This section allows you to view all posts made by this member. Note that you can only see posts made in areas you currently have access to.
Messages - @@JeEt@@
2141
« on: August 04, 2011, 04:55:13 PM »
Aarz he- Wo bole mehfil me "kahi hamare joote kho gaye to ghar kese jaenge" Humne kaha "aap shayri to shuru kijiye itne ayenge ki aap gin bi nahi payenge...
2142
« on: August 04, 2011, 04:53:10 PM »
hahahhahaha
2143
« on: August 04, 2011, 04:49:00 PM »
kamli apne bf nu ...Aap ne dil churaya hum khamosh rahe.... Aap ne Neend churai hum khamosh rahe..... Aap ne Hasi churai hum khamosh rahe...... But it's 2much now. ... . . ...... Plz meri jutti wapis kardo. :cooll: :cooll:
2144
« on: August 04, 2011, 04:47:09 PM »
ek ghar me chor ghus aaya ..... pakra gya,,,,,,,,,,,,, Wife moti (kamli) thi aur chor k ooper baith gayi.............. kamli.husband ko boli Police ko bula lao.... Husband: Meri chappal nahi mil rahi....!
CHOR : OYEEEE MERI JUTTI PAA JAA.......JALDI JAA!!!!!!! :rockon: :rockon: :rockon:
2145
« on: August 04, 2011, 11:25:15 AM »
mai ta pehla he keh munde bechare he hunde ne lol
vaise v tere vala ta kus jayada he bechara hona ki banu greeb da lol
2146
« on: August 04, 2011, 11:13:20 AM »
mainu thora apne dilbar jani nu lai k deo lol
vaise koi na mainu v koi mili ta mai aap he mang lau
2147
« on: August 04, 2011, 11:08:45 AM »
kus aap v lai dea karo mundea theka thora laya sare pyar da tusi v karo pyar lol
2148
« on: August 04, 2011, 11:07:12 AM »
ਹੋਰ ਨਾ ਲੁਟੋ ਮਿਰੇ ਪੰਜਾਬ ਨੂੰ | ਮੇਰੀ ਕੌਮ ਦੀ ਇਜੱਤ ਤੇ ਆਬ ਨੂੰ |
ਕੌਣ ਏ ਜੋ ਵੱਸਦਿਆਂ ਤੋਂ ਹੈ ਦੁਖੀ , ਖੋਲ੍ ਕੇ ਦੱਸ ਦਿਉ ਇਸ ਰਾਜ ਨੂੰ |
ਮੰਦਰ,ਮਸਜਿਦ ਤੇ ਗੁਰੂਘਰ ਨੂੰ ਸੱਜਦਾ, ਭੁੱਲੋ ਨਾ ਕਦੀਂ ਮੋਹ-ਮੁਹੱਬਤੀ ਸਾਜ ਨੂੰ |
ਪਹਿਲਾਂ ਵਾਲੇ ਜਖਮਾਂ ਤੋਂ ਹੀ ਸਿੱਖ ਲਵੋ, ਕਿੰਝ ਮਿਟਾਉਗੇ ਇਹਨਾ ਦੇ ਦਾਗ ਨੂੰ |
ਰਾਖਿਉ ਆਪਣਾਂ-ਪਰਾਇਆ ਜਾਣ ਲਉ, ਫਿਰ ਬਚਾ ਸਕੋਗੇ ਇਸ ਬਾਗ ਨੂੰ |
ਕਲਮ ਵਾਲਿਉ ਜੋ ਸੱਚ ਹੈ ਉਹੀ ਲਿਖੋ, " " ਰੱਖਣਾਂ ਹੈ ਜਿਉਂਦਾ ਜੇ ਪਰਵਾਜ ਨੂੰ|
2149
« on: August 04, 2011, 11:03:29 AM »
ਕਦੋ ਜੰਮਿਆ, ਕਿੰਨਾ ਦੁੱਧ ਪੀਤਾ , ਕਿੰਨਾ ਤੰਗ ਕੀਤਾ,
ਕਿੰਨੀ ਵਾਰੀ ਗੋਦੀ ਚ ਮੂਤਿਆ , ਕਿੰਨੇ ਪੋਤੜੇ ਲਬੇੜੇ,
ਕਦੋ ਪਹਿਲੀ ਵਾਰੀ ਰੁੜਿਆ , ਖੜਾ ਹੋਇਆ, ਡਿਗਿਆ,ਤੁਰਿਆ,
ਕਦੋ ਦੰਦ ਕੱਡੇ, ਕਿੰਨੀ ਮਿੱਟੀ ਖਾਦੀ ਤੇ ਕਿੰਨੀ ਕੁੱਟ,
ਕਿੰਨਾ ਹੱਸਿਆ, ਕਿੰਨਾ ਰੋਇਆ,ਕਿੰਨੀ ਵਾਰੀ ਨਹਵਾਇਆ ਤੇ ਜੂੜਾ ਕੀਤਾ,
ਕਿੰਨੀ ਵਾਰੀ ਤੜਫਾਇਆ, ਤੇ ਕਿੰਨੀ ਵਾਰੀ ਤੜਫਿਆ,
ਕਿੰਨੇ ਕੁ ਉਲਾਂਬੇ , ਤੇ ਕਿੰਨੀਆ ਕੁ ਤਰੀਫਾ,
ਸੁੱਰਤ ਤੌ ਪਹਿਲਾਂ ਦੀ ਹਰ ਗਿਣਤੀ -ਮਿਣਤੀ ਦਾ ਬਹੀ -
ਖਾਤਾ ਨੇ ਮੇਰੀ ਮਾਂ ਦਿਆਂ ਮਮਤਾ ਭਰੀਆ ਅੱਖਾਂ, :cry: :cry: :cry:
2150
« on: August 04, 2011, 11:01:15 AM »
ਕੁਝ ਰਿਸ਼ਤੇ ਅਜਿਹੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ ਬਣਦੇ ਨੇ ਜੋ ਆਪੇ ਗੋਦਾਂ ਗੁੰਦਦੇ ਨੇ, ਤੇ ਆਪੇ ਤਾਣੇ ਤਣਦੇ ਨੇ
ਨਾ ਰਸਤੇ ਦੇ ਪਾਂਧੀ ਉਹ, ਨਾਂ ਮਾਂਵਾਂ ਨੂੰ ਜਣਦੇ ਨੇ ਵਿੱਚ ਖਲ੍ਹਾ ਦੇ ਘੁੰਮਦੇ ਫਿਰਦੇ ਵਿਚ ਖਿਆਲਾਂ ਬਣਦੇ ਨੇ
ਨਾ ਗੁਣਾ ਤਕਸੀਮ ਜਿਹੀ, ਨਾ ਆਇਤਾਂ ਦੀ ਤਰਤੀਬ ਜਿਹੀ ਇਗੜ੍ਹੇ ਦੁਗੜ੍ਹੇ ਅੱਖਰ ਰਲ਼ਕੇ, ਸ਼ਬਦ ਪਿਆਰ ਦਾ ਬਣਦੇ ਨੇ
2151
« on: August 04, 2011, 10:54:07 AM »
marji gill 22 dub k mere kol ta aaj time nai aa lol
2152
« on: August 04, 2011, 10:52:35 AM »
22 g
2153
« on: August 04, 2011, 10:51:12 AM »
jive marji dekh lao nuksaan ta munde da he aa bechara nakhra v nai kar sakda
2154
« on: August 04, 2011, 10:49:57 AM »
Manneya ke asi tera dil todeya si, tu saanu pathar kahe asi ehne maade taan nahi,
jado pyar karda si ohdo jaan si teri, aaj munh modd geya asi ehne maade taan nahi,
kehnda si pyar hamesha rahuga saccha, hun kuch v nahi asi ehne maade taan nahi,
asi majboor hoye terenaal naa sahi, tenu bhul jaiye asi ehne maade taan nahi,
tu kivein soch leya ke tenu pyar nahi karde, aaj kehnde nahi par ehne maade taan nahi,
tu phave aaj kisehor da saathi bann jave, asi v zindgi kisehor de naa karti par tenu bhulle nahi,
par dil te raaj ohda jihne saanu sohneyo keha, tenu agle janam vich naa manngiye asi ehne maade taan nahi.
2155
« on: August 04, 2011, 10:47:34 AM »
lol ghat maarea kro ethe nikka dil hunda aa
2156
« on: August 04, 2011, 10:46:14 AM »
vasa liya tainu sahan ch main, bhul ke v hor kise nu nahi vekhana, dunia di har khushi tere layi khreed lao, bhave pai jave mainu apna aap e vechna........
2157
« on: August 04, 2011, 10:44:12 AM »
oh v gill tusi v gill chakar ki aa 6 bf hone ne ik da nam he nai laya
2158
« on: August 04, 2011, 10:42:51 AM »
ji aya nu 22 g
2159
« on: August 04, 2011, 10:41:42 AM »
veer da number mere tu mohre aa lol
2160
« on: August 04, 2011, 10:40:42 AM »
hahahhaha nai nai bezti nai karda 22 g
|