November 23, 2024, 04:43:20 PM

Show Posts

This section allows you to view all posts made by this member. Note that you can only see posts made in areas you currently have access to.


Messages - @@JeEt@@

Pages: 1 ... 21 22 23 24 25 [26] 27 28 29 30 31 ... 834
501
Jokes Majaak / Re: muskaan da facebook status...
« on: September 07, 2011, 09:43:28 AM »
lol

502
Shayari / Re: babbu maan jeh koi nai likh sakda yaar...
« on: September 07, 2011, 09:42:09 AM »
lol mast maula banda oh sir g

504
lai kar ditea

505
Jokes Majaak / Re: muskaan da facebook status...
« on: September 07, 2011, 08:09:30 AM »
hahahahhahahahah muskaan hor kus likha tere lai

506
Shayari / Re: babbu maan jeh koi nai likh sakda yaar...
« on: September 07, 2011, 08:08:21 AM »
hahahhaha tusi mila lao

507
Jokes Majaak / Re: gabbar te samba...
« on: September 07, 2011, 08:07:14 AM »
mehrbani dostoo

508
Jokes Majaak / Re: karam singh (Conductor)te behari bhaiya....
« on: September 07, 2011, 08:06:30 AM »
hahahahhaha karam singh da aukha 22

509
Shayari / Re: babbu maan jeh koi nai likh sakda yaar...
« on: September 07, 2011, 08:05:23 AM »
tuhadi dona de soch mere nal kini milde aa hana lol

510
Pics / Re: …ਕੁੜੀਆਂ ਤੇ ਚਿੜੀਆਂ…,
« on: September 07, 2011, 03:24:34 AM »
koi na kade ta akal aau ehna nu

511
Shayari / Re: babbu maan jeh koi nai likh sakda yaar...
« on: September 07, 2011, 03:20:51 AM »
kehar aa yaar
soch bhut vadiya bande de

512
Pics / Re: …ਕੁੜੀਆਂ ਤੇ ਚਿੜੀਆਂ…,
« on: September 07, 2011, 03:18:55 AM »
haji 22 g eh kohar pata nai kad jau

513
mama mai gusse nai aa nale tere nal gusse ho k marna

515
reply vali ta gal sehi aa kai var eve hunda ..k tusi post karo koi reply nai karda..koi dosra kare ta sab karde ne but ehde vch gusse vali ki gal aa.j kise nu vadiya laga reply kare nai laga na kare asi ta ohna lai post kita marji v ohna de aa

516
vadiya ki g galti ho gai post kar k fer kise ne aa k kehna k eh ta mai pehla post karea c

517
Pics / …ਕੁੜੀਆਂ ਤੇ ਚਿੜੀਆਂ…,
« on: September 07, 2011, 03:04:30 AM »
ਵਕਤ ਦੀਆਂ ਮਾਰੀਆਂ…ਕੁੜੀਆਂ ਤੇ ਚਿੜੀਆਂ…,ਦਾਦੀ ਦੀਆਂ ਬਾਤਾਂ ਚਿੜੀਆਂ ਦੇ,,ਜ਼ਿਕਰ ਛੇੜਦੀਆਂ ਆਖਦੀਆਂ ਸਨ ਕਿ ਜਿਸ ਘਰ ਚਿੜੀਆਂ ਚੁਗਦੀਆਂ ਨੇ ਉਹ ਘਰ ‘ਕਰਮਾਂ’ ਵਾਲਾ ਹੁੰਦਾ ਏ,ਤੇ ਜਿਸ ਵਿਹੜੇ ਕੁੜੀਆਂ ਖੇਡਦੀਆਂ ਨੇ ਉਹ ‘ਸ਼ਰਮਾਂ’ ਵਾਲਾ ਹੁੰਦਾ ਏ…ਪਰ ਹੁਣ ‘ਸ਼ਰਮਾਂ’ ਤੇ ‘ਕਰਮਾਂ’ ਦੀਆਂ ਗੱਲਾਂ ਲੋਕਾਂ ਨੂੰ ਪੁਰਾਣੀ ਖੇਡ ਜਾਪਣ ਲੱਗੀਆਂ ਨੇ ਤੇ ਨਾਲੇ ਇਸ ਮਸ਼ੀਨੀ ਯੁੱਗ ਅੰਦਰ ਲੋਕੀਂ ‘ਸ਼ਰਮਾਂ’ ਵੇਚ ਕੇ ਜੇਬ ਵਿੱਚ ਪਾਈ ਫਿਰਦੇ ਹਨ,ਤੇ ਉਨ੍ਹਾਂ ਦੇ ‘ਕਰਮ’ ਹਸਪਤਾਲਾਂ ਦੇ ਬਾਹਰ ਕੂੜਿਆਂ ਦੇ ਡੱਬਿਆਂ ਵਿੱਚ ਕੱਟੇ-ਵੱਢੇ ਪਏ ਹਨ*******

518
Shayari / babbu maan jeh koi nai likh sakda yaar...
« on: September 07, 2011, 02:56:40 AM »
ਕਾਗਜ਼ਾਂ 'ਚ' ਕੀਤੀ ਮੇਰੇ ਦੇਸ਼ ਨੇ ਤਰੱਕੀ ਲੋਕੀਂ ਕੰਹਿਦੇ ਹੁਣ ਨਾ ਏ ਥੰਮਦੀ,
ਕਰਜ਼ੇ ਦੀ ਮਾਰ ਹੇਠ ਮਰ ਗਏ ਜੱਟ ਜਿਹੜੇ ਓਹਨਾਂ ਦੇ ਆਜ਼ਾਦੀ ਕਿਹੜੇ ਕੰਮ ਦੀ...

ਅੱਜ ਦੀ ਏ ਸ਼ਾਮ ਕਰੋ ਓਹਨਾਂ ਦੇ ਨਾਮ ਜਿਹੜੇ ਜਾਨਾਂ 84 'ਚ' ਗਵਾ ਗਏ,
ਝੂਲਦੇ ਨਿਸ਼ਾਨ ਰਹਿਣ ਖਾਲਸੇ ਦੇ ਕੇਸਰੀ ਸੰਘਰਸ਼ 'ਚ' ਸਿੰਘ ਜੋ ਝੁਲਾ ਗਏ...

ਖੇਤਾਂ ਵਿੱਚ ਅੱਜ ਜਿਹੜੇ ਛੱਡਦੇ ਨੇ ਨੱਕੇ ਅੱਜ ਵੀ ਹਲਾਤਾਂ ਦੇ ਗੁਲਾਮ ਨੇ,
ਸਾਡੇ ਪਿੰਡ ਆਜਿਓ ਮੰਜ਼ਰ ਦਿਖਾਵਾਂਗੇ ਏਦਾਂ ਦੇ ਦਿ੍ਸ਼ ਬੜੇ ਆਮ ਨੇ

ਸੋਲਾਂ ਆਨੇ ਸੱਚ ਇੱਕ ਵੀ ਨੀ ਝੂਠ ਦਰਦ ਹੰਢਾਇਆ ਤੇਰੇ 'ਮਾਨ' ਨੇ......

520
Jokes Majaak / karam singh (Conductor)te behari bhaiya....
« on: September 07, 2011, 02:50:12 AM »
Conductor(karam): Kithe jana a.
Bhaiya: Anandpur

Conductor(karam) bhaiye nu chaper marke kehnda:
Anandpur Sahib nahi keha janda.  :14: :14:
...
Conductor(karam) to second bhaiya: Tu kithe jana a?
Bhaiya darda darda bolya: Ji main Ludhiana Sahib jana a.  :happy: :happy:

karam( Conductor )bhaiye nu chaper marke: na othe
tere peo ne shahidi payi c?


Pages: 1 ... 21 22 23 24 25 [26] 27 28 29 30 31 ... 834