1941
Jokes Majaak / Re: mehbooba meri
« on: August 08, 2011, 12:29:26 PM »
acha g
This section allows you to view all posts made by this member. Note that you can only see posts made in areas you currently have access to. 1942
Shayari / ਓੱਥੇ ਅਮਲਾਂ ਦੇ ਹੇਣੇ ਨੇ ਨਬੇੜੇ ਿਕਸੇ ਨੀ ਤੇਰੀ ਜਾਤ ਪੁੱਛਣੀ.....« on: August 08, 2011, 12:28:15 PM »
ਜੋ ਘਿੜਆ ਸੋ ਛੱਡਣਾ ਇੱਕ ਿਦਨ...ਜੋ ਬਿਣਆ ਸੋ ਢਿਹਣਾ....
ਆਿਖਰ ਛੱਡਣੇ ਮਿਹਲ ਮੁਨਾਰੇ...ਬੈਠ ਸਦਾ ਨੀ ਰਿਹਣਾ..... ਚਾਰ ਿਦਨਾਂ ਦਾ ਮੇਲਾ..ਇੱਥੇ ਬਹੁਤੀ ਦੇਰ ਨੀ ਬਿਹਣਾ.... ਜੋ ਬੀਜੇਗਾ ਮੂਰਖ ਬੰਿਦਆ..... ਓਹੀਓ ਵੱਢਣਾ ਪੈਣਾ.... ਓੱਥੇ ਅਮਲਾਂ ਦੇ ਹੇਣੇ ਨੇ ਨਬੇੜੇ ਿਕਸੇ ਨੀ ਤੇਰੀ ਜਾਤ ਪੁੱਛਣੀ ਕੋਲ ਨੀ ਰੱਖਣਾ ਭੈਣ ਭਰਾਵਾਂ, ਪਲ ਿਵੱਚ ਜਾ ਦਫਨਾਉਣਾ.. ਭੁੱਲ ਜਾਣਾਂ ਤੇਨੂੰ ਸਭ ਨੇ, ਛੱਡ ਬਹੁਤਾ ਿਚਰ ਨੀ ਲਾਉਣਾ.. ਮੁੱਕ ਜਾਣੇ ਸਭ ਝੇੜੇ ਤੇਰੇ, ਹੇਠ ਿਮੱਟੀ ਜਦ ਆਉਣਾ... ਉਸ ਿਦਨ ਤੇਨੰੂ ਰੁੱਸੇ ਨੰੂ ਸੱਚੀ ਿਕਸੇ ਨੀ ਆਣ ਮਨਾਉਣਾ ਓੱਥੇ ਅਮਲਾਂ ਦੇ ਹੇਣੇ ਨੇ ਨਬੇੜੇ ਿਕਸੇ ਨੀ ਤੇਰੀ ਜਾਤ ਪੁੱਛਣੀ ਪੰਛੀ ਵਾਂਗੂ ਉਡ ਜਾਣਾ ਏ, ਇਕ ਿਦਨ ਮਾਰ ਉਡਾਰੀ ਕਦਰ ਉਹਨਾ ਦੀ ਪੈਣੀ ਉੱਥੇ , ਅਮਲ ਿਜਹਨਾ ਦੇ ਭਾਰੀ ਹਰ ਸ਼ਿਹ ਛੱਡਣੀ ਪੈਣੀ ਬੰਿਦਆ, ਜਾਨ ਤੋ ਿਜਹੜੀ ਿਪਆਰੀ ਅੱਜ ਤੁਿਰਆ ਕੋਈ ਕੱਲ ਤੁਰ ਜਾਣਾ ਸਾਿਦਕ ਵਾਰੋ ਵਾਰੀ ਓੱਥੇ ਅਮਲਾਂ ਦੇ ਹੇਣੇ ਨੇ ਨਬੇੜੇ ਿਕਸੇ ਨੀ ਤੇਰੀ ਜਾਤ ਪੁੱਛਣੀ..... 1943
Shayari / Re: ਕੁਝ ਸੱਜਣ ਤੇ ਯਾਰੀ ਵੀ ਅਹਿਸਾਨ ਸਮਝ ਕੇ ਲਾਉਂਦੇ ....« on: August 08, 2011, 12:27:16 PM »
ki kariaa thak jana mai lol
1944
Jokes Majaak / Re: sanjana gill vivh vch..« on: August 08, 2011, 12:26:28 PM »
lao g kuri naraj kar diti tusi ta...
1945
Shayari / ਕਿਸਮਤ ਦੀਆਂ ਲਕੀਰਾਂ ....« on: August 08, 2011, 12:25:23 PM »
ਮੈਂ ਹੁਣ ਕਿਸਮਤ ਦੀਆਂ ਲਕੀਰਾਂ ਵਿਚ ਯਕੀਨ ਕਰਨਾ ਸ਼ੱਡ ਦਿਤਾ...
ਕਿਉਕਿ... ਜੋ ਦਿਲਾਂ ਵਿਚ ਵਸ ਜਾਂਦੇ ਨੇ ਓਹ ਕਿਸਮਤ ਵਿਚ ਨਹੀ ਹੁੰਦੇ.. 1946
Shayari / Re: ਕੁਝ ਸੱਜਣ ਤੇ ਯਾਰੀ ਵੀ ਅਹਿਸਾਨ ਸਮਝ ਕੇ ਲਾਉਂਦੇ ....« on: August 08, 2011, 12:23:59 PM »
dostoo
1947
Jokes Majaak / Re: sanjana gill vivh vch..« on: August 08, 2011, 12:21:32 PM »
lao g ehnu jinu bulaya c oh he nai rajj rehi lol
1948
Jokes Majaak / Re: kitab te neeni. lol« on: August 08, 2011, 12:12:39 PM »
chup jo ho gae c mai sochea sayad lol
1949
Shayari / ਕੁਝ ਸੱਜਣ ਤੇ ਯਾਰੀ ਵੀ ਅਹਿਸਾਨ ਸਮਝ ਕੇ ਲਾਉਂਦੇ ....« on: August 08, 2011, 12:11:53 PM »
ਕੁਝ ਸੱਜਣ ਤੇ ਯਾਰੀ ਵੀ ਅਹਿਸਾਨ ਸਮਝ ਕੇ ਲਾਉਂਦੇ ਨੇ
ਅਸੀਂ ਕੀ ਨਹੀਂ ਕੀਤਾ ਤੇਰੇ ਲਈ ਸਾਰੀ ਉਮਰ ਗਿਣਉਂਦੇ ਨੇ . 1952
Shayari / Re: gussa nai karida yaaro gussa nai karida...« on: August 08, 2011, 12:07:54 PM »
aho aho vadiya aa ta he likhea
1957
Jokes Majaak / Re: nek singh da dost...« on: August 08, 2011, 12:01:27 PM »
koi nai kar sakda rees lol
1960
Jokes Majaak / Re: sanjana gill vivh vch..« on: August 08, 2011, 11:56:54 AM »
eh kus chadu ta mai kha lau
|