This section allows you to view all posts made by this member. Note that you can only see posts made in areas you currently have access to.
Messages - @@JeEt@@
Pages: 1 ... 74 75 76 77 78 [79] 80 81 82 83 84 ... 834
1561
« on: August 14, 2011, 10:28:37 AM »
She broke my Heart , I broke her Apple iphone 32GB . . . . . .... . . . . . . . . . . . . . . . . Mainu lagda tuhanu pta lgg e gya hona kaun zyada roya hona____ lo lz :laugh: :laugh: :laugh:
1562
« on: August 14, 2011, 10:27:31 AM »
vadiya hoy nai aai ta lol
1563
« on: August 14, 2011, 09:18:14 AM »
dhanwad fer v lol
1564
« on: August 14, 2011, 09:08:58 AM »
lol
1565
« on: August 14, 2011, 09:08:17 AM »
ਸਮੁੰਦਰ ਵਿਚ ਵੀ ਨਾ ਇਹ ਜਿੰਦਗੀ ਲੰਮੀ ਸਜਾ਼ ਹੁੰਦੀ ਜੇ ਮੇਰੇ ਬਾਦਬਾਨਾਂ ਵਿਚ ਮੇਰੇ ਘਰ ਦੀ ਹਵਾ ਹੁੰਦੀ
ਤੱਸਵੁਰ ਵਿਚ ਮੈਂ ਇਹ ਕੇਹੋ ਜਿਹੀ ਮੂਰਤ ਬਣਾ ਬੈਠਾ ਨਾ ਇਸ ਵਿਚ ਰੰਗ ਭਰ ਹੁੰਦੇ ਨਾ ਇਹ ਦਿਲ ਤੋਂ ਮਿਟਾ ਹੁੰਦੀ
ਸੁਰਾਂ ਵਿੱਚ ਸੇਕ ਹੈ ਤੇ ਬਰਫ਼ ਵਰਗੇ ਗੀਤ ਨੇ ਮੇਰੇ ਇਹ ਧੁਖਦੀ ਬੰਸਰੀ ਮੈਥੋਂ ਨਾ ਬੁੱਲ੍ਹਾਂ ਨੂੰ ਛੁਹਾ ਹੁੰਦੀ
ਥਲਾਂ ਵਿੱਚ ਸਿਰ ਤੇ ਛਾਂ ਕਰਕੇ ਗੁਜਰ ਜਾਂਦੀ ਹੈ ਜੋ ਬਦਲੀ ਉਹ ਸਾਵੇਂ ਜੰਗਲਾਂ ਵਿੱਚ ਵੀ ਨਾ ਰਾਹੀ ਤੋਂ ਭੁਲਾ ਹੁੰਦੀ
ਇਹ ਪਾਪਾਂ ਨਾਲ ਭਾਰੀ ਹੋ ਗਈ ਚੱਲ ਹੱਥ ਪਾ ਲਈਏ ਇਕੱਲੇ ਧੌਲ ਕੋਲੋਂ ਹੁਣ ਨਹੀਂ ਧਰਤੀ ਉਠਾ ਹੁੰਦੀ
ਅਸੀਂ ਤਾਂ ਸਿਰਫ਼ ਰੂਹਾਂ ‘ਚੋਂ ਕਸੀਦੇ ਦਰਦ ਲਿਖਦੇ ਹਾਂ ਅਸੀਂ ਕੀ ਜਾਣੀਏ ਇਹ ਸ਼ਾਇਰੀ ਹੈ ਕੀ ਬਲਾ ਹੁੰਦੀ।
1566
« on: August 14, 2011, 09:07:22 AM »
mehrbani g
1567
« on: August 14, 2011, 09:05:43 AM »
gud gud
1568
« on: August 14, 2011, 09:02:35 AM »
ਅਸੀ ਮੁਰੀਦ ਹਾਂ ਤੇਰੀ ਯਾਰੀ ਦੇ, ਤੂੰ ਯਾਦ ਕਰੀਂ ਭਾਵੇਂ ਨਾ ਕਰੀਂ, ਸਾਡਾ ਫਰਜ਼ ਹੈ ਤੈਨੂੰ ਖੱਤ ਲਿਖਣਾ, ਤੂੰ ਖ਼ੱਤ ਪੜੇ ਤੇ ਭਾਵੇਂ ਨਾ ਪੜੇਂ, ਤੈੰਨੂ ਦਿੱਲੋਂ ਭੁਲਾਇਆ ਸਾਥੋਂ ਨਹੀ ਜਾਣਾ, ਤੂੰ ਯਕੀਨ ਕਰੀਂ ਭਾਵੇਂ ਨਾ ਕਰੀਂ, jeet ਦੀ ਮੌਤ ਵੀ ਹੋਣੀ ਤੇਰਾ ਨਾਅ ਲੈਕੇ, ਤੂੰ ਅੱਖ ਭਰੀਂ ਭਾਵੇਂ ਨਾ ਭਰੀਂ,.,.,.,.,.,.,.,.,.,.,.,
1569
« on: August 14, 2011, 09:01:21 AM »
ethe v bezti lol
1570
« on: August 14, 2011, 08:59:07 AM »
haji haji
1571
« on: August 14, 2011, 08:58:25 AM »
sochea kar pehla lol
1572
« on: August 14, 2011, 08:57:34 AM »
kaun kehda aa?
1573
« on: August 14, 2011, 08:56:47 AM »
bhut he mada g
1574
« on: August 14, 2011, 08:54:03 AM »
hahahahha bhut aa mainu pata c
1575
« on: August 14, 2011, 08:53:23 AM »
Once...
pj sarpanch.. dialled a Phone Number.. :balle: :balle:
(> Written with LIPSTICK +91-98765-4321 in the TRAIN TOILET<) :happy: :happy:
And
His GF picked up the PHONE..
:excited: :excited: :excited:
1576
« on: August 14, 2011, 08:50:54 AM »
ho v sakda aa
1577
« on: August 14, 2011, 08:50:09 AM »
Height of disturbing !!
gill : Pen hai? brar : Nahi hai.
......Thori der baad..
gill : pen hai? brar : Nahi hai bola na. : :sad:
Thori der baad..
gill : pen hai pen? Pen? brar : Ek baar bola na k nahi hai, ab pucha to hathore se sarr phor dungi tmhara.. :14: :14:
gill : hathora hai? :wait: brar : Nahi hai..
gill : To phir pen hai pen? :rockon: :rockon:
1578
« on: August 14, 2011, 08:47:43 AM »
oh v gill tu v gill koi na lage raho
1579
« on: August 14, 2011, 08:45:22 AM »
ek hath soti, ek hath parna, kam jad karna, fir ki darna, roz savere tadke uthh ke, kothhey chad ke dekh kudey, tera yaar vapaari dangran da, koyi katta vachha vech kudey...
1580
« on: August 14, 2011, 08:44:07 AM »
Teacher : A for? gill : Apple Teacher : Jor se bolo? gill : Jay mata di. :won: :won:
Pages: 1 ... 74 75 76 77 78 [79] 80 81 82 83 84 ... 834
|