5341
Jokes Majaak / Re: gs te chor...
« on: April 14, 2011, 01:09:42 AM »
lol
This section allows you to view all posts made by this member. Note that you can only see posts made in areas you currently have access to. 5342
Jokes Majaak / Re: muskaan de ladai...« on: April 14, 2011, 01:08:25 AM »
wc mehak g sukar tuhade v darsan hoe kite
dostoo 5345
Jokes Majaak / Re: daughter is in love...« on: April 13, 2011, 04:12:38 PM »
hahhahahahahah hor tu ethe vehla rehn aunda?admin aa sfai ta karni pau pj dea galia de lol
5346
Shayari / Re: ਬਹੁਤ ਮੁਸ਼ਕਿਲ ਹੁੰਦਾ ਹੈ ਟੁੱਟੇ ਦਿੱਲ ਨੂੰ ਸਮਝਾਉਣਾ,___« on: April 13, 2011, 04:10:55 PM »
lol galib ronda bas
5347
Jokes Majaak / Re: daughter is in love...« on: April 13, 2011, 04:09:45 PM »
admin da kam aa koi ehsaan nai kita lol
5350
Jokes Majaak / Re: PINKA BHOOND de arzi.....« on: April 13, 2011, 04:04:36 PM »
dosto hasde vasde rahooo
5355
Jokes Majaak / Re: gs te chor...« on: April 13, 2011, 04:00:30 PM »
hahahhahahhaha saman chado race dekho lol
5357
Shayari / Re: ਦਿਲ ਕਰਦਾ ਇਕ ਉਡਾਰੀ ਲਾਵਾਂ ਅੰਬਰਾਂ ਦੀ« on: April 13, 2011, 03:42:30 PM »
kyaa baat hai tidea
5358
Shayari / ਲੌਕੀ ਲੱਬਦੇ ਫਿਰਨਗੇ« on: April 13, 2011, 03:18:33 PM »
ਮਿਰਜੇ ਦੇ ਤੀਰ ਤੇ ਵਾਰਿਸ਼ ਸ਼ਾਹ ਦੀ ਹੀਰ,ਲੋਕੀ ਲੱਬਦੇ ਫਿਰਨਗੇ |
ਪਂਜਾਬ ਦੀ ਬਾਹਾਰ ਤੇ ਪਂਜਾਬੀ ਸੱਭੀਆਚਾਰ,ਲੋਕੀ ਲੱਬਦੇ ਫਿਰਨਗੇ | ਕੋ੍ਯਲ ਦੀ ਕੂਕ ਤੇ ਬਿਂਦਰਖਿਐ ਦੀ ਹੂਕ, ਲੌਕੀ ਲੱਬਦੇ ਫਿਰਨਗੇ | ਪੇਂਡ ਦੀਆ ਗਲਿਆ ਤੇ ਮਾਨਕ ਦੀਆ ਕਲਿਆ,ਲੌਕੀ ਲੱਬਦੇ ਫਿਰਨਗੇ | ਸ਼ਿਵ ਦੇ ਗੀਤ ਤੇ ਪਂਜਾਬ ਦਾ ਸਂਗੀਤ,ਲੌਕੀ ਲੱਬਦੇ ਫਿਰਨਗੇ | ਤੱਕਰੀ ਤੇ ਵੱਟੇ ਤੇ ਸਿਰਾ ਤੇ ਦੂਪੱਟੇ,ਲੌਕੀ ਲੱਬਦੇ ਫਿਰਨਗੇ | ਮਾ ਦਾ ਪਿਆਰ ਤੇ "JEET" ਵਾਗ ਬਦਕਿਸਮਤ ਨੂੰ ,ਲੌਕੀ ਲੱਬਦੇ ਫਿਰਨਗੇ 5359
Shayari / ਸਾਨੂੰ ਤਾਂ ਬੁੱਕਲ ਚ ਬੈਠੈ ਸੱਜਣਾ ਨੇ ਮਾਰਿਐ,« on: April 13, 2011, 03:15:25 PM »
ਤੈਨੂੰ ਭੁੱਲਣਾ ਉਂਝ ਬਹੁਤਾ ਮੁਸ਼ਕਿਲ ਨਹੀਂ,
ਕੀ ਕਰਾਂ ਪਰ ਸੋਹਣਿਆ ਕਾਬੂ ਚ ਮੇਰਾ ਦਿਲ ਨਹੀਂ... ਖੌਰੇ ਕਿਸ ਉਮੀਦ ਤੇ ਗੁਜ਼ਰੇਗੀ ਸਾਰੀ ਜ਼ਿੰਦਗੀ, ਕੱਟਦਾ ਉਨਾਂ ਬਿਨ ਦੋਸਤੋ ਸਾਡਾ ਤਾਂ ਇੱਕ ਪਲ ਨਹੀਂ... ਸਾਨੂੰ ਤਾਂ ਬੁੱਕਲ ਚ ਬੈਠੈ ਸੱਜਣਾ ਨੇ ਮਾਰਿਐ, ਜੀਹਦੇ ਹੱਥ ਵਿੱਚ ਖੰਜਰ ਯਾਰੋ ਉਹ ਮੇਰਾ ਕਾਤਿਲ ਨਹੀਂ... ਲੈਣੀਆਂ ਨੇ ਲਾਵਾਂ ਮੈਂ ਤਾਂ ਓਹਦੀ ਰੂਹ ਨਾਲ, ਜਿਸਮਾਂ ਦਾ ਮੇਲ ਹੋਵੇ ਇਹ ਮੇਰੀ ਮੰਜ਼ਿਲ ਨਹੀਂ... ਕਦੀ ਨਾ ਹੋ ਸਕਿਆ ਮੈਂ ਓਹਦੀ ਹੈਸੀਅਤ ਦੇ ਹਾਣ ਦਾ, ਤਾਹੀਓਂ ਓਹਦੇ ਆਸ਼ਕਾਂ ਦੀ ਗਿਣਤੀ ਵਿੱਚ ਸ਼ਾਮਿਲ ਨਹੀਂ... ਦੁਆ ਕਰੀਂ ਬਹੁਤੀ ਦੇਰ ਜ਼ਿੰਦਾ ਨਾ ਰਹੇ, ਤੈਨੂੰ ਭੁੱਲਣ ਦਾ ਯਾਰਾ ਇਸ ਤੋਂ ਬਿਨਾ ਕੋਈ ਹੱਲ ਨਹੀਂ 5360
Shayari / ਅੱਜ ਕੱਲ ਬਾਬੇ ਸਾਧ ਨੇ ਠਰਕੀ« on: April 13, 2011, 03:13:39 PM »
ਅੱਜ ਕੱਲ ਬਾਬੇ ਸਾਧ ਨੇ ਠਰਕੀ
ਇਹਨਾ ਨੇ ਗੁਫਾ ਬਣਾਈ ਹੋਈ ਹੈ ਰੱਖਦੇ ਸੋਹਣੀਆ ਸੋਹਣੀਆ ਚੇਲੀਆ ਸੱਭ ਨੇ ਇਕ ਇਕ ਟਕਾਈ ਹੋਈ ਹੈ ਅੱਜ ਕੱਲ ਦੇ ਸਾਧ ਨੇ ਹੱਟੇ ਕੱਟੇ ਹਰੇਕ ਚੇਲੀ ਕੋਲੋ ਮਾਲਸ਼ ਕਰਾਈ ਹੋਈ ਹੈ ਇਹਨਾ ਨਾਲ ਪੰਗਾ ਲੈਣਾ ਬਹੁਤ ਔਖਾ ਬਾਦਲ ਹੁਣੀ ਭਰਦੇ ਇਹਨਾ ਦਾ ਪਾਣੀ ਇਹਨਾ ਨੇ ਲੀਡਰਾ ਨਾਲ ਯਾਰੀ ਲਾਈ ਹੋਈ ਹੈ ਚੇਲੀਆ ਚੇਲੇ ਇਹਨੇ ਲਾਉਦੇ ਪੈਰੀ ਹੱਥ ਪੰਜਾਬ ਦੀ ਅਨਪ੍ਹੜ ਜੰਨਤਾ ਮਗਰ ਲਾਈ ਹੋਈ ਹੈ ਸੁਣ ਲਓ ਪੰਜਾਬੀਓ ਇਹ ਬਾਬੇ ਸਾਧਾ ਨੇ ਸਿੱਖ ਪੰਥ ਨੂੰ ਕਮਜੋਰ ਕਰਨ ਦੀ ਸਕੀਮ ਬਣਾਈ ਹੋਈ ਹੈ [/font][/color] |