October 07, 2024, 04:18:02 AM

Show Posts

This section allows you to view all posts made by this member. Note that you can only see posts made in areas you currently have access to.


Messages - @@JeEt@@

Pages: 1 ... 142 143 144 145 146 [147] 148 149 150 151 152 ... 834
2921
hahahahha tu ta ddil te laa gaya tidea

2922
hasn vala v c kus es vch?

2923
thx 22 g

2924
Pics / Re: hon eh na kehna asi kade eve nai kita lol...
« on: June 06, 2011, 04:10:56 AM »
vich tu v aa lol

2925
Pics / Re: pj mod te admin...
« on: June 06, 2011, 04:06:48 AM »
kine mast lagde ne sab

2926
Pics / fateh de kam ...
« on: June 06, 2011, 04:06:16 AM »

2927
Pics / pj mod te admin...
« on: June 06, 2011, 04:04:12 AM »

2928
Pics / hon eh na kehna asi kade eve nai kita lol...
« on: June 06, 2011, 04:01:21 AM »

2929
ਸਾਨੂੰ ਰੋਦਿਆਂ ਨੂੰ ਦੇਖ ਹੱਸਦੀ ਏ,
ਸਾਨੂੰ ਕੀਤਾ ਤੂੰ ਹੀ ਬਰਬਾਦ ਅੱੜੀਏ।
ਸਾਡੇ ਜਿੰਦਗੀ ਦੇ ਹਾਸੇ ਖੋਹ ਕੇ,
ਹੁਣ ਫਿਰਨੀ ਏ ਤੂੰ ਅਬਾਦ ਅੱੜੀਏ।
ਭਾਵੇ ਦਿਲ ਗਮਾਂ ਦਾ ਕੈਦੀ ਬਣਿਆ,
ਧੜਕਨ ਅੱਜ ਵੀ ਤੇਰੇ ਲਈ ਅਜ਼ਾਦ ਅੱੜੀਏ।
ਅੱਜ ਦੇਖ ਕੇ ਮੈਨੂੰ ਪਾਸਾ ਵੱਟਨੀ ਏ,
ਇਕ ਦਿਨ ਮਿਲਣ ਲਈ ਮੰਗੇ ਗੀ ਫਰਿਆਦ ਅੱੜੀਏ।

2930
Shayari / ਮੇਰੀ ਮੌਤ ਜਾਂ ਤੇਰੀ ਯਾਦ...
« on: June 06, 2011, 03:52:18 AM »
ਅਜ ਕੌਣ ਜਿੱਤ ਕੇ ਜਾਊ ਇਹ ਬਾਜ਼ੀ,
ਮੇਰੀ ਮੌਤ ਜਾਂ ਤੇਰੀ ਯਾਦ|
ਖੌਰੇ ਪਰਤ ਕੇ ਆ ਜਾਵੇਂ ਤੂੰ,
ਮੇਰੇ ਮਰਣ ਤੋਂ ਬਾਦ|
ਰੋਵੇਂ ਫਿਰ ਵੇਖ ਲਾਸ਼ ਮੇਰੀ ਤੂੰ ਕਰ ਕਰ ਮੈਨੂੰ ਯਾਦ|
ਪਰ ਰੋਯਾਂ ਫਿਰ ਕੁਝ ਲੱਭਦਾ ਨਾ,
ਜਦ ਜਿੰਦ ਹੋ ਜਾਂਦੀ ਅਜ਼ਾਦ|


2931
Shayari / Re: ਲਹੂ ਦਾ ਕਤਰਾ ਕਤਰਾ ....
« on: June 06, 2011, 03:49:40 AM »
Halatan ne tod dita kache daaghe waang.....
.
.
.
.
.
.
.
nai ta mere vaade v kadi janjeer hoyea karde c......

2932
lah lao juttiyan sare .sandhu nhi chhaddna ajj
hun khed de aa bander killa
hahahhahah aundea he swagat thx dostoo bhut izat aa tuhade dila vch mere lai lol

2933
Shayari / ਲਹੂ ਦਾ ਕਤਰਾ ਕਤਰਾ ....
« on: June 06, 2011, 03:47:28 AM »
ਦੁਖ ਇਹ ਨਹੀ ਕਿ ਮੇਰੇ ਲਹੂ ਦਾ ਕਤਰਾ ਕਤਰਾ ਵਹਿ ਗਿਆ

,
ਦੁਖ ਇਹ ਹੈ ਕਿ ਪਿਆਰ ਮੇਰਾ ਫਿਰ ਵੀ ਪਿਆਸਾ ਰਹਿ ਗਿਆ... :cry: :cry:

2934
Shayari / Re: ਸਪਨੇ ਨਹੀਂ ਟੂਟਾ ਕਰਤੇ ...
« on: June 06, 2011, 03:45:09 AM »
chori kita besarma lol

2935
Shayari / love.......
« on: June 06, 2011, 03:43:29 AM »
When a girl cries for a boy
it means she miss him a lot
but
when a boy cries for a girl
it means
no one in dis world can luv d girl more dan dat boy......
  :love: :love:

2936
oye teri 5 bache

2937
Jokes Majaak / Re: supnee...
« on: June 06, 2011, 03:39:33 AM »
na yr ehi ta panga aa lol

2938
auna he paya tuhanu dekh k

2939
Shayari / ਸਪਨੇ ਨਹੀਂ ਟੂਟਾ ਕਰਤੇ ...
« on: June 06, 2011, 03:37:44 AM »
ਸਾਥ ਛੂਟਨੇ ਸੇ ਰਿਸ਼ਤੇ ਨਹੀਂ ਟੂਟਾ ਕਰਤੇ
ਵਕਤ ਕੀ ਸ਼ਾਖ ਸੇ ਲਮਹੇ ਨਹੀਂ ਟੂਟਾ ਕਰਤੇ
ਲੋਗ ਕਹਤੇ ਹੈਂ, ਮੇਰਾ ਸਪਨਾ ਟੂਟ ਗਿਆ
ਟੂਟੀ ਨੀਂਦ ਹੈ, ਸਪਨੇ ਨਹੀਂ ਟੂਟਾ ਕਰਤੇ

2940
eh ki bandar killa khed rehe oo

Pages: 1 ... 142 143 144 145 146 [147] 148 149 150 151 152 ... 834