚ ਕੇ ਹੱਸਦੀ ਆ ਮੈਂ ਕੇ ਆਪਣਿਆ ਗਮਾਂ ਨਾਲ ਦੂਜਿਆਂ ਨੂੰ ਉਦਾਸ ਕਿਉ ਰੱਖਣਾ 5448
Shayari / ਮੈਂ ਜੱਗ ਸਾਰਾ ਛਡਿਆ,« on: April 12, 2011, 10:23:40 AM »
ਪਲਕਾਂ ਦੀਆਂ ਛਾਵਾਂ,ਤੇਰੇ ਵਾਸਤੇ,
ਮੇਰੇ ਦਿਲ ਦੀਆਂ ਥਾਵਾਂ,ਤੇਰੇ ਵਾਸਤੇ, ਮੇਰੇ ਪਿਆਰ ਦੇ ਸਾਹ ਚਲਦੇ ਨੇ, ਬੱਸ ਇੱਕ ਤੇਰੀ ਰਾਹ ਚਲਦੇ ਨੇ, ਮੈਨੂੰ ਛੱਡ ਕੇ ਨਾ ਜਾਵੀਂ, ਮੈਂ ਜੱਗ ਸਾਰਾ ਛਡਿਆ, ਇੱਕ ਤੇਰੇ ਵਾਸਤੇ,ਇੱਕ ਤੇਰੀ ਆਸ ਤੇ.. 5449
Shayari / Re: "ਪਿਆਰ" ਤੇ "ਰੱਬ" ਵਿੱਚ ਫਰਕ« on: April 12, 2011, 10:19:16 AM »
hahahahhaha eh ta hai bach k he raho
5450
Shayari / ਲਿਖ ਦਿੰਦਾ ਸਾਡੇ ਯਾਰ ਦਾ ਨਾਮ ਹੱਥਾ ਉਤੇ,« on: April 12, 2011, 06:20:07 AM »
ਹੱਥਾ ਦੀਆਂ ਲਕੀਰਾ 'ਚ ਕੀ ਲਿਖਿਆ ਰੱਬਾ,
ਇਕ ਵਾਰੀ ਤਾਂ ਸਾਨੂੰ ਦਿਖਾ ਦਿੰਦਾ.. ਲਿਖ ਦਿੰਦਾ ਸਾਡੇ ਯਾਰ ਦਾ ਨਾਮ ਹੱਥਾ ਉਤੇ, ਭਾਵੇਂ ਉਮਰਾ ਵਾਲੀ ਲੀਕ ਤੁੰ ਮਿਟਾ ਦਿੰਦਾ.. 5451
Jokes Majaak / Re: sekhon.....« on: April 12, 2011, 05:52:37 AM »
sukar aa tainu awaz sun gai sadi greeba de v 22
5453
Shayari / Re: ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ,« on: April 12, 2011, 05:51:04 AM »
oye hoe kya baat hai 22 g
5454
Jokes Majaak / Re: P.H.D definition by Santa« on: April 12, 2011, 05:50:17 AM »
ik ta tainu samj pata nai kyu nai aunde
5458
Jokes Majaak / Re: sarpanch follows all rules...« on: April 12, 2011, 05:41:44 AM »
vck ki hoya ena hassa
mehak sau v jaya kar time nal ja k |