November 26, 2024, 01:29:59 AM

Show Posts

This section allows you to view all posts made by this member. Note that you can only see posts made in areas you currently have access to.


Messages - @@JeEt@@

Pages: 1 ... 153 154 155 156 157 [158] 159 160 161 162 163 ... 834
3141
ਤੇਨੂੰ ਆਕੜ ਅਪਣੇ ਤੇ ! ਤੇਰੇ ਵਰਗੀਆਂ PhotoShop ਵਿੱਚ ਵੀ ਗੋਰੀਆਂ ਨਹੀਂ ਹੁੰਦੀਆਂ

ਜੇ ਪੱਪੀ ਲੈ ਲਈ ਨਾ ____ ਸੜਕ ਤੇ ਲਿਟਦੀ ਫਿਰੇਗੀ :D: :D: :D: :D:

3142
Pics / Re: Gift for Pj Girlzzz.....
« on: May 29, 2011, 01:52:29 PM »


ehde bare ki khyal aa lol

3143
ਸ਼ੌਕ ਨਹੀ ਸੀ ਸਾਨੂੰ ਆਸ਼ਕੀ ਦਾ

ਹਰਕਤਾਂ ਉਸ ਦੀਆਂ ਨੇ ਆਸ਼ਕ ਬਣਾ ਦਿੱਤਾ


ਆਪਣੇ ਆਪ ਵਿੱਚ ਰਹਿਦਾ ਸੀ ਮਸਤ ਕਦੇ

ਅੱਜ ਯਾਦਾਂ ਉਹ ਦੀਆਂ ਨੇ ਗਮਾਂ ਵਿੱਚ ਪਾ ਦਿੱਤਾ

ਜਿਹੜਾ ਦਾਰੂ ਤੋਂ ਨਫਰਤ ਕਰਦਾ ਸੀ

ਪੈੱਗ ਓਸ ਦੇ ਬੁੱਲਾ ਨੂੰ ਲਵਾ ਦਿੱਤਾ

ਨਹੀਂ ਬੈਠਦਾ ਸੀ ਕਦੇ ਸ਼ਰਾਬੀਆ ਵਿੱਚ

ਪਿਆਰ ਉਹਦੇ ਨੇ "ਵੈਲੀ" ਬਣਾ ਦਿੱਤਾ..!!

3144
Shayari / Re: ਛਲਾਵਾ ਇਸ਼ਕ ਦਾ.....
« on: May 29, 2011, 01:44:40 PM »
hhahahha thx

3145
Jokes Majaak / Re: ultimate surprise:...
« on: May 29, 2011, 01:43:54 PM »
hahahhaa fateh thik rahu...

3146
Shayari / sanu hun khauff na koi,
« on: May 29, 2011, 03:39:28 AM »
kujh duniya badli, kujh sajjan badle,
kujh badliyaan tez hawaavan ne,

kujh ambar badleya kujh dharti badli,
kujh badliyaan sohnia nighwaan ne,

kade milde si jithe sajjna nu,
badliyaan ohna rukhan diyan shaawan ne,

mere gal galwakdi jo paaundiyan san,
kujh badliyan oh gorian bahwaan ne,

mainu dekh zhapkano katraundiyan san jo,
kujh badliyan preet nigahwan ne,

sanu hun khauff na koi,
kyon ke same de badlan naal badliyan ishq dian rahwaan ne !!

3147
Jokes Majaak / ultimate surprise:...
« on: May 29, 2011, 03:36:00 AM »
ultimate surprise:
.
ek couple honeymoon par gaye.
.
.
.
.
.
.
hotel manager bola: sir aapka naam kya hai register mein likhna hai , madam to hamari regular customer hai... :D: :D: :D: :D:

3148
Jokes Majaak / Re: Oh meri teeji mashook....
« on: May 29, 2011, 03:35:02 AM »
na na koi na kar lai hon gal lol

3149
Shayari / Re: ਛਲਾਵਾ ਇਸ਼ਕ ਦਾ.....
« on: May 29, 2011, 03:34:14 AM »
chalave da nai pta lol

3150
Shayari / ਰੁਸੇ ਰੱਬ ਨੂੰ...
« on: May 29, 2011, 03:29:20 AM »
ਕੁੱਛ ਪਾਉਣ ਲਈ ਕੁੱਛ ਗਵਾਉਣਾ ਪੈਂਦਾ ਹੈ
ਕੁਛ ਅਰਸਾ ਤਾਪ ਹੰਡਾਉਣਾ ਪੈਂਦਾ ਹੈ
ਕੁੱਛ ਉਸਾਰਨ ਦਾ ਹੁਨਰ ਸਿਖ ਲੈ ਤੂ ਵੀ
ਖਿਲਰੇ ਤੀਲਿਆਂ ਤੋ ਆਲੱਣਾ ਬਨਾਉਣਾ ਪੈਂਦਾ ਹੈ
ਬੈਠਿਆਂ ਦਲੇਰੀਆਂ ਹਡਾ ਚ੍ਹੰ ਨਹੀ ਰਚ ਦੀਆਂ
ਸੁੱਤੀ ਅਣਖ ਨੂੰ ਵਾਜ ਮਾਰ ਜਗਉਣਾ ਪੈਂਦਾ ਹੈ,
ਪੱੜ ਲੈਆ ਕਰ ਚਾਰ ਅੱਖਰ ਪੌਥੀ ਦੇ ਵੀ
ਰੁਸੇ ਰੱਬ ਨੂੰ ਬਿੰਦਆ ਕਦੇ ਮਨਾਉਣਾਂ ਪੈਂਦਾ ਹੈ

3152
Shayari / Re: ਛਲਾਵਾ ਇਸ਼ਕ ਦਾ.....
« on: May 29, 2011, 01:36:04 AM »
lol

3153
Jokes Majaak / Re: Oh meri teeji mashook....
« on: May 29, 2011, 01:34:40 AM »
koi na number dena gal kr lai lo

3154
Shayari / Re: ਛਲਾਵਾ ਇਸ਼ਕ ਦਾ.....
« on: May 28, 2011, 05:02:02 PM »
ena ki sochn lagg gae noor

3155
Jokes Majaak / Oh meri teeji mashook....
« on: May 28, 2011, 04:11:53 PM »
  Hun main shreef ho gya haan

Ik sohni kudi de kareeb ho gya haan

Ohde kol mere Dil di chabi aa
...

Oh meri teeji mashook

te tuhadi aakhri bhabi aa

3156
Shayari / ਛਲਾਵਾ ਇਸ਼ਕ ਦਾ.....
« on: May 28, 2011, 04:04:44 PM »
ਛਲਾਵਾ ਇਸ਼ਕ ਦਾ ਜਦ ਵੀ ਕਿਸੇ ਨੂੰ ਆ ਕੇ ਛਲਦਾ ਏ।
ਨਾ ਕੰਮ ਆ ਵੇ ਨਸੀਹਤ ਅਕਲ ਦਾ ਨਾ ਜ਼ੋਰ ਚਲਦਾ ਏ...।

ਛੁਪਾਇਆਂ ਵੀ ਕਦੇ ਛੁਪਦਾ ਏ ਜ਼ੁਲਫ਼ਾਂ ਹੇਠ ਮੂੰਹ ਤੇਰਾ?
ਇਹ ਉਹ ਦੀਵਾ ਹੈ ਜਿਹਡ਼ਾ ਸਾਹਮਣੇ ਸੱਪਾਂ ਦੇ ਬਲਦਾ ਏ

3157
♥ ਸਮਝ ਨਾ ਸਕੇ ਉਹਦੀਆ ਗੱਲਾ ਨੂੰ ਅਸੀ ਪਿਆਰ ਦੇ ਨਸ਼ੇ ਵਿੱਚ ਚੂਰ ਸੀ._______
 
ਹੁਣ ਪਤਾ ਲੱਗਾ ਜਿਸ ਤੇ ਮੇਂ ਮਰਦਾ ਸੀ, ਉਹ ਤਾ ਦਿੱਲ ਤੋੜਨ ਵਿੱਚ ਮਸ਼ਹੂਰ ਸੀ..♥

3158
 
ਅੱਜ ਲੱਭਦਾ ਹਾਂ ਮੈਂ ਆਪਣਾ ਵਜੂਦ
ਕੁਝ ਆਪਣਾ ਕੁਝ ਪਰਾਇਆ,
ਕੁਝ ਦੁਨੀਆ ਦਾ ਬਣਾਇਆ
ਰਿਸ਼ਤਿਆਂ ਚ ਉਲਝਿਆ ਏ
ਮੇਰਾ ਵਜੂਦ

ਕੁਝ ਖੁਸ਼ ਕੁਝ ਉਦਾਸ
ਦਿਲ ਵਿੱਚ ਜਨਮਾਂ ਦੀ ਪਿਆਸ
ਗਰੀਬ ਜਿਹਾ ਲੱਗਦਾ ਏ
ਮੇਰਾ ਵਜੂਦ

ਕੁਝ ਜਿੱਤਿਆ ਕੁਝ ਹਾਰਿਆ
ਕੁਝ ਆਪਣਿਆ ਦਾ ਮਾਰਿਆ
ਤਿੜ ਤਿੜ ਟੁੱਟਿਆ ਏ
ਮੇਰਾ ਵਜੂਦ

ਥੋੜਾ ਬੇਕਦਰ ਥੋੜਾ ਬੇਪਰਵਾਹ
ਦਿਲ ਚ ਬੇਗਾਨਿਆ ਲਈ ਵਫਾ
ਫਿਰ ਵੀ ਬਦਨਾਮ ਹੈ
ਮੇਰਾ ਵਜੂਦ

ਪਾਕੀਜ ਤੋਂ ਬਣਿਆ ਗਲੀਜ
ਬਣਿਆ ਨਾ ਕਿਸੇ ਦਾ ਅਜੀਜ
ਕਈ ਵਾਰ ਵਿਕ ਚੁੱਕਿਆ
ਮੇਰਾ ਵਜੂਦ

ਕੀਤਾ ਇਸ਼ਕ ਮਿਲੀ ਤਨਹਾਈ
ਮੰਗਿਆ ਯਾਰ ਮਿਲੀ ਬੇਵਫਾਈ
ਮੋਹ ਲਈ ਤਰਸ ਰਿਹਾ
ਮੇਰਾ ਵਜੂਦ

ਕੋਈ ਆਸ ਨਹੀਂ ਅਹਿਸਾਸ ਨਹੀਂ
ਦਰਿਆ ਮਿਲਿਆ ਬੁਝੀ ਪਿਆਸ ਨਹੀਂ
ਅੱਜ ਲੱਭਿਆ ਤਾਂ ਇਹ ਪਾਇਆ
ਗੁਮਨਾਮ, ਇਕੱਲਾ, ਲਤਾੜਿਆ
ਤੇ ਮਰ ਚੁੱਕਾ ਹੈ ਮੇਰਾ ਵਜੂਦ

3159
Shayari / Re: kabaddi...
« on: May 28, 2011, 03:16:25 PM »

3160
Shayari / Re: kabaddi...
« on: May 28, 2011, 03:13:24 PM »

Pages: 1 ... 153 154 155 156 157 [158] 159 160 161 162 163 ... 834