3261
Pics / Re: eh ki ho reh lol..
« on: May 26, 2011, 04:04:17 AM »
dostoo
This section allows you to view all posts made by this member. Note that you can only see posts made in areas you currently have access to. 3263
Shayari / ਇੱਕ ਪੀੜ ਬਾਕੀ ਏ........« on: May 26, 2011, 03:57:18 AM »
ਕੁੱਝ ਗੁਜਰੇ ਹੋਏ ਹਾਸਿਆਂ ਦੀ,
ਯਾਰਾਂ ਦੋਸਤਾਂ ਦੇ ਰੰਗ ਤਮਾਸਿਆਂ ਦੀ, ਕੁੱਝ ਚੁੱਪ ਚਪੀਤੀਆਂ ਗੱਲਾਂ ਦੀ, ਕਿਸੇ ਦਿਲ ਦਰਿਆ ਦੀਆਂ ਛੱਲਾਂ ਦੀ, ਕੁੱਝ ਪਿਆਰ ਦੀਆਂ ਮਿੱਠੀਆਂ ਝਿੜਕਾਂ ਦੀ, ਕੁੱਝ ਰੁੱਸਣ ਮਨਾਉਣ ਦੀਆਂ ਬਿੜਕਾਂ ਦੀ, ਕੁੱਝ ਜਾਂਦੇ ਪੈਰਾਂ ਦੀ ਆਹਟ ਦੀ, ਕਿਸੇ ਦਿਲ ਨੂੰ ਛੂੰਹਦੀ ਮੁਸਕਰਾਹਟ ਦੀ, ਅੱਜ ਵੀ ਮੇਰੀਆਂ ਨਮ ਅੱਖਾਂ 'ਚ ਤਸਵੀਰ ਬਾਕੀ ਏ, ਬਸ ਤੇਰੇ ਤੋਂ ਵਿਛੜਣ ਦੀ ਇੱਕ ਪੀੜ ਬਾਕੀ ਏ, ਇੱਕ ਪੀੜ ਬਾਕੀ ਏ........ 3264
Shayari / ਇੰਜ ਨਹੀਂ ਕਰੀਂਦੇ.....« on: May 26, 2011, 03:56:01 AM »
ਸੱਜਣਾ ਵੇ ਨਹੀਓ ਕਦੇ ਝਗੜੇ ਕਰੀੰਦੇ,
ਓਏ! ਛਿਕਵੇ ਛਿਕਾਇਤਾਂ ਨਾਲ ਪਿਆਰ ਨਹੀ ਨਭੀੰਦੇ, ਓਏ! ਇੰਜ ਨਹੀਂ ਕਰੀਂਦੇ! ਇੰਜ ਨਹੀਂ ਕਰੀਂਦੇ ਸੱਜਣਾ! ਓਏ! ਇੰਜ ਨਹੀਂ ਕਰੀਂਦੇ! ਆਪੇ ਰੋਗ ਲਾੳਣੇ, ਆਪੇ ਦੇਣੀਆਂ ਦੁਆਵਾਂ, ਜਾ ਵੇ ਅਸੀ ਵੇਖ ਲਈਆਂ ਤੇਰੀਆਂ ਵਫਾਵਾਂ, ਅੱਲੇ ਅੱਲੇ ਜ਼ਖਮਾਂ ਤੇ, ਹੱਥ ਨਹੀਂ ਧਰੀਂਦੇ, ਓਏ! ਇੰਜ ਨਹੀਂ ਕਰੀਂਦੇ! ਇੰਜ ਨਹੀਂ ਕਰੀਂਦੇ ਸੋਹਣਿਆ! ਓਏ! ਇੰਜ ਨਹੀਂ ਕਰੀਂਦੇ! ਗੈਰਾਂ ਦੀਆਂ ਗੱਲਾਂ ਸੁਣ ਦਿਲ ਜੇ ਵਟਾੳਣਾ ਸੀ, ਕੱਚਿਆ ਪਿਆਰ ਦਿਆ, ਪਿਆਰ ਕਾਨੂੰ ਪੳਣਾ ਸੀ, ਚਾਂਦੀ ਵਾਲੇ ਪੱਲੜੇ ਚ ਦਿਲ ਨਹੀਂ ਤੁਲੀਂਦੇ, ਓਏ! ਇੰਜ ਨਹੀਂ ਕਰੀਂਦੇ! ਇੰਜ ਨਹੀਂ ਕਰੀਂਦੇ ਸੱਜਣਾ! ਓਏ! ਇੰਜ ਨਹੀਂ ਕਰੀਂਦੇ! ਜਿਹਨੂੰ ਦੁੱਖ ਦੱਸੇਂਗਾ, ਓਹ ਦੁੱਖ ਨੂੰ ਵਦਾੳਣਗੇ, ਕਾਲੀਆਂ ਜੀਬਾਂ ਵਾਲੇ ਤੇਨੂੰ ਡੰਗ ਜਾਣਗੇ, ਸੱਪਣੀ ਦੇ ਪੁੱਤ ਕਦੇ ਮਿੱਤ ਨਹੀ ਬਣੀਂਦੇ, ਓਏ! ਇੰਜ ਨਹੀਂ ਕਰੀਂਦੇ! ਮੁੰਦਰੀ ਮੋਹੱਬਤਾਂ ਦੀ, ਨੱਗ ਪਾਇਆ ਕੱਚ ਦਾ, ਜੌਹਰੀਆ ਵੇ ਤੇਥੌਂ ਨਾਂ ਪਛਾਣ ਹੋਇਆ ਸੱਛ ਦਾ, ਥਾਂ ਵੇ ਨਗੀਨਿਆਂ ਦੀ ਕੱਚ ਨਹੀਂ ਜੜੀਂਦੇ, ਓਏ! ਇੰਜ ਨਹੀਂ ਕਰੀਂਦੇ! ਇੰਜ ਨਹੀਂ ਕਰੀਂਦੇ ਸੋਹਣਿਆ! ਓਏ! ਇੰਜ ਨਹੀਂ ਕਰੀਂਦੇ 3266
Pics / Re: tere gum vch ne kuria lagg paya peen M Chhina darru...« on: May 26, 2011, 03:54:23 AM »
lol eh v gal sehi aa
3267
Jokes Majaak / We punjabi's are famous for these things :« on: May 26, 2011, 03:52:08 AM »
We punjabi's are famous for these things :
P Panga U Unity N Nakhra J Jawani A ashiqui B Botal I Ik hor botal. :rockon: :rockon: :rockon: :rockon: 3268
Jokes Majaak / karo mai..mai..mai..« on: May 26, 2011, 03:50:14 AM »
Kaash aap bakari hote. .
ham aapko ghass khilate. Or jor jor se aapke sing hilate, or puchhte, reply kon kon karega? aur aap pyar se kehte.. mai..mai..mai... :D: :D: :D: 3269
Jokes Majaak / sanskrit....« on: May 26, 2011, 03:46:54 AM »
sharma gyani ji nu:-"gyani ji main gurmukhi sikhni chahunda han."
gyani ji"oye es umar ch naam jap hun gurmukhi sikh ke ki karenga?" sharma:-"gyani ji eh guru sahiban di bhasha hai je mar ke swarg gya tan kamm aayegi hi." gyani ji:-"te je narak gya tan?" sharma:-"fer sanskrit te aandi hi hai na." :cooll: :cooll: :cooll: :cooll: 3270
Pics / Re: tere gum vch ne kuria lagg paya peen M Chhina darru...« on: May 26, 2011, 03:44:34 AM »
amli tu puch mainu ta khud nai pata lagg reh lol
3271
PJ Games / Re: jado tusi pj forum ch aune o ta kis nu miss karde o« on: May 25, 2011, 04:38:00 PM »
muhre lagg ja kuriaaa paresaan kyu hunde aa
3272
PJ Games / Re: tusi kis nu like karde aa pj te?« on: May 25, 2011, 04:22:59 PM »
sheela n munni
3273
PJ Games / Re: jado tusi pj forum ch aune o ta kis nu miss karde o« on: May 25, 2011, 04:21:37 PM »
sab nu bhut krda ik hove ta dasa lol
3280
Pics / Re: kaka ta nirra heera aa...« on: May 25, 2011, 03:05:08 PM »
ik adhi sade lai chad jave yr
|