3521
Pics / Re: sarpanch de kam dekho....
« on: May 20, 2011, 02:50:09 PM »
nai tu aa ta keh c
This section allows you to view all posts made by this member. Note that you can only see posts made in areas you currently have access to. 3522
Shayari / Re: gilla hai meria akhyan nu..« on: May 20, 2011, 02:48:26 PM »
sak aa tere te aaj mainu
3523
Shayari / Re: ਦੋਸਤਾਂ ਦੀ "ਚੁੱਪ"....« on: May 20, 2011, 02:46:23 PM »
mai fb use he nai karda bandrea
3527
Shayari / Re: ਫਿਰੇ ਮਾਰਦੀ ਆਸ਼ਕੀਆ ਬਿੱਲੋ ਹੁਣ facebook ਤੇ ਤੂੰ« on: May 20, 2011, 02:38:42 PM »
hahahhahaha tu tang bhut krda
3528
Shayari / ਦੋਸਤਾਂ ਦੀ "ਚੁੱਪ"....« on: May 20, 2011, 02:37:02 PM »
ਔਖੇ ਸਮੇਂ 'ਚ ਦੁਸ਼ਮਣਾਂ ਦੇ ਬੋਲਾਂ ਨਾਲੋਂ
ਦੋਸਤਾਂ ਦੀ "ਚੁੱਪ" ਜਿਆਦਾ ਪੀੜ ਦਿੰਦੀ ਹੈ!.... 3529
Shayari / ਫਿਰੇ ਮਾਰਦੀ ਆਸ਼ਕੀਆ ਬਿੱਲੋ ਹੁਣ facebook ਤੇ ਤੂੰ« on: May 20, 2011, 02:28:10 PM »
ਸਾਡੇ bullet ਦੀ ਡੁਗ-ਡੁਗ ਸੁਣਕੇ ਤੂੰ ਝੱਟ ਚੁਬਾਰੇ ਚੜਦੀ ਸੀ,
ਸਾਡੇ ਤੇਰੀ ਗਲੀ ਚ' ਗੇੜੇ ਦੇਖ ਕੇ ਬੇਬੇ ਤੇਰੀ ਸੜਦੀ ਸੀ, love-letter ਵੀ ਤੂੰ ਸਾਥੋ ਨੀ ਪਿਛਲੀ ਤਾਕੀ ਵਿੱਚ ਦੀ ਫੜਦੀ ਸੀ, ਪਤਾ ਨਈਂ ਫੇਰ ਉਹਨਾਂ ਨੂੰ tu ਕਿੰਨੇ ਚਾਵਾਂ ਦੇ ਨਾਲ ਪੜਦੀ ਸੀ, ਹੁਣ ਜਿੱਦਣ ਦਾ ਤੂੰ ਵੈਰਨੇ net ਤੇ ਬਹਿਣ ਲੱਗੀ, ਉਦੋ ਦਾ ਤੂੰ 'jeet' ਨੂੰ ਦੇਸੀ ਕਹਿਣ ਲੱਗੀ, ਪਰ ਅੱਜ ਵੀ ਮਰਦੀ ਏ ਵੈਰਨੇ 'sandhu' ਦੀ ਘੈਟ look ਤੇ ਤੂੰ, ਫਿਰੇ ਮਾਰਦੀ ਆਸ਼ਕੀਆ ਬਿੱਲੋ ਹੁਣ facebook ਤੇ ਤੂੰ 3530
Pics / Re: sarpanch de kam dekho....« on: May 20, 2011, 02:25:47 PM »
eh kine de dita india da number lol
3533
Shayari / Re: gilla hai meria akhyan nu..« on: May 20, 2011, 02:23:35 PM »
hahhahaha copy nai aa bandrea
3534
Shayari / ਓ ਵੇਖੋ , ਕਿਵੇ ਡੈਣ ਚੱਲੀ ...« on: May 20, 2011, 02:21:51 PM »
ਨਿਕੀ ਜਿਹੀ ਜਿੰਦਗੀ ਦੀ ਲੋਅ ਚੱਲੀ,
ਵੰਡਦੀ ਮਹਿਕਾਂ ਵੱਡੀ ਖੁਸ਼ਬੋ ਚੱਲੀ, ਆਈ ਮੋਤ ਪਲਕ ਝਪਕਦੇ ਹੀ, ਜਿੰਦਗੀ ਹੀ ਜਿੰਦਗੀ ਤੋਂ ਖੋਹ ਚੱਲੀ ਜਿੰਦਗੀ ਹੀ ਜਿੰਦਗੀ ਤੋਂ ਹਾਰ ਚੱਲੀ ਜਿਓੰਦੇ ਹੀ ਜਿੰਦਗੀ ਮਾਰ ਚੱਲੀ, ਵੇਖ ਤਮਾਸ਼ਾ ਹਸ ਕੇ ਸਾਰ ਚੱਲੀ, ਸਾਰੇ ਦੁਖਾਂ ਨੂੰ ਮੇਰੇ ਤੋਂ ਵਾਰ ਚੱਲੀ ਬੁਢੇ ਬਾਪੂ ਦੇ ਖੋਹ ਦੋ ਨੈਣ ਚੱਲੀ, ਜਵਾਨ ਭੈਣ ਦੇ ਸੁਪਨੇ ਲੈਣ ਚੱਲੀ, ਵਿਚ ਪਰਿਵਾਰ ਪਾ ਏਹੇ ਵੈਣ ਚੱਲੀ ਸਾਰੇ ਕਹਿਣ , ਓ ਵੇਖੋ , ਕਿਵੇ ਡੈਣ ਚੱਲੀ 3535
Shayari / gilla hai meria akhyan nu..« on: May 20, 2011, 02:14:28 PM »
gilla hai meria akhyan nu v rab nal,
par duwava nal poora har supna nai hunda.. kive samjava eh gal apne dil nu, k kise nu cahun nal koi apna nai hunda.. |