3221
Pics / Re: wah wah galib de gaddi..
« on: May 27, 2011, 01:01:00 PM »
hahahhahahaha free de gaddi
This section allows you to view all posts made by this member. Note that you can only see posts made in areas you currently have access to. 3221
Pics / Re: wah wah galib de gaddi..« on: May 27, 2011, 01:01:00 PM »
hahahhahahaha free de gaddi
3227
Jokes Majaak / Re: We punjabi's are famous for these things :« on: May 27, 2011, 09:43:50 AM »
chakar ki a
3228
Pics / Re: wah wah galib de gaddi..« on: May 27, 2011, 04:20:26 AM »
hahahhahaha fer gussa galiboo
3229
Pics / Re: Galib te Dabang De bachpan de karnaame« on: May 27, 2011, 04:19:31 AM »
oye teri eh kam mai v krda c lol
3233
Shayari / ਅੱਲੇ ਪਰ ਜ਼ਖਮਾਂ ਦੀ ਦਵਾ ਤਾਂ ਦੇ...« on: May 27, 2011, 04:09:17 AM »
ਕਿੰਨੇ ਦਿਨਾਂਪਿੱਛੋਂ ਤੇਰੀ ਮਹਿਫ਼ਿਲ 'ਚ ਆਇਆ ਹਾਂ,
ਕਵਿਤਾ ਮੇਰੀ ਤੂੰ ਮੈਨੂੰ ਥੋੜ੍ਹੀ ਜਿਹੀ ਜਗ੍ਹਾ ਤਾਂ ਦੇ। ਦੂਰ ਦੂਰ ਰਹਿਕੇ ਮੈਨੂੰ ਅੱਖੋਂ ਨਾ ਪਰੋਖੇ ਕਰ, ਹੋਰ ਨਾ ਮੈਂ ਮੰਗਾਂ ਕੁਝ ਬੱਸ ਇੱਕ ਨਿਗ੍ਹਾ ਤਾਂ ਦੇ। ਸੁੱਕੇ ਪੱਤੇ ਵਾਂਗੂੰ ਬੇ-ਰਸ ਹੋਈ ਜਿੰਦ ਮੇਰੀ, ਦੋ ਘੁੱਟਾਂ ਰਸ ਅਤੇ ਕੁਝ ਪਲ ਮਜ਼ਾ ਤਾਂ ਦੇ। ਲੰਬੀ ਇਸ ਜੁਦਾਈ ਦਾ ਕੀ ਗਿਲਾ ਨਹੀਂ ਤੈਨੂੰ ਕੋਈ, ਤੇ ਜੇਕਰ ਹੈ ਗਿਲਾ ਫਿਰ ਮੈਨੂੰ ਕੋਈ ਸਜ਼ਾ ਤਾਂ ਦੇ। ਠੰਡੀ ਪੈਂਦੀ ਜਾ ਰਹੀ ਏ ਧੂਣੀ ਮੋਹ ਪਿਆਰ ਵਾਲੀ, ਬੁਝ ਰਹੇ ਕੋਲਿਆਂ ਨੂੰ ਪੱਲੇ ਦੀ ਹਵਾ ਤਾਂ ਦੇ। ਪੁੱਛਦੇ ਨੇ ਲੋਕੀ ਚੁੱਪ ਹੋ ਗਈ ਕਿਉਂ ਕਲਮ ਤੇਰੀ, ਇਸਦੀ ਖ਼ਾਮੋਸ਼ੀ ਦੀ ਮੈਨੂੰ ਕੋਈ ਵਜ੍ਹਾ ਤਾਂ ਦੇ। ਮੰਨਦਾ ਹਾਂ ਮੈਂ ਵੀ ਸਮੇਂ ਨਾਲ਼ ਫੱਟ ਭਰ ਜਾਂਦੇ, ਅੱਲੇ ਪਰ ਜ਼ਖਮਾਂ ਦੀ ਦਵਾ ਤਾਂ ਦੇ। 3234
Shayari / ਕੀ ਹੋ ਗਿਆ ਸਿੱਖਾ ਦੇ ਮੁੰਡਿਆਂ ਨੂੰ...« on: May 27, 2011, 04:07:07 AM »
ਕੀ ਹੋ ਗਿਆ ਸਿੱਖਾ ਦੇ ਮੁੰਡਿਆਂ ਨੂੰ ਸਿਰਾਂ ਤੇ ਟੋਪੀਆਂ ਪਾਈ ਫਿਰਦੇ ,
ਤੁਰੇ ਜਾਵਦੇ ਇਹ ਲੰਗੂਰ ਲੱਗਣ ਇੰਝ ਜਾਪਦਾ ਜਿਵੇ ਸ਼ੁਦਾਈ ਫਿਰਦੇ, ਸਿਰ ਦੇ ਕੇ ਸਰਦਾਰੀਆਂ ਅਸਾਂ ਲਈਆਂ, ਭਾਅ ਭੰਗ ਦੇ ਇਹ ਲੁਟਾਈ ਫਿਰਦੇ , ਮੁੱਲ ਸਿਰਾ ਦੇ ਪਾਕੇ ਪੱਗਾਂ ਸਾਨੂੰ ਮਿਲੀਆਂ ਇਹ ਸਿਰਾ ਤੋ ਪੱਗਾਂ ਲੁਹਾਈ ਫਿਰਦੇ , ਕੇਸਾ ਬਦਲੇ ਤਾਰੂ ਸਿੰਘ ਲੁਹਾ ਦਿੱਤੀ ਖੋਪਰੀ, ਇਹ ਦੁਨੀਆ ਬਦਲੇ ਕੇਸ ਲੁਹਾਈ ਫਿਰਦੇ, ਆਪਣੇ ਆਪ ਨੂੰ ਸਮਝਦੇ ਨੇ ਬਹੁਤ ਸੋਹਣੇ ਇਹਨਾਂ ਨੂੰ ਕੀ ਪਤਾ ਇਹ ਰੋਹਬ ਗੁਆਈ ਫਿਰਦੇ mai ta suru kar diti aa pagg tusi v kar deo sarm bhut aunde aa ... 3237
Jokes Majaak / Re: 2 ਪੇਂਡੂ ਜਨਾਨੀਆ .....« on: May 27, 2011, 04:00:12 AM »
tainu he keh 22 aaj kal ta bolna he chad dita tu ta chat te v gal nai kiti mere nal ik din
3240
Jokes Majaak / Re: 2 ਪੇਂਡੂ ਜਨਾਨੀਆ .....« on: May 27, 2011, 03:55:18 AM »
sukar aa tu v reply kiti
gussa kis gal da kar k baith gaya c patndra das ta |