4101
Shayari / Re: kafan.....
« on: May 08, 2011, 03:22:58 AM »
oh ta thik aa
This section allows you to view all posts made by this member. Note that you can only see posts made in areas you currently have access to. 4102
Shayari / ٠•●♥ ਮਾਂ ♥●•« on: May 08, 2011, 03:18:42 AM »
·٠•●♥ ਮਾਂ ♥●•٠·
ਮਾਂ ਦੇ ਲਈ ਸੱਭ ਨੂੰ ਛੱਡ ਦਿੳ ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ,__ ਕਿੳ ਕਿ ਜਦ ਮਾਂ ਰੌਦੀ ਹੈ ਤਾ ਫਰਿਸ਼ਤਿਆ ਨੂੰ ਵੀ ਰੌਣਾ ਆ ਜਾਂਦਾ ਹੈ,__ ਜੰਨਤ ...ਨੇ ਕਿਹਾ ਮਾਂ ਉਹ ਹੱਸਤੀ ਹੈ ਜੋ ਮੇਨੂੰ ਵੀ ਆਪਣੇ ਕਦਮਾਂ ਥੱਲੇ ਦਬਾ ਲੈਂਦੀ ਹੈ,__ ਰੱਬ ਨੇ ਕਿਹਾ ਮਾਂ ਮੇਰੇ ਵੱਲੋ ਇਨਸਾਨ ਦੇ ਲਈ ਇੱਕ ਕੀਮਤੀ ਅਮੁੱਲ ਤੋਹਫਾ ਹੈ ਜਿਸ ਵਿੱਚ ਇਨਸਾਨ ਮੇਨੂੰ ਲੱਭ ਸਕਦਾ ਹੈ,__ My PoSt 4 All Youngsters Never Break the HEART of Ur MOthers. Pleaseeeeeee ReSpeCt Her......!!! 4103
Shayari / Re: ਰੰਗਲੀ ਸ਼ਾਮ ਪੀ ਜੇ ਵਾਲਿਆਂ ਦੇ ਨਾਮ« on: May 08, 2011, 03:14:36 AM »boht vadiaaaa likheya shonki ... hahhahah eh pakora chor v aa mainu pehla he pta c 4104
Shayari / Halatan ne tod dita ..« on: May 08, 2011, 03:11:19 AM »
Halatan ne tod dita kache daaghe waang.....
. nai ta mere vaade v kadi janjeer hoyea karde c...... 4105
Shayari / ਇਹ ਵੀ ਪਤਾ ਕੇ ਤੇਰਾ ਆਉਣਾ ਹੁਣ ਨਾਮੁਮਕਿਨ ਹੈ.....« on: May 08, 2011, 03:08:38 AM »
ਇਹ ਵੀ ਪਤਾ ਕੇ ਤੇਰਾ ਆਉਣਾ ਹੁਣ ਨਾਮੁਮਕਿਨ ਹੈ.....
ਪਰ ਤਾਂ ਵੀ ਬੂਹੇ ਤੇ ਬੈਠੇ ਤੈਨੂੰ ਉਡੀਕਦੇ ਰਹਿਨੇਂ ਆਂ..... :cry: :cry: 4106
Shayari / Jakham DIL de shayad main jar java« on: May 08, 2011, 03:04:59 AM »
Jakham DIL de shayad main jar java ...
Par akhiiyan di taang nai mukdi ohde didaar bina....... ♥......Tere jaanay kay baad sirf itna sa gila raha humko, Tu palat kar dekh jata to zindagi intezar mai guzaar dete.....!!!.♥ 4107
Shayari / ਮੈ ਮੌਤ ਦੇ ਕਰੀਬ ਹੋਣਾ,« on: May 08, 2011, 02:57:57 AM »
ਜਿੰਨਾ ਤੂੰ ਮੇਰੇ ਤੂੰ ਦੂਰ ਹੋਣਾ,
ਉਨਾਂ ਮੈ ਮੌਤ ਦੇ ਕਰੀਬ ਹੋਣਾ, ਦੁੱਖ ਤੈਨੂੰ ਵੀ ਤਾਂ ਜਰੂਰ ਹੋਣਾ, ਜਦ ਮਰਦਾ ਇਸ਼ਕ ਚ' ਗਰੀਬ ਹੋਣਾ, ਤੈਨੂੰ ਕਿਸੇ ਗੈਰ ਦਾ ਜਦ ਸਰੂਰ ਹੋਣਾ, ਪਰ ਉਹੀ ਬਣਿਆ ਸਾਡਾ ਰਕੀਬ ਹੋਣਾ, ਜਦ ਦਿੱਲ "ਗੁਰਪ੍ਰੀਤ ਬਹਿਬਬਲਪੁਰੀਏ ਦਾ ਚੂਰੋ-ਚੂਰ ਹੋਣਾ, ਉਦ ਹੱਸਦਾ ਤੇਰਾ ਸੱਜਰਾ ਨਸੀਬ ਹੋਣਾ writer gurpreet behbalpuria 4108
Jokes Majaak / galib da 2ja vivh...« on: May 08, 2011, 02:54:53 AM »
galib : je main marr geya ta ki tu 2ja viyah karaengi ?
wife : nahi, main apni bhain naal reh lawangi.... par je mein marr gayi ? galib : main b teri bhain naal reh lawanga... :cooll: :cooll: :cooll: 4111
Shayari / Re: ਹੋਵੇ ਹੌਸਲਾਂ ਤਾਂ ਚੁੱਕ ਪਹਾੜ ਦੇਵੋ,« on: May 08, 2011, 02:47:07 AM »
oh ta mainu v pta 22 g
4113
Shayari / MAT DE KISI KO DUA ....« on: May 07, 2011, 03:29:39 PM »
MAT DE KISI KO DUA APNI UMAR LAGNE KI,
YAHAN KUCH AISE LOG BHI HAI JO SIRF TERE LIYE HI ZINDA HAI,,.,.,.,. 4114
Shayari / Ohiyo Kyun Bewafa Ho Gye« on: May 07, 2011, 03:23:28 PM »
Waqt Beeteya Oh Juda Ho Gye
Ona D Judai De Tarrey Gwah Ho Gye Jina Nal Wafa Nibhaun D Kasam Khadi Aj Ohiyo Kyun Bewafa Ho Gye Kal Sade Lyi Jaan Dinde C Jo 'jeet' Aj Gair Kyun Ona De Khuda Ho Gye 4115
Shayari / Re: ਤੇਰਾ ਪਿਆਰ ਸਾਡੇ ਲਈ ਇਕ ਸਜ਼ਾ ਬਣ ਗਿਆ ,,,,,,,,,,« on: May 07, 2011, 03:19:32 PM »ਵਾਧਾ ਘਟਾ ਨੂ ਕੂਣ ਦੇਖਦਾ ਹੈ,,,,,,Ohne Dukh Dita Assi Seh Gaye Na Kujh Kehn Joge Reh Gaye Ohne Zakhm Hi Inne Gehre Ditte Assi Hanju Te Tanhayian De Raah Pai Gaye... 4116
Jokes Majaak / Before marriage:-« on: May 07, 2011, 03:15:00 PM »
Before marriage:-
boy : i hav been waiting for this day. girl : u want me 2 leave boy: no girl: do luv me? ......boy: ofcourse girl: will u ever cheat me? boy: never in my life. girl: will u kiss me? boy: every chance i get girl: will u hit me? boy: r u crazy? girl: can i trust u? boy: yes girl: sweet heart after marriage...neeche se pado.... 4117
Shayari / ਕੁਝ ਰਿਸ਼ਤੇਦਾਰੀਆਂ« on: May 07, 2011, 03:08:28 PM »
ਕੁਝ ਰਿਸ਼ਤੇਦਾਰੀਆਂ…….ਜੇਬਾ ਵਿਚ ਪਏ ਰੁਮਾਲਾਂ ਵਰਗੀਆ….
ਲੋਕ…………….ਲੋੜ ਪੈਣ ਤੇ ਵਰਤ ਲੈਦੇਂ ਹਨ… Kuch Rishtedaria jebh ch pae Rumaal vargia , Lok lor pain nte vart e lainde ne ................ 4118
Shayari / Re: ਤੇਰਾ ਪਿਆਰ ਸਾਡੇ ਲਈ ਇਕ ਸਜ਼ਾ ਬਣ ਗਿਆ ,,,,,,,,,,« on: May 07, 2011, 03:03:46 PM »ਸੱਜਣਾ ਦੇ ਲਈi ਵਾਧਾ ਘਟਾ ਜਰਨਾ ਪੈਂਦਾ ਹੈਨਾ ਛੱਡ ਕੇ ਜਾ ਸਾਨੂੰ ਯਾਰਾ ਓਏ____ਤੇਰੇ ਬਾਜੋਂ ਅਸੀਂ ਜੀ ਨਹੀਂ ਪਾਵਾਂਗੇ , ਇਸ ਜਨਮ ਨਿਭਾ ਲੈ ਔਖਾ ਸੌਖਾ_____ਫਿਰ ਇਸ ਦੁਨੀਆਂ ਤੇ ਕਦੇ ਵੀ ਨਹੀਂ ਆਵਾਂਗੇ... 4119
Jokes Majaak / hanuman ji to shiv ji...« on: May 07, 2011, 02:59:30 PM »
4120
Jokes Majaak / Re: galib de kasam...« on: May 07, 2011, 02:57:23 PM »
hahahahha pj te sareef he aa lol
|