2481
Jokes Majaak / Re: gs te bacha..
« on: July 25, 2011, 03:24:18 PM »
22 g
This section allows you to view all posts made by this member. Note that you can only see posts made in areas you currently have access to. 2482
Jokes Majaak / Re: pj sarpanch's Story after marriage.« on: July 25, 2011, 03:22:29 PM »
dostoo
2485
Pics / Re: ehna de nm ta daso yaaar« on: July 25, 2011, 12:23:26 PM »
ohna nu v lai k aya 22 wait kar lol
2487
Pics / Re: ehna de nm ta daso yaaar« on: July 25, 2011, 11:40:54 AM »
hahahahhaha nice aa yaar kassa he mang lao babe tu
2488
Pics / Re: hon daso kinu kinu add kara lol« on: July 25, 2011, 11:39:37 AM »
fer kutde kyu oo lol
2489
Shayari / ਕਦੀ ਉਸ ਦਾ ਸੱਚਾ ਪਿਆਰ ਨਾ ਬਣ ਸਕੀ____« on: July 25, 2011, 11:38:54 AM »
ਮੈ ਬੱਸ ਉਸ ਦੀ ਚਾਹਤ ਬਣ ਕੇ ਹੀ ਰਹੀ ਗਈ____
ਕਦੀ ਉਸ ਦਾ ਸੱਚਾ ਪਿਆਰ ਨਾ ਬਣ ਸਕੀ____ ਕਿਉਕਿ ਪਿਆਰ ਤਾਂ ਇਕ ਵਾਰ ਹੁੰਦਾ ਹੈ_____ ਜੋ ਮੈਨੂੰ ਉਸ ਨਾਲ ਹੋਇਆ ਸੀ_____ ਉਸ ਨੂੰ ਕਿਸੇ ਹੋਰ ਨਾਲ ਹੋਇਆ ਸੀ 2493
Shayari / ਫਕੀਰ ਬਾਵਾ ਯਾਰ ਦੀ ਮਸੀਤ ਵੱਖਰੀ !!« on: July 25, 2011, 11:01:32 AM »
ਫਕੀਰ ਬਾਵਾ ਯਾਰ ਦੀ ਮਸੀਤ ਵੱਖਰੀ !!
ਸਾਡੇ ਵਰਗੇ ਫ਼ਕੀਰਾਂ ਦਾ..ਕੀ ਜੀਣਾ ਤੇ ਕੀ ਮਰਨਾ ਏ ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ.. ਤੇ ਅਸੀਂ ਪੈਰ-ਪੈਰ ਤੇ ਹਰਨਾ ਏ ਸਾਡੀ ਬੇਵੱਸ ਲਾਸ਼ ਨੂੰ ਵੇਖ..ਨਾ ਦਿਲ ਕਿਸੇ ਦਾ ਭਰਨਾ ਏ ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ..ਨਾ ਫ਼ੁੱਲ ਕਿਸੇ ਨੇ ਧਰਨਾ........!!!! ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ..ਨਾ ਮਰਨ ਦਾ ਗਮ ਕਿਸੇ ਕਰਨਾ ਏ........!!!! 2494
Shayari / ਉਸ ਨੂੰ ਮਿਲਣ ਦੀ ਲਕੀਰ ਪਤਾ ਨਹੀ ਕਿੱਥੇ ਖੋਈ ਏ« on: July 25, 2011, 10:59:45 AM »
ਮੇਰੇ ਸ਼ੇਅਰਾ ਨੂੰ ਪੜ ਕੇ ਇਹ ਨਾ ਸਮਝ ਲੈਣਾ ਕਿ ਮੇਰੇ ਨਾਲ ਬੇਵਫਾਈ ਹੋਈ ਏ ,
ਇਹ ਤਾਂ ਉਹ ਝੱਲੀ ਕਲਮ ਹੈ ਜਿਹੜੀ ਕਿਸੇ ਲਈ ਰੋਈ ਏ , ਉਹ ਸਖਸ਼ ਹੁਣ ਵੀ ਰੋਕਦਾ ਏ ਮੈਨੂੰ ਰਾਜ ਖੋਲਣ ਤੋ , ਕਿਉ ਕਿ ਉਹ ਹੁਣ ਵੀ ਉਹ ਦੇ ਅੰਦਰ ਸਾਹ ਬਣ ਸਮੋਈ ਏ, ਮੇਰੀ ਕਹਾਣੀ ਤਾਂ ਕੁੱਝ ਹੋਰ ਹੀ ਏ, ਮੇਥੋ ਦੂਰ ਹੋ ਕੇ ਇੱਕ ਝੱਲੀ ਬਹੁਤ ਰੋਈ ਏ , ਮੈ ਕੀ ਮਲਮ ਲਾਵਾਂਗਾ ਕਿਸੇ ਦੇ ਜਖਮਾਂ ਨੂੰ ਮੈਨੂੰ ਆਪ ਨਾ ਕੋਈ ਪੱਟੀ ਨਸੀਬ ਹੋਈ ਏ , ਮੈ ਅਕਸਰ ਆਪਣੇ ਹੱਥਾ ਦੀਆ ਲਕੀਰਾਂ ਗੌਰ ਨਾਲ ਵੇਖਦਾ ਹਾਂ , ਉਸ ਨੂੰ ਮਿਲਣ ਦੀ ਲਕੀਰ ਪਤਾ ਨਹੀ ਕਿੱਥੇ ਖੋਈ ਏ 2496
Jokes Majaak / Re: haye oye raba hon fer digna paina...« on: July 25, 2011, 09:55:28 AM »
darsan krne nu oh kehra baba aa lol
2498
Shayari / Re: ਅਸਲੀ ਮਤਲਬ ...« on: July 25, 2011, 07:41:33 AM »
kyu ki hoy/ 22 g.
Vaise ena galat nai bolida 2499
Shayari / Re: ਅਸੀ ਹਵਾ ਦੇ ਬੁੱਲੇ ਤੇ ਤੇਰਾ ਨਾਮ ਲਿਖੀਆ.........« on: July 25, 2011, 07:36:35 AM »
dostoo
2500
Shayari / ਅਸੀ ਹਵਾ ਦੇ ਬੁੱਲੇ ਤੇ ਤੇਰਾ ਨਾਮ ਲਿਖੀਆ.........« on: July 25, 2011, 03:32:22 AM »
ਅਸੀ ਹਵਾ ਦੇ ਬੁੱਲੇ ਤੇ ਤੇਰਾ ਨਾਮ ਲਿਖੀਆ.........
ਉਸ ਨਾਲ ਇਕ ਹੋਰ ਪੈਗਾਮ ਲਿਖੀਆ....... ਜੱਦ ਵੀ ਆਉਣ ਏ ਬੁੱਲੇ ਤੇਰੇ ਪਿੰਡ ਵੱਲ ਤਾਂ ਪੜ ਲਵੀ....... ਅਸੀ ਆਪਣੀ ਜਿੰਦਗੀ ਦਾ ਆਖਰੀ ਸਲਾਮ ਲਿਖੀਆ...... ਤੇਰੇ ਵਿਹੜੇ ਵਿੱਚ ਹੋਵੇ ਸਦਾ ਖੁਸ਼ੀਆ ਦਾ ਵਾਸ......... ਸਾਡੀ ਜਿੰਦਗੀ ਵਿਚ ਗਮਾ ਨੇ ਆਪਣਾ ਥਾਂ ਲਿਖੀਆ........ ਅਸੀ ਵਫ਼ਾ ਕਰਦੇ ਕਰਦੇ ਹੀ ਮੁੱਕ ਚੱਲੇ........ ਤੇ ੳ ਕਹਿੰਦੇ ਅਸੀ ਆਪਣੇ ਦਿਲ ਵਿਚ ਕਿਸੇ ਹੋਰ ਦਾ ਨਾਂ ਲਿਖੀਆ |