4901
Jokes Majaak / Re: amli da rista...
« on: April 21, 2011, 02:28:47 PM »
22 g
This section allows you to view all posts made by this member. Note that you can only see posts made in areas you currently have access to. 4902
Shayari / Re: ਨਾ ਕਰ ਏਨਾ ਪਿਆਰ ਚੰਦਰਿਆ ਕੁੜੀ ਬੇਗਾਨੀ ਨੂੰ.« on: April 21, 2011, 02:28:00 PM »
ene dand lol
4903
Shayari / Re: mar k v rehni sanu teri hi udeek..« on: April 21, 2011, 02:27:20 PM »
chalo koi na ohna de marji aa 22 g
4904
Shayari / ਧੀਆਂ ਦੀਆਂ ਲੋਹੜੀਆਂ ਵੀ ਵੰਡਿਆ ਕਰੋ ।....« on: April 21, 2011, 07:18:05 AM »
ਪੁੱਤਾਂ ਦੀਆਂ ਫੋਟੋਆਂ ਸਜਾ ਦਿਓ ਕੰਧੀ ਕਿਤੇ,
ਧੀਆਂ ਦੀਆਂ ਫੋਟੋਆਂ ਵੀ ਟੰਗਿਆ ਕਰੋ । ਮਾਪਿਓ ਵੇ ਗੁਰਾਂ ਦੇ ਪੰਜਾਬ ਦਿਓ ਵਾਸੀਓ, ਧੀਆਂ ਦੀਆਂ ਲੋਹੜੀਆਂ ਵੀ ਵੰਡਿਆ ਕਰੋ । ਗੁਜਰੀ ਵੀ ਇੱਕ ਬੇਟੀ ਬਣਕੇ, ਮਾਪਿਆਂ ਦੇ ਘਰ ਜਾਈ । ਚਾਵਾਂ ਲਾਡਾਂ ਦੇ ਨਾਲ ਮਾਪਿਆਂ, ਗੋਦੀ ਚੁੱਕ ਖਿਡਾਈ । ਵੱਡੀ ਹੋਈ ਨਾਨਕ ਦੇ ਨੌਵੇ, ਘਰ ਗਈ ਵਿਆਹੀ । ਗੋਬਿੰਦ ਸਿੰਘ ਨੂੰ ਜਨਮਕੇ, ਜਗ ਦੀ ਮਾਂ ਗੁਜਰੀ ਅਖਵਾਈ । ਦਸਵੇ ਪਿਤਾ ਦਾ ਨਾਹਰਾ ਮਨ ‘ਚ ਵਸਾਕੇ ਕੁੜੀ ਮਾਰਾਂ ਨਾਲ ਰਿਸ਼ਤੇ ਨਾ ਗੰਢਿਆ ਕਰੋ । ਮਾਪਿਓ ਵੇ ਗੁਰਾਂ ਦੇ ਪੰਜਾਬ ਦਿਓ ਵਾਸੀਓ……… ਸ੍ਰਿਸ਼ਟੀ ਦੇ ਪੈਦਾ ਹੁੰਦਿਆਂ ਹੀ, ਹੋਦ ‘ਚ ਆਈ ਨਾਰੀ । ਮੁੱਢਕਦੀਮੋ ਲੈਕੇ ਹੁਣ ਤੱਕ, ਜਾਂਦੀ ਰਹੀ ਨਿਕਾਰੀ । ਜਾਂ ਜਰਵਾਣਿਆਂ ਧਿੰਗੋਜ਼ੋਰੀ, ਕਰੀ ਗ਼ੁਲਾਮ ਵਿਚਾਰੀ । ਜਾਂ ਵਿਆਹ ਦੇ ਖ਼ਰਚੇ ਤੋ ਡਰਕੇ, ਜਨਮੋ ਪਹਿਲਾਂ ਮਾਰੀ । ਜਗ ਉੱਤੇ ਲਾਹਨਤਾਂ ਨੇ, ਪੁੱਤਾਂ ਦਾ ਮੰਗਣ ਵਾਲੇ, ਦਾਜ ਲੈਣ ਵਾਲਿਆਂ ਨੂੰ ਭੰਡਿਆ ਕਰੋ । ਮਾਪਿਓ ਵੇ ਗੁਰਾਂ ਦੇ ਪੰਜਾਬ ਦਿਓ ਵਾਸੀਓ……… ਕਿਤਨੇ ਜਾਂਦੇ ਗੁਰੂਦੁਆਰੇ, ਕਿੰਨੇ ਮੰਦਰ ਜਾਕੇ ? ਕਿੰਨੇ ਜਾਂਦੇ ਸੁੱਖਾਂ ਸੁੱਖਣ, ਪੀਰਾਂ ਦੀ ਦਰਗਾਹ ਤੇ ? ਕਿੰਨੇ ਜਾਂਦੇ ਠਾਕਰਦੁਆਰੇ, ਮਨ ਵਿੱਚ ਆਸ਼ਾ ਲਾਕੇ ? ਦੁੱਧ ਪੁੱਤਰ ਤੇ ਮਾਇਆ ਮੰਗਣ, ਸਭ ਮੱਥੇ ਰਗੜਾਕੇ । ਕਦੇ ਨਾ ਕਦਾਈ ਤੁਸੀ, ਭੁੱਲ ਕੇ ਵੀ ਰੱਬ ਕੋਲੋ, ਪੁਤਰੀ ਦੀ ਦਾਤ ਵੀ ਤਾਂ ਮੰਗਿਆ ਕਰੋ । ਮਾਪਿਓ ਵੇ ਗੁਰਾਂ ਦੇ ਪੰਜਾਬ ਦਿਓ ਵਾਸੀਓ……. ਵਿਆਹ ਪੁੱਤਰ ਦੇ ਵੇਲੇ ਸਭ ਨੂੰ, ਚਾਅ ਐਨਾ ਚੜ੍ਹ ਜਾਂਦਾ । ਮਾਂ ਸੁਹਾਗਣ ਪਾਣੀ ਵਾਰੇ, ਲੈ ਚਾਂਦੀ ਦਾ ਭਾਂਡਾ । ਚਲਦੇ ਦੌਰ ਸ਼ਰਾਬਾਂ ਦੇ ਵਿੱਚ, ਰੰਗ ਰਚਾਇਆ ਜਾਂਦਾ । ਪਰ ਧੀ ਦੇ ਪੇਕਿਆਂ ਦਾ ਚੁੱਲ੍ਹਾ, ਠੰਢਾ ਪਾਇਆ ਜਾਂਦਾ । ਧੀਆਂ ਵਾਲੇ ਹਿੱਸੇ ਦੀਆਂ, ਲੋਰੀਆਂ ਦੇ ਨਾਲ heer, ਬੇਟੀਆਂ ਦੇ ਮਨਾਂ ਨੂੰ ਵੀ ਰੰਗਿਆ ਕਰੋ । ਮਾਪਿਓ ਵੇ ਗੁਰਾਂ ਦੇ ਪੰਜਾਬ ਦਿਓ ਵਾਸੀਓ…… 4905
Shayari / ਤਕਦੀਰ ਦਿੰਦੀ ਸਾਥ ਸਾਡਾ,,,,« on: April 21, 2011, 07:14:16 AM »ਤਕਦੀਰ ਦਿੰਦੀ ਸਾਥ ਸਾਡਾ,
ਰਹਿਣਾ ਸੀ ਮਿਲਾਪ ਸਾਡਾ ਹੁੰਦਾ ਜੇ ਮਿਲਾਪ ਤੇਰਾ ਮੇਰਾ, ਸਾਹਾਂ ਵਾਲੀ ਢੋਰ ਕਾਨੂੰ ਕਮਜ਼ੋਰ ਹੋਣੀ ਸੀ, ਮੰਨਿਆ ਬਗੈਰ ਤੇਰੇ ਜਿੰਦਗੀ ਗ਼ੁਜਰ ਜਾਉ ...ਤੂੰ ਜੇ ਹੁੰਦੀ ਤਾਂ ਗੱਲ ਹੋਰ ਹੋਣੀ ਸੀ 4906
Jokes Majaak / bede de smile..« on: April 21, 2011, 07:08:39 AM »
ik buda kothey utey beh k apney putar nu awaaj marda k puter g merey dand uper dey jaoo beta kehnda bapu haley roti ta paki nahi fir dand tusi ke karney aa ,,,,
buda banda kehnda puter oh samney chuwarey ch budi chdi aa usnu smile marni aa hehehe :D: :D: :D: :D: 4907
Jokes Majaak / ha ha ha ha...« on: April 21, 2011, 07:05:02 AM »
Rahul gandhi --> mom, aapaki wajah se meri shaadi nahi ho paaa rahi........ ......... .......... ......... ......
sonia gandhi --> kyun beta???????? ???????? rahul gandhi --> har taraf to likha hai ki sonia ko bahumat do :D: :D: :D: :D: 4909
Jokes Majaak / Appointement of laloo prasad yadav ...« on: April 21, 2011, 06:58:43 AM »
APPOINTEMENT OF LALOO PRASAD YADAV
Laloo g sent his ßiodata to For a Post In MICROSOFT, U.S.A.. Few days Later He Got DIS REPLY- Dear Mr.Laloo Prasad, You do not meet our requirements. Please do not send any further correspondence. No further call shall be entertained. Thanks., BILL GATES.. Laloo Prasad Jumped With Joy after receiving this Letter.. HE ARRanged a Press Conference.. "Bhaio aur ßehn0, Apko jaan kr khushi hoga ki Hmko AMREEKA me Naukree Mil Gaya hai.. Every one was delighted..He Continued AB HUM AP SAB KO APNA APP0INTMENT LETTERWA PADH KE SUNAUNGA..PAR LETTERWA ANGREJI ME HAI, ISLIE SATH SATH HINDI ME TRANSLATE BHI KRUNGA.. Dear Mr.Laloo Prasad PYARE LALOO PRASAD BHAIA You Do Not Meet AP TO MILTE HI NAHI HO.. Our Requirement Humko To Zarurat Hai Please do n0t send any further corresp0ndance Aß Letter Wetter ßhejne ka Kauno Jarurat Nahi No Phone Call Ph0newa ki ßhi jarurat Nahi hai Shall ße entertained Bohat khatirdari Ki Jaegi Thanks apka ßohat dhanywad Bill Gates TOHAAR BILWA :D: :D: :D: 4910
Jokes Majaak / Lalu parsad yadav & Air Hostess ....« on: April 21, 2011, 06:54:50 AM »
Air Hostess," Sir YOU ARE VEG. or NON-VEG. ?
Lalu ji," I AM INDIAN. Air Hostess," NO SIR, ap shakahari ho, k masahari ? Lalu," Hat Sasuri I am Bihari. :D: :D: :D: :D: :D: 4912
Shayari / Re: ਨਾ ਕਰ ਏਨਾ ਪਿਆਰ ਚੰਦਰਿਆ ਕੁੜੀ ਬੇਗਾਨੀ ਨੂੰ.« on: April 20, 2011, 03:44:10 PM »
mainu ta koi v nai milde begani ta door de gal lol
4913
Jokes Majaak / Re: Jatt And Bhaiya« on: April 20, 2011, 03:43:21 PM »
fer thik aa eve v kar k dekh lainda lol
4920
Shayari / Re: ਨਾ ਕਰ ਏਨਾ ਪਿਆਰ ਚੰਦਰਿਆ ਕੁੜੀ ਬੇਗਾਨੀ ਨੂੰ.« on: April 20, 2011, 03:37:03 PM »
fer ki hoya g koi gal nai
|