November 25, 2024, 09:26:47 AM

Show Posts

This section allows you to view all posts made by this member. Note that you can only see posts made in areas you currently have access to.


Messages - @@JeEt@@

Pages: 1 ... 113 114 115 116 117 [118] 119 120 121 122 123 ... 834
2341
Fun Time / Re: ik apni burayi daso....
« on: July 31, 2011, 04:05:21 AM »
koi v nai

2342
PJ Games / Re: Agar tum mil jayo ? enjoy this game
« on: July 30, 2011, 05:16:29 PM »
agar tum mil jao tu taange tod denge hum

2343
Fun Time / Re: ik apni burayi daso....
« on: July 30, 2011, 05:07:26 PM »
mai 4 din tu isnaan nai kita lol

2344
Jokes Majaak / Re: galib de Hoshyari....
« on: July 30, 2011, 05:01:04 PM »
dimag dekh munde da

2345
Jokes Majaak / Re: ***Sandhu Te Fateh***
« on: July 30, 2011, 04:59:29 PM »
oye hoe mere te tawa

2346
Jokes Majaak / Re: galib de biwi...
« on: July 30, 2011, 04:45:31 PM »
ehne tang he bhut kita yaar lol

2348
Jokes Majaak / Re: galib de Hoshyari....
« on: July 30, 2011, 02:45:43 PM »
hahahhahaha mannde oo hai sehi thora aa par hana

2349
Shayari / Re: ਬਸ ਜਿੰਦਗੀ ਦੇ ਵਿਚ ,,,,,
« on: July 30, 2011, 02:44:35 PM »
nai nai yr asi ene joge kithe

2350
ਚੱਲਦੀਆ ਹਵਾਵਾਂ ਚੋ ਆਵਾਜ ਆਵੇਗੀ _________♥
ਹਰ ਧੜਕਣ ਚੋ ਇੱਕ ਫਰੀਆਦ ਆਵੇਗੀ,__________♥
ਭਰ ਦਵਾਗਾ ਤੇਰੇ ਦਿੱਲ ਵਿੱਚ ਪਿਆਰ ਇੰਨਾ,__________♥
ਕਿ ਸਾਹ ਵੀ ਲਵੇਗਾ ਤਾ ਮੇਰੀ ਯਾਦ ਆਵੇਗੀ,__________!♥!

2351
Jokes Majaak / Re: galib de Hoshyari....
« on: July 30, 2011, 02:21:23 PM »
kar lao gal

2352
Shayari / ਬਸ ਜਿੰਦਗੀ ਦੇ ਵਿਚ ,,,,,
« on: July 30, 2011, 02:20:38 PM »
ਅਰਮਾਨ ਵੀ ਬਥੇਰੇ ਸੀ ਪਰ

ਸਾਹਾ ਦੀ ਵੀ ਕਮੀ ਸੀ

ਖੁਸ਼ੀਆ ਵੀ ਬੜੀਆ ਸੀ ਪਰ
...
ਅੱਖਾ ਵਿਚ ਨਮੀ ਸੀ

ਹੋਰ ਮਿਲ ਗਏ ਬਥੇਰੇ ਮੈਨੂੰ ਜਾਨ ਤੋ

ਵੱਧ ਚੁਹਣ ਵਾਲੇ

ਬਸ ਜਿੰਦਗੀ ਦੇ ਵਿਚ ਤੇਰੀ ਇਕ

ਕਮੀ ਸੀ____

2353
Jokes Majaak / Re: galib de Hoshyari....
« on: July 30, 2011, 01:49:02 PM »
raj eh kive da hassa aa ha ha

2354
Jokes Majaak / Re: galib de biwi...
« on: July 30, 2011, 01:30:14 PM »
thx dosto

2355
Jokes Majaak / Re: galib de biwi...
« on: July 30, 2011, 11:51:13 AM »
balle balle aa lol

2356
Jokes Majaak / Re: galib de Hoshyari....
« on: July 30, 2011, 11:50:28 AM »
kus jayada he lol

2357
ਕੰਦਾ ਨਾਲ ਗੱਲਾਂ ਕਰਦਿਆਂ ਦੀ ਹਰ ਰਾਤ ਗੁਜ਼ਰ ਦੀ ਹੈ....
ਫਿਰ ਵੀ ਲਗਦਾ ਹੈ ਓ ਸਾਡੇ ਕੋਲ ਹੀ ਫਿਰਦੀ ਹੈ..
ਅਸੀਂ ਤਾਰੇਆਂ ਨਾਲ ਬਾਤਾਂ ਪਾ ਪਾ ਹਾਰ ਗਏ...
ਓ ਚੰਨ ਬੰਨ ਕੇ ਹੁਣ ਗੈਰਾਂ ਦੇ ਘਰ ਚਮਕ ਰਹੀ....
ਮੈਂ ਕਿਵੇਂ ਭੁਲਾਵਾਂ ਆਪਣੀ ਓਸ ਮਹਿਬੂਬਾ ਨੂ....
ਜੋ ਗੁਜੀਆਂ ਸੱਟਾਂ ਬੰਨ ਕੇ ਦਿਲ ਵਿਚ ਰੜ੍ਹਕ ਰਹੀ....

2358
ਬਿਰਹੋਂ ਦਾ ਦੁੱਖ ਏ ਡਾਢਾ,ਇਹਦਾ ਇਲਾਜ ਨਾ ਕੋਈ______
ਦਿਲ ਨੂੰ ਲੱਖ ਹੌਂਸਲਾ ਦੇਵੋ,ਤਾਂ ਵੀ ਜਾਂਦਾ ਇਹ ਰੋਈ___
ਇਸ਼ਕ ਚੋਂ ਸੱਟ ਜਿੰਨਾਂ ਖਾਧੀ,ਦਰਦ ਵੀ ਜਾਣਦੇ ਸੋਈ_____
ਤਾਰਾ ਜੋ ਟੁੱਟ ਗਿਆ ਅੰਬਰੋਂ,ਫ਼ਿਰ ਜੁੜਿਆ ਨਹੀਂ ਕੋਈ______
ਮੌਤ ਆ ਕੇ ਵੀ ਆਸ਼ਕ ਨੂੰ, ਕਿਤੇ ਮਿਲਦੀ ਨਾ ਢੋਈ____

2359
Jokes Majaak / facebook de pange...
« on: July 30, 2011, 11:05:27 AM »
ਨਵੀਆਂ ਤੂੰ ਕੁੜੇ ਜੋ ਨੇ ਪਾਈਆਂ ਫੋਟੋਆਂ, zOOm ਕਰ ਕਰ ਅਸੀਂ ਰਹੀਏ ਤੱਕਦੇ,,,,
ਆਜਾ OnLiNe ਨੀ ਤੂੰ ਮੇਰੀ ਹਾਨਣੇ, ਤੇਰੇ ਬਿਨਾਂ ਹੁਣ ਅਸੀਂ ਨਹੀਓ ਬਚਦੇ____
ਪਾਕੇ ਪੁੱਠੀ ਆਦਤ ਤੂੰ ਗਾਇਬ ਹੋ ਗਈ, ਠੰਡ ਵਿੱਚ ਬੈਠੇ ਸਾਰੀ ਰਾਤ ਲੰਘ ਗਈ,,,,,,
ਆਖ ਕੇ ਮੈਂ ਆਈ ਹੁਣੇ FACEBOOK ਤੇ, ਮਿਤਰਾਂ ਨੂੰ ਐਵੈਂ ਸੂਲੀ ਉੱਤੇ ਟੰਗ ਗਈ___

2360
Jokes Majaak / galib de biwi...
« on: July 30, 2011, 11:03:29 AM »
galib office se ghar a raha tha,
Rasty
me 1Larke ne usy batya
k
Tumhari biwi kisi ki shadi me nach rahi
ha,
. galib ghar gaya or darwaze pe danda le
kar khara ho gaya.
8 bajy,
10 baje,
or phir 11 se 12
baje.
Biwi nahi aayi.
1 bajay galib ko yaad aaya os ki to shadi hi
nahi hui. . .:-)
geo sir g :D: :D: :D:

Pages: 1 ... 113 114 115 116 117 [118] 119 120 121 122 123 ... 834