2641
Jokes Majaak / Re: types of girls..
« on: July 16, 2011, 09:01:46 AM »
wait kr pata lagg jau lol
This section allows you to view all posts made by this member. Note that you can only see posts made in areas you currently have access to. 2641
Jokes Majaak / Re: types of girls..« on: July 16, 2011, 09:01:46 AM »
wait kr pata lagg jau lol
2642
Jokes Majaak / Re: mehak te sekhon...« on: July 16, 2011, 09:00:10 AM »
lol eve he aa krda tuhade nal v gal
2646
2649
Shayari / ਅਸੀਂ ਤੁਰ ਚਲੇ ਦੁਨੀਆ ਨੂ ਸ਼ਡ ਕੇ« on: July 16, 2011, 05:02:15 AM »
ਦਿਲ ਵਾਲੀ ਗਲ ਲੁਕਾਈ ਵੀ ਨੀ ਜਾਣੀ
ਇਸ਼੍ਕ਼ੇ ਵਾਲੀ ਅੱਗ ਬੁਜਾਈ ਵੀ ਨੀ ਜਾਣੀ je ਅਸੀਂ ਤੁਰ ਚਲੇ ਦੁਨੀਆ ਨੂ ਸ਼ਡ ਕੇ ਸਾਡੇ ਬਿਨਾ ਤੇਰੀ ਕਦਰ ਪਾਈ ਵੀ ਨੀ ਜਾਣੀ ... 2650
Shayari / ਧੀ ਤੇ ਰੁਖ ਜੇ ਨਾਂ ਸਾਂਭੇ,« on: July 16, 2011, 05:00:18 AM »
ਬੇਸ਼ੱਕ ਕਰ ਲਈ ਬੜੀ ਤਰੱਕੀ ,
ਚੰਨ ਦੇ ਉੱਤੇ ਪੁੱਜ ਗਏ ਹਾਂ, ਪੇਟ ਚ ਪਲਦਾ ਧੀ ਜਾਂ ਪੁੱਤਰ, ਪਹਿਲਾਂ ਸਭ ਕੁਝ ਬੁਝ ਗਏ ਹਾਂ, ਰਖੜੀ ਬਾਝੋਂ ਵੀਰ ਦੀ ਸੁੰਨੀ ਬਾਂਹ ਰਹਿਣੀ, ਧੀ ਤੇ ਰੁਖ ਜੇ ਨਾਂ ਸਾਂਭੇ, ਨਾ ਮਾਂ ਰਹਿਣੀ ਨਾ ਛਾਂ ਰਹਿਣੀ............... 2651
Shayari / ਲੰਬੀ ਲਿਸਟ ਗੁਨਾਹਾਂ ਦੀ« on: July 16, 2011, 04:58:26 AM »
ਚੱਲੀ ਜਾਂਦੀ ਆ ਜਿੰਦਗੀ ਸਾਡੀ
ਘਾਟ ਨਹੀਂ ਹੈ ਸਾਹਾਂ ਦੀ ਬਖ਼ਸ਼ ਦੇਊ ਗਾ ਬਾਬਾ ਲੰਬੀ ਲਿਸਟ ਗੁਨਾਹਾਂ ਦੀ 2652
Jokes Majaak / gs te teacher...« on: July 16, 2011, 04:56:40 AM »
Teacher: Which is the oldest animal in the world?
gs: "ZEBRA" Teacher: Shocked, how? gs: Because it is still "black and white" :D: :D: Dekh lo intelligence labne kite 2653
Jokes Majaak / why do we sometimz write "etc" in examz?« on: July 16, 2011, 04:53:48 AM »
why do we sometimz write "etc" in examz?
bcoz it means e-end of t-thinking c-capacity nobody understands students feelings!! crazy world!!!!!! :D: :D: 2654
Jokes Majaak / types of girls..« on: July 16, 2011, 04:50:12 AM »
1. HARD DISK Girls:
Remember everything forever. 2. RAM Girls: Forgets about you the moment you turn her off. 3. SCREENSAVER Girls: just for looking. 4. INTERNET Girls: Difficult to access. 5. SERVER Girls: Always busy when needed. 6. MULTIMEDIA Girls: Makes horrible things looks beautiful. 7. VIRUS (just like lado):-These type of girls are normally called 'WIFE' once enters in your system don't leave even after format. :D: :D: :D: 2655
Jokes Majaak / mehak te sekhon...« on: July 16, 2011, 04:48:10 AM »
mehak to sekhon : ਨਾ ਕਰ ਪਿਛ੍ਹਾ ਮੇਰਾ ਪਛ੍ਹਤਾਂਏਗਾ , ਬਾਹਰ ਕਾਲੇਜ ਦੇ ਤੂੰ ਸਮੋਸੇ ਦੀ ਰੇਹੜੀ ਲਏਂਗਾ ..??
sekhon : ਤੂੰ ਨਾ ਠੁਕਰਾ ਮੇਰੇ ਪਿਆਰ ਨੂੰ ,ਪਛ੍ਹਤਾਂਏਗੀ , ਉਸੀ ਰੇਹੜੀ ਤੈ ਭਾਂਡੇ ਧੋਂਦੀ ਨਜ਼ਰ ਆਏੰਗੀ ..! :D: :D: :D: 2658
Shayari / Re: Aj Gair Kyun Ona De Khuda Ho Gye« on: July 13, 2011, 04:43:04 PM »
mera nam aa jagjeet
|