This section allows you to view all posts made by this member. Note that you can only see posts made in areas you currently have access to.
Messages - @@JeEt@@
14361
« on: December 30, 2009, 03:10:50 AM »
ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ' ਜੋ ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ, ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਪਰਦੇਸਾਂ ਧੁੱਪਾਂ ਸਹਿ ਗੇੜੇ 'ਉਹਦੇ' ਪਿੱਛੇ ਮਾਰੇ ਯਾਦ ਆਉਣਗੇ , ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ, ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ, ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ, ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ, ਜਿਹੜੇ ਪੈਰ- ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ ਸੀ ਯਾਰ ਲੈਂਦੇ ਮੇਰੀ ਸਾਰ ਯਾਦ ਆਉਣਗੇ.
14362
« on: December 30, 2009, 03:07:43 AM »
ਕੀ ਸੁਨਾਵਾਂ ਹਿਜਰ ਦੀ ਸੌਗਾਤ ਬਾਰੇ ਦੋਸਤਾ, ਤਾਰਿਆਂ ਤੋ ਸੱਖਣੀ ਉਸ ਰਾਤ ਬਾਰੇ ਦੋਸਤਾ, ਰੁੱਲ ਰਹੇ ਹਾਂ ਓਸ ਬਿਨ ਅਸੀਂ ਓਸ ਦੇ ਹੀ ਸ਼ਹਿਰ ਵਿਚ, ਘਰ ਲੁਟਾ ਕੇ ਅਪਣਾ ਹਾਲਾਤ ਮਾਰੇ ਦੋਸਤਾ,
14363
« on: December 30, 2009, 03:05:44 AM »
ਇੱਕ ਪਰਛਾਵਾਂ ਸਦਾ ਮੇਰੇ ਨਾਲ-ਨਾਲ ਚਲਦਾ ਰਿਹਾ,
ਜ਼ਿੰਦਗੀ ਦੇ ਇਸ ਸਫ਼ਰ ਵਿੱਚ ਅੱਗੇ ਭਾਂਵੇ ਮੈਂ ਰਿਹਾ,
ਹਰ ਵੇਲੇ ਪਿੱਛੇ ਹੁੰਦਿਆਂ ਵੀ ਮੇਰੀ ਪੈੜ ਮੱਲ਼ਦਾ ਰਿਹਾ.....
ਮੈ ਨੂੰ ਤਾਂ ਕੋਈ ਚਾਹ ਸੀ ਅਗ਼ਲੇ ਕਿਨਾਰੇ ਜਾਣ ਦੀ,
ਪਰ ਇਹਨੂੰ ਕਿਹੜੀ ਗ਼ਰਜ਼ ਸੀ ਕਿਉਂ ਨਾਲ ਮੇਰੇ ਰਲ਼ਦਾ ਰਿਹਾ....
ਚਾਰ ਦਿਨ ਪੂਰੇ ਕਰਕੇ ਮੈਂ ਤੁਰ ਪਿਆ ਮੰਜ਼ਿਲ ਦੇ ਵੱਲ,
ਹੁਣ ਸਾਥ ਛੁੱਟਿਆ ਚਿਰਾਂ ਦਾ ਜਦ ਓਹ ਸਿਵੇ ਬਲਦਾ ਰਿਹਾ ..
14364
« on: December 30, 2009, 02:12:17 AM »
roop ji
14365
« on: December 30, 2009, 02:11:46 AM »
roop g
14366
« on: December 30, 2009, 02:11:14 AM »
wah ji wah =D>
14367
« on: December 30, 2009, 02:10:13 AM »
cute ji
14368
« on: December 29, 2009, 06:37:21 PM »
pyaar pyaar paye loki karde pyar di kadr na koi pehchane
ranje bande majnu bande pyar nu khedan paye neane
pyar da jazba aaj kitaban ch band pyar da mul na koi koi pechane
mirze tur gaye ranjhe tur gaye aaj aj pyar da weopar karan karan sab jaane
roohan da mel banyan jisma da khed waris shah kide baare likhe ajj rab he jaane
14369
« on: December 29, 2009, 06:32:44 PM »
Parh parh ilm hazaar kitaabaN kadi apne aap nu parhya nahin Jaa jaa wardey mandar maseeti kadi mann apne wich wareya nahin Anven larda shaitaan de naal bandeya kadi nafs apne naal larya nahin Aakhe peer Bulleh Shah aasmani pharna aeN jehra man wich wasda unhoN pharya nahin
14370
« on: December 29, 2009, 06:29:39 PM »
rahul 22 roop ji
14371
« on: December 29, 2009, 06:28:52 PM »
ki karia roop kus yaad aa gaya c :hehe:
14372
« on: December 29, 2009, 06:27:39 PM »
ki hoya roop ji
14373
« on: December 29, 2009, 06:26:52 PM »
paji
14374
« on: December 29, 2009, 06:26:17 PM »
koi na dar lain deo :hehe:
ehna de udasi
14375
« on: December 29, 2009, 06:24:57 PM »
beautyful ne
14376
« on: December 29, 2009, 06:23:56 PM »
cap chori karu ta face dekhu lol :hehe:
ehna de shayari
14377
« on: December 29, 2009, 06:22:07 PM »
nice ne
14378
« on: December 29, 2009, 06:20:19 PM »
Oh roi taan bhut.. Fir usde hanju vi ro-ro ke sukk gaye si.. Mai te ohnu chup vi na karva sakeya.. Kyunki usnu rondeya vekh ke .. Mere taan saah hi ruk gaye si
14379
« on: December 29, 2009, 06:17:39 PM »
Badalte waqat naal mai khud nu badal dita Aapna shahir badal dita,apna desh badal liya
Khud nu badalan di mai na koi kasar chhadi Aapne khayal badal dite,apna vesh badal liya
Tamana badali, reejh badali, sapne badle Sare raaste badal dite, mukam badal liya
Iss duniya vaag khud nu mai pathar kita Mai vi loka vaag apna rang badal liya
Har mushkil nu khud mai ja ja ke mili Aapna sara roop mainu badlna piya
Phir vi Tainu paon di chahat na badal saki Tere karke hi taa khud nu si badalna piya
14380
« on: December 29, 2009, 06:09:37 PM »
ur blkum roop
|