This section allows you to view all posts made by this member. Note that you can only see posts made in areas you currently have access to.
Messages - @@JeEt@@
5181
« on: April 16, 2011, 05:50:18 AM »
ਲੋਕ ਅੱਜ ਮੈਨੂੰ ਪੁੱਛ੍ਦੇ ਨੇ ਕੀ ਦਿੱਤਾ ਤੈਨੂੰ ਪਿਆਰ ਨੇ,
ਜਿਸ ਪਿਛੇ ਜਿੰਦ ਗਾਲ ਦਿੱਤੀ ਕੀ ਦਿੱਤਾ ਉਸ ਯਾਰ ਨੇ,
ਕੀ ਕਹਾਂ ਕੀ ਦਿਖਾਵਾਂ ਓਹਨਾਂ ਨੂੰ ,
ਬਦਨਾਮੀ,ਮਿਹਣੇ,ਲਾਰੇ ਤੇ ਯਾਦਾਂ
’jeet’ ਕੋਲ ਬੱਸ ਇਹ ਤੋਹਫ਼ੇ ਤੇਰੇ ਚਾਰ ਨੇ,. [/font][/color][/b]
5182
« on: April 16, 2011, 05:46:11 AM »
ਦਾਗ ਦੁਨਿਆ ਨੇ ਦਿੱਤੇ ਜ਼ਖਮ ਜ਼ਮਾਨੇ ਤੋਂ ਮਿਲੇ ਸਾਨੂ ਇਹ ਤੋਹਫ਼ੇ ਓਹਦੇ ਯਾਰਾਨੇ ਤੋਂ ਮਿਲੇ
ਅਸੀਂ ਹਰ ਵਾਰ ਤਰਸੇ ਓਹਦੀ ਹਰ ਮੁਲਾਕਾਤ ਨੂੰ ਜਦ ਵੀ ਓਹ ਹੋ ਕੇ ਖੁਸ਼ ਕਿਸੇ ਬੇਗਾਨੇ ਨੂੰ ਮਿਲੇ
ਜੇ ਓਹ ਆਪ ਆਉਂਦੇ ਤੇ ਨਾ ਰਹਿੰਦਾ ਭਰਮ ਕੋਈ ਸਾਡੇ ਦਿਲ ਚ ਕੀ ਮਿਲਣਾ ਓਹ ਜੇ ਓਹ ਕਿਸੇ ਦੇ ਮਿਲਾਉਣੇ ਤੇ ਮਿਲੇ
"ਜੀਤ" ਕਿਦਾਂ ਮਨਾਂ ਕੇ ਤੂੰ ਭੁਲ ਗਿਆ ਹੈਂ ਉਸਨੂੰ ਜਦ ਓਹਦੇ ਖ਼ਤ ਅੱਜ ਵੀ ਪਏ ਥਲੇ ਸਿਰਹਾਣੇ ਦੇ ਮਿਲੇ
************************************************** *******
Daag Dunia Ne Ditte Zakham Zamane Ton Mile Saanu Eh Tohfe Ohde Yaarane Ton Mile
Asi Har Waar Tarse Ohdi Har Mulakaat Nu Jad Vi Oh Ho Ke Khush Kise Begaane Nu Mile
Je Oh Aap Aaunde Te Na Rehanda Bharam Koi Saade Dil Ch Ki Milna Je Oh Kise De Milaune Te Mile
"jeet" Kidan Mana Ke Tu Bhul Gaya Hain Usnu Jad Ohde Khat Ajj Vi Paye Thalle Sirhane De Mile
5183
« on: April 16, 2011, 05:42:13 AM »
ਗੱਲ ਯਾਰ ਦੀ ਕਰਾਂ ਜਾਂ ਸੱਚੇ ਕਰਤਾਰ ਦੀ ਕਰਾਂ,,,, ਦੋਹੇਂ ਪਿਆਰ ਕਰਨਾ ਮੈਨੂੰ ਦਸਦੇ ਨੇ,,,, ਇੱਕ ਮੇਰੇ ਦਿਲ ਵਿੱਚ ਤੇ ਦੂਜਾ ਮੇਰੀ ਰੂਹ ਵਿੱਚ,,,, ਦੋਹੇਂ ''jeet'' ਦੇ ਅੰਦਰ ਵਸਦੇ ਨੇ,,,,
5184
« on: April 16, 2011, 05:39:46 AM »
ਪਿੰਡ ਦੇ ਨੇੜੇ ਥਾਂ ਇੱਕ ਲੱਭਕੇ,,ਫਿਰ ਕੀਤੀ ਖੂਬ ਸਫਾਈ,, ਸੰਗਤ ਦੇ ਲਈ ਦਰੀਆਂ ਵਿਛਾ ਕੇ,,ਸਾਧੂ ਲਈ ਥੜ੍ਹੀ ਬਣਾਈ,, ਪਿੰਡ ਦੇ ਵਿੱਚ ਦੱਸ ਕੇ ਸਭ ਨੂੰ,,ਆਪਣੇ ਨਾਮ ਦੀ ਗੱਡ ਲਈ ਝੰਡੀ,, ਪਿੰਡ ਦੇ ਨੇੜੇ ਰਹਿਣ ਸੀ ਆਇਆ,,ਹੁਣ ਇੱਕ ਸਾਧ ਪਖੰਡੀ... ਹੁਣ ਸ਼ਾਮ ਸਵੇਰੇ ਆ ਕੇ ਲੋਕੀਂ,,ਸਾਧ ਦੇ ਚਰਨੀ ਹੱਥ ਲਾਉਂਦੇ,, ਬਹਿ ਕੇ ਉਸਦੇ ਆਸੇ ਪਾਸੇ,,ਸਾਧ ਦਾ ਨਾਮ ਧਿਆਉਂਦੇ.. ਆਪਣੇ ਲੜ ਨਾਲ ਲਾਉਣ ਲਈ,,ਸਾਧ ਧਰਮ ਨੂੰ ਜਾਂਦਾ ਸੀ ਭੰਡੀ,, ਕਥਾ ਸੁਣਾ ਰਿਹਾ ਸੀ ਲੋਕਾਂ ਨੂੰ,,ਹੁਣ ਇੱਕ ਸਾਧ ਪਖੰਡੀ,, ਸੰਗਤ ਦੇ ਵਿੱਚ ਚੇਲੇ ਬਿਠਾ,,ਫਿਰ ਸੀ ਆਪਣੀ ਸਿਫਤ ਕਰਾਈ,, ਅਖੇ ਕਈਆਂ ਦੇ ਦੁਖ ਦੂਰ ਨੇ ਕੀਤੇ,,ਸਾਧ ਨੇ ਕਰਾਮਾਤ ਜਦ ਵਿਖਾਈ,, ਲੋਕਾਂ ਦੇ ਦੁੱਖ ਦੂਰ ਕਰਨ ਲਈ,,ਪੁੜੀਆਂ 'ਚ ਸਵਾਹ ਜਾਂਦਾ ਸੀ ਵੰਡੀ,, ਕੀ ਕਿਸੇ ਨੂੰ ਸੁਖ ਦੇਵੇਗਾ,,ਇਹੋ ਜਿਹਾ ਸਾਧ ਪਖੰਡੀ,, ਖੁੱਲ ਗੱਫੇ,ਵਿਹਲੇ ਰਹਿਣਾ,,ਬਾਜ਼ੀ ਸਾਧ ਨੇ ਐਸੀ ਜਿੱਤੀ,, ਗੋਲਕ ਮਾਇਆ ਦੇ ਨਾਲ ਭਰ ਗਏ,,ਕਿਸੇ ਨੇ ਸਾਧ ਨੂੰ ਗੱਡੀ ਦਿੱਤੀ,, ਹੁਣ ਮਸਤ ਬਹਾਰਾਂ ਦੇ ਵਿੱਚ ਰਹਿੰਦਾ,,ਸਾਧ ਹਿਲਾ ਕੇ ਆਪਣੀ ਘੰਡੀ,, ਦਿਨਾਂ ਵਿੱਚ ਮੋਟਾ ਤਾਜ਼ਾ ਹੋ ਗਿਆ,,ਹੁਣ ਇਹ ਸਾਧ ਪਖੰਡੀ,, ਸਿੱਖ ਪੰਥ ਨੂੰ ਜੋ ਲਾਉਂਦੇ ਢਾਹ,,ਉਹਨਾਂ ਸਾਧਾਂ ਨੂੰ ਭਜਾਓ,, ਗੁਰੂ ਨਾਨਕ ਏ ਸੱਚਾ ਗੁਰੂ,,ਇਹ ਸਭਨਾਂ ਥੀਂ ਸਮਝਾਓ,, ਗੁਰੂ ਦੇ ਰਾਹ ਤੁਰ ਮੁਕਤੀ ਮਿਲਣੀ,,ਪੈਰ ਰੱਖ ਤੂੰ ਇਸ ਡੰਡੀ,, ਚੁਰਾਸੀ ਵਿੱਚ ਇਹਨਾਂ ਸੁੱਟ ਜਾਣਾ ਸਾਨੂੰ,,ਇਹ ਨੇ ਸਾਧ ਪਖੰਡੀ,,,, ਚੁਰਾਸੀ ਵਿੱਚ ਇਹਨਾਂ ਸੁੱਟ ਜਾਣਾ ਸਾਨੂੰ,,ਇਹ ਨੇ ਸਾਧ ਪਖੰਡੀ,,,, :D: :D: :D: :D: :D:
5185
« on: April 16, 2011, 05:37:51 AM »
dekhea mai jhooth nai bolea lol
5186
« on: April 16, 2011, 05:36:20 AM »
bhut sohna g
5187
« on: April 16, 2011, 05:32:33 AM »
Boy to girl before exam: Hey all d best
Girl: All da best to u too . But girl scored 80 marks & boy failed .
.
. Moral: Only boys wish with true heart.. ;-[/font] :D: :D: :D: :D: [/font][/size][/b]
5188
« on: April 16, 2011, 05:31:07 AM »
lagda tu v mere vangu dil vch bhut kus lai k baitha
5189
« on: April 16, 2011, 01:45:02 AM »
22 g
5190
« on: April 16, 2011, 01:36:56 AM »
te osto picho lol
5191
« on: April 15, 2011, 05:26:01 PM »
hahahahhahahah kyu ki hoya eve kutti janda
5192
« on: April 15, 2011, 05:24:50 PM »
hahahahhahaha kari ja 22 bezti koi na
5193
« on: April 15, 2011, 05:17:38 PM »
fer thik aa
5194
« on: April 15, 2011, 05:15:19 PM »
fer rehn de 22 sry yr
5195
« on: April 15, 2011, 05:11:06 PM »
koi na koi na try ta kar 22
5196
« on: April 15, 2011, 05:09:03 PM »
yaara tainu Har Mehfil Vich Yaad Karange, Hamesha Rabb Da Dhanwaad Karange, Na Milya Si, Na Milega Tere Jeha yaar, Ajj Hi Nahi Hamesha Es Gal Te Naaz Karange niceeeee
Teri Ulfat Nu Kade Nakaam Nahi Hon Davange, Teri Chahat Nu Kade Badnaam Nahi Hon Davange, Meri Jindgi ch Kade Sooraj Nikle ja Na-Nikle, Par Teri Jindgi ch Kade Shaam Nahi Ho Davange
wah wah wah wah bahut sohne aa ji dono kitho copy paste kite aa ji :D: :D: :D:
hahahhahahaha jina kol dimag ohi copy paste karde jhatt ne.. ohna copy kar paste ki karna jo akal tu ghat ne..
5197
« on: April 15, 2011, 05:05:08 PM »
meri kise gal teri akh vch j athro aa jave . tere ik athro de nal mukda mera ik ik sah jave..
galti nal v j ilzam koi tere te aa k ruk jave rab kare ose din jeet da akhri sah v muk jave...
..
mukde jande saaha di raftaar hun rookdi nahi,,,,,,, shotde jande yaara di yaad ano rookdi nahi,,,,,,,, kime pura karogi mein uss rab kol jake,,,,,,,,,, ghaat tere pyaar di chandari hale vi mukdi nahi,,,,,,,,,, mukde jande saaha di raftaar hun rookdi nahi,,,,,,,
Preet Kaur
Assi Karde Ha Pyar Tainu Dilo Karde Han Satikar Tera Mar Ke Vi Na Bhuleya Jana Sadi Zindagi Vich Jo Kirdar Tera Assi Eho Jehe Te Eh Duniya Jalam Par Kad Nahi Sakdi Sadde Dil Vicho Pyar Tera
menu vi iss gal da hi jhoora E,,,,,, mere baad tera hor kehra E,,,,, menu ta mar ke vi chain nahi pani........ tere pyar te haak jo mera E,,,,,, preet kaur
eve marne de gal karea na kar apni bloriakh hanjua de nal bharea na kar dekh k akh vch hanju sada dil dolda aa jo beete sade dil te sab akhyan rahi bolda aa
5198
« on: April 15, 2011, 04:52:56 PM »
a oo jad Vi Tainu Milan Di Taqdeer Nazar Aayi, Mainu Pairan Ch Banni Vi Zanjir Nazar Aayi, Teri Yaad Ch Nikal Pade Mere Hanju, Har Hanju Vich Teri Tasveer Nazar Aayi.
yaara tainu Har Mehfil Vich Yaad Karange, Hamesha Rabb Da Dhanwaad Karange, Na Milya Si, Na Milega Tere Jeha yaar, Ajj Hi Nahi Hamesha Es Gal Te Naaz Karange
5199
« on: April 15, 2011, 04:49:13 PM »
hahahhaha chalde aa 22
5200
« on: April 15, 2011, 04:47:21 PM »
meri kise gal teri akh vch j athro aa jave . tere ik athro de nal mukda mera ik ik sah jave..
galti nal v j ilzam koi tere te aa k ruk jave rab kare ose din jeet da akhri sah v muk jave...
..
mukde jande saaha di raftaar hun rookdi nahi,,,,,,, shotde jande yaara di yaad ano rookdi nahi,,,,,,,, kime pura karogi mein uss rab kol jake,,,,,,,,,, ghaat tere pyaar di chandari hale vi mukdi nahi,,,,,,,,,, mukde jande saaha di raftaar hun rookdi nahi,,,,,,,
Preet Kaur
Assi Karde Ha Pyar Tainu Dilo Karde Han Satikar Tera Mar Ke Vi Na Bhuleya Jana Sadi Zindagi Vich Jo Kirdar Tera Assi Eho Jehe Te Eh Duniya Jalam Par Kad Nahi Sakdi Sadde Dil Vicho Pyar Tera
|