November 27, 2024, 03:43:19 AM

Show Posts

This section allows you to view all posts made by this member. Note that you can only see posts made in areas you currently have access to.


Messages - @@JeEt@@

Pages: 1 ... 214 215 216 217 218 [219] 220 221 222 223 224 ... 834
4365
Jokes Majaak / Re: ***Sandhu te Dark***
« on: April 30, 2011, 03:00:40 PM »
majak bna dita g sada lol

4366
thx muskaan g

4367
♥ ਕੱਲ ਰਾਤੀ ਸੱਪਨੇ ਵਿੱਚ ਤੇਰੀ ਤਸਵੀਰ ਬਣਾ ਦਿੱਤੀ,__

ਦਿੱਲ ਨੂੰ ਇੰਨੀ ਚੰਗੀ ਲੱਗੀ ਕਿ ਸੀਨੇ ਨਾਲ ਲਗਾ ਲਿੱਤੀ,__

ਕਿਸੇ ਦੀ ਨਜ਼ਰ ਨਾ ਲੱਗ ਜਾਵੇ ਮੇਰੀ "ਜਾਨ" ਨੂੰ,__
...

ਇਸੇ ਲਈ ਤਾ ਆਪ ਹੀ ਰੌ - ਰੌ ਹੰਜੂਆ ਨਾਲ ਮਿੱਟਾ ਦਿੱਤੀ,___

4368
ਅਸੀਂ ਅੰਦਰੋਂ ਅੰਦਰੀਂ ਰੋਂਦੇ ਹਾਂ,ਸਾਨੂੰ ਦਰਦ ਵਿਖਾਉਣ ਦੀ ਆਦਤ ਨਹੀਂ
ਜਿੰਦਗੀ ਇੱਕੋ ਸਹਾਰੇ ਕੱਟ ਲਾਂਗੇ,ਸਾਨੂੰ ਨਵੇਂ ਬਣਾਉਣ ਦੀ ਆਦਤ ਨਹੀਂ...
ਅਸੀਂ ਰੂਹ ਦੀ ਯਾਰੀ ਲਾਉਂਦੇ ਹਾਂ,ਹੁਸਨਾ ਨੂੰ ਚਾਹੁਣ ਦੀ ਆਦਤ ਨਹੀਂ...!!!

4369
ਮੈਨੂੰ ਦੋਵਾਂ ਚ’ ਫਰਕ ਨਾ ਜਾਪੇ…

 
ਇੱਕ ਰੱਬ ਤੇ ਦੂਜੇ ਮੇਰੇ ਮਾਪੇ..

4370
ਜੇ ਇਸਕ ਹੋਵੇ ਤਾ ਹੋਵੇ ਇੱਕ ਵਾਰ ਰੱਬਾ.
ਤੇਰੀ ਨੇਕ ਇਬਾਬਤ ਵਰਗਾ ਹੋਵੇ ਮੇਰਾ ਯਾਰ ਰੱਬਾ.
ਜਿਹਨੂੰ ਤੱਕਦਿਆ ਮੇਰੀਆ ਨਜਰਾ ਨਾ ਥੱਕਣ.
ਈਦ ਦੇ ਚੰਨ ਜਿਹਾ ਹੋਵੇ ਉਸਦਾ ਦੀਦਾਰ ਰੱਬਾ....

4371
ਮੈਨੂੰ ਲੱਭਣੇ ਲਈ ਤੂੰ NET ਉੱਤੇ ਨਾਂ ਭਰਿਆ ਕਰੇਂਗੀ,,,
pj ਤੇ Search ਸੋਹਣੀਏ ਕਰਿਆ ਕਰੇਂਗੀ___

ਜਦ ਛੱਡ ਗਏ ਯਾਰ ਬੇਗਾਨੇ ਮੁੱਖ ਹੰਝੂਆਂ ਨਾਂ ਧੋਵੇਂਗੀ,,,

DESKTOP ਤੇ ਲਾਕੇ ਮੇਰੀ ਫ਼ੋਟੋ ਤੂੰ ਫੇਰ ਰੋਵੇਂਗੀ......

4372
Shayari / Nzare mile to ....
« on: April 30, 2011, 02:50:15 PM »
Nzare mile to use "IZHAR" khte hai,
rato ko nind na aaye to use "PYAR" khte hai,
smile de to use "IKRAR" khte hai,
aur jo in jhamelo me na pade use"SAMJHDAAR" khte hai.....!!!!

4373
ਜ਼ਖਮ ਜਦ ਮੇਰੇ ਸੀਨੇ ਦੇ ਭਰ ਜਾਣਗੇ,,,
ਹਂਝੂ ਵੀ ਮੋਤੀ ਬਣਕੇ ਬਿਖਰ ਜਾਣਗੇ
ਇਹ ਨਾ ਪੁਛੋ ਕੇ ਕਿਸ ਕਿਸ ਨੇ ਦਿੱਤਾ ਧੋਖਾ
ਵਰਨਾ ਕੁਝ ਆਪਣਿਆਂ ਦੇ ਚਿਹਰੇ ਓੁਤਰ ਜਾਨਗੇ«

4374
Shayari / Re: Jaan Jaan Kehan Waleyan Te Ainve Na Yakeen Karo
« on: April 30, 2011, 02:36:38 PM »
wah g wah kya baat hai 22 g

4375
Jokes Majaak / Re: punjab vch metro...
« on: April 30, 2011, 01:05:42 PM »
thx 22 g

4376
Shayari / Re: ਕਮਲੀ ਨੇ ਕਮਲਾ ਕਰਤਾ
« on: April 30, 2011, 01:04:13 PM »
wah g wah kya baat hai

4377
Jokes Majaak / Re: sup vali game...
« on: April 30, 2011, 01:02:50 PM »
sab kus thik aa 22 g

4378
Jokes Majaak / Re: bunk laun dea keetiyan tyarea...
« on: April 30, 2011, 12:58:49 PM »
thx 22 g

4379
Jokes Majaak / Re: vicky da khota...
« on: April 30, 2011, 12:55:46 PM »
thx 22 g

4380
22 kus khaya peeya kar eni kamjori thik nai

Pages: 1 ... 214 215 216 217 218 [219] 220 221 222 223 224 ... 834