This section allows you to view all posts made by this member. Note that you can only see posts made in areas you currently have access to.
Messages - @@JeEt@@
Pages: 1 ... 62 63 64 65 66 [67] 68 69 70 71 72 ... 834
1321
« on: August 18, 2011, 05:36:01 PM »
ਕੋਈ ਪੁੱਛੇ ਸਾਥੋਂ ਦਰਦ ਇਨਕਾਰ ਦਾ ਕੀ ਹੁੰਦਾ
ਕੋਈ ਪੁੱਛੇ ਸਾਥੋਂ ਰੰਗ ਬਹਾਰ ਦਾ ਕੀ ਹੁੰਦਾ
ਗੁਜ਼ਰ ਜਾਣੀ ਜਿਨ੍ਹਾਂ ਦੀ ਵਿੱਚ ਵਿਛੋੜੇ ਮਰ ਮਰ ਕੇ
ਕੋਈ ਪੁੱਛੇ ਉਨ੍ਹਾਂ ਤੋਂ ਸਾਥ ਯਾਰ ਦਾ ਕੀ ਹੁੰਦਾ
ਅਸੀਂ ਯਾਰ ਨੂੰ ਰੱਬ ਤੇ ਇਸ਼ਕ ਨੂੰ ਇਬਾਦਤ ਕਹਿ ਬੈਠੇ
ਲੋਕੌ ਪੁੱਛਣ ਸਾਥੋਂ ਅਸੂਲ ਪਿਆਰ ਦਾ ਕੀ ਹੁੰਦਾ
ਆਪਣੇ ਜਿਸਮ ਵਿੱਚੋਂ ਹਰ ਬੂੰਦ ਲਹੂ ਦੀ ਬਹਾ ਦਈਏ
ਕੋਈ ਪੁੱਛੇ ਜੇ ਸਾਥੋਂ ਹੰਝੂ ਯਾਰ ਦਾ ਕੀ ਹੁੰਦਾ
ਹਰ ਵਾਰ ਸਹਾਂ ਮੈਂ ਓਹਦੇ ਨੈਣਾਂ ਦਾ ਹੱਸ ਕੇ
ਮੈਂ ਕੀ ਜਾਣਾ ਫੱਟ ਤੀਰ ਅਤੇ ਤਲਵਾਰ ਦਾ ਕੀ ਹੁੰਦਾ
ਇਸ਼ਕ ਉਮਰਾਂ ਦਾ ਰੱਚ ਗਿਆ ਜਿਨ੍ਹਾਂ ਦੇ ਹੱਡੀ
ਉਹ ਕੀ ਜਾਨਣ ਪਿਆਰ ਦਿਨ ਦੋ-ਚਾਰ ਦਾ ਕੀ ਹੁੰਦਾ
ਹਰ ਜਨਮ ਲੰਘਿਆ ਤੇਰੀ ਉਡੀਕ ਵਿੱਚ
ਕੋਈ ਪੁੱਛੇ ਸਾਥੋਂ ਸਵਾਦ ਇੰਤਜ਼ਾਰ ਦਾ ਕੀ ਹੁੰਦਾ
1322
« on: August 18, 2011, 05:34:05 PM »
ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ .. ਛੱਡ ਸੱਚ ਦਾ ਰਾਹ ਸੱਜਣਾ , ਇੱਥੇ ਝੂਠ ਨੂੰ ਫੜਦੇ ਨੇ ...
ਇੱਕ ਪੰਥ ਦਾ ਨਾਂ ਸੁਣਾ ਕੇ .. ਦੂਜਾ ਸਿੰਘ ਨੂੰ ਮੰਤਰੀ ਬਣਾ ਕੇ .. ਲੋਕਾਂ ਨੂੰ ਲਾਈ ਫਿਰਦੇ ਮਗਰ, ਇਹ ਦੋਨੋਂ ਰੌਲਾ ਪਾ ਕੇ .. ਖਜ਼ਾਨਾ ਪੰਜਾਬ ਦਾ ਪਿਆ ਖਾਲੀ , ਆਵੇ ਕਾਂਗਰਸ ਭਾਂਵੇ ਅਕਾਲੀ .. ਪਰ ਇਹਨਾਂ ਦੇ ਖਾਤੇ ਭਰਦੇ ਨੇ .... ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..
ਇੱਥੇ ਗੋਲਕਾਂ ਦੇ ਪੁਆੜੇ .. ਵੰਡੇ ਨੇ ਇਹਨਾਂ ਗੁਰਦਵਾਰੇ .. ਹਰ ਕੋਈ ਬਣਾਈ ਜਾਵੇ ਕਮੇਟੀ , ਇਕੱਠੇ ਹੁੰਦੇ ਨਾ ਸਿੱਖ ਸਾਰੇ .. ਤਾਹੀਉਂ ਵਧੀ ਜਾਵੇ ਡੇਰਾ .. ਪਰ ਇਹਨਾਂ ਨੂੰ ਸਮਝਾਵੇ ਕਿਹੜਾ ਇਹ ਕਦ ਇਕੱਠੇ ਹੋ ਖੜਦੇ ਨੇ ... ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..
੮੪ 'ਚ ਸਿੱਖਾਂ ਨੂੰ ਮੁਕਾ ਕੇ ..ਗੁਜਰਾਤ 'ਚ ਮੁਸਲਮਾਨ ਮਰਵਾਕੇ .. ਇਹਨਾਂ ਇਸਾਈ ਵੀ ਨਾ ਛੱਡੇ ,,ਹਿੰਦਵਾਦ ਦਾ ਰੌਲਾ ਪਾਕੇ .. ਇਕ ਧਰਮ ਦੇ ਨਾਂ ਤੇ, ਦੁਨਿਆਂ ਦੀ ਹਰ ਥਾਂ ਤੇ ਇਹ ਤਾਂ ਵੋਟ ਬੈਂਕ ਹੀ ਭਰਦੇ ਨੇ ... ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..
ਕਿਸੇ ਨੂੰ ਉਹੀ ਨਾ ਯਾਦ ਹੋਏ .. ਜਿਹੜੇ ੪੭ 'ਚ ਬਰਬਾਦ ਹੋਏ .. ਧੀ,ਪੁੱਤ ਸੀ ਮਰੇ ਜਿਹਨਾਂ ਦੇ ..ਉਹ ਨਾ ਮੁੜ ਕਦੀ ਆਬਾਦ ਹੋਏ .. ਇਹ ਕਿਹੜੀ ਆਜ਼ਾਦੀ ਪਾਉਣ ਲਈ ,, ੨ ਵੱਖਰੇ ਮੁਲਕ ਬਣਾਉਣ ਲਈ ਇਨਸਾਨ ਆਪਸ 'ਚ ਲੜਦੇ ਨੇ ... ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..
ਹਰ ਕੋਈ ਖਾਲੀ ਹੱਥ ਆਇਆ , ਨਾ ਕੋਈ ਜੇਬਾਂ ਭਰ ਲਿਆਇਆ .. ਮੁੜ ਵੀ ਖਾਲੀ ਹੱਥ ਹੀ ਜਾਣਾ , ਕਿਹੜੀ ਲੈ ਜਾਣੀ ਹੈ ਮਾਇਆ .. ਇਸ ਗੱਲ ਨੂੰ ਕਾਹਤੋਂ ਭੁੱਲੇ ,ਤੁਸੀਂ ਜ਼ਮੀਨਾਂ ਪਿੱਛੇ ਡੁੱਲੇ ਭਾਈ- ਭਾਈ ਨੂੰ ਦੇਖ ਸੜਦੇ ਨੇ .. ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..
ਇਕ ਤਾਂ ਪੈਸੇ ਨੇ ਮੱਤ ਮਾਰੀ , ਦੂਜੀ ਨਸ਼ਿਆਂ ਨੇ ਜਿੰਦ ਸਾੜੀ .. ਹੁਣ ਕੌਣ ਭੀਮ ਤੇ ਅਰਜੁਨ , ਨਸ਼ਾ ਕਰਦੇ ਹੁਣ ਖਿਡਾਰੀ .. ਕਈ ਪੈਸੇ ਲਈ ਜਿੱਤਦੇ ਤੇ ਪੈਸੇ ਲਈ ਹਰਦੇ ਨੇ .. ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..
ਕੀ ਹਾਲੀਵੁਡ ਕੀ ਬਾਲੀਵੁਡ ਪੰਜਾਬੀ ਗਾਣਾ ਸਿਖ਼ਰਾਂ ਵਿੱਚ .. ਇਕ ਗੀਤਕਾਰ ਇਕ ਕੁੜੀ ਨੇ ਹੁਣ ਇਹ ਪਾਤਾ ਫਿਕਰਾਂ ਵਿੱਚ .. ਜਿਹੜਾ ਮਰਜ਼ੀ ਗੀਤ ਗਵਾਜੋ , ਜਿਹੜਾ ਮਰਜ਼ੀ ਗਾਉਣ ਲਈ ਆਜੋ ਸੁਣਿਆ ਗਾਉਣ ਲਈ ਕੁੱਤੇ ਵੀ ਲਾਇਨ 'ਚ ਖੜਦੇ ਨੇ .. ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ .. ਹੁਣ ਤਾਂ ਵਿਆਹ ਦੇ ਨਵੇਂ ਤਰੀਕੇ , ਲਾੜੀ ਲਾੜੇ ਦੇ ਲਈ ਚੀਕੇ .. ਜਦ ਸਾਰਾ ਕੁਝ ਹੋ ਗਿਆ , ਹੁਣ ਜਨਤਾ ਵਿਆਹ ਨੂੰ ਉਡੀਕੇ .. ਸਭ ਦਾ ਧਿਆਨ ਪਾਉਣ ਲਈ ..ਲੋਕੀ ਖਬਰਾਂ 'ਚ ਆਉਣ ਲਈ ਦੇਖ ਕੀ ਕੀ ਰਾਹ ਫੜਦੇ ਨੇ .. ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..
ਪਹਿਲਾਂ ਲੜ-ਲੜ ਮੁਕਾਤੀ ਧਰਤੀ , ਫਿਰ ਬੰਬਾਂ ਨੇ ਹੱਦ ਕਰਤੀ .. ਬਾਕੀ ਰਹਿੰਦੀ ਸੀ ਜੋ ਕਸਰ ਇਸ ਭੈੜੇ ਅੱਤਵਾਦ ਨੇ ਕੱਢਤੀ.. ਹੁਣ ਕਿਹੜੇ ਚਾਅ ਨੇ ਅਧੂਰੇ , ਜੋ ਰਾਕਟ ਦੇ ਮੂੰਹ ਮੌੜੇ ਤੇ ਹੁਣ ਚੰਨ ਤੇ ਚੜਦੇ ਨੇ .. ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..
ਕਈ ਸਾਡੇ ਲਈ ਦੇ ਕੁਰਬਾਨੀ , ਗੋਰਿਆਂ ਨੂੰ ਯਾਦ ਕਰਾਗੇ ਨਾਨੀ .. ਰਹਿੰਦੀ ਦੁਨਿਆਂ ਤੱਕ ਰਹਿਣਗੇ, ਨਾ ਇਹਨਾਂ ਦਾ ਸੀ ਕੋਈ ਸਾਨੀ ਉਹੀ ਦੇਸ਼ ਚਲਾਉਂਦੇ , ਜੋ ਆਪਣੀ ਜਾਨ ਨਾ ਚਾਹੁੰਦੇ ਤੇ ਜਾ ਸਰਹੱਦੀਂ ਮਰਦੇ ਨੇ .. ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ .. ਛੱਡ ਸੱਚ ਦਾ ਰਾਹ ਸੱਜਣਾ , ਇੱਥੇ ਝੂਠ ਨੂੰ ਫੜਦੇ ਨੇ ... __________________
1323
« on: August 18, 2011, 05:31:51 PM »
ਨਾ**** ਲਫਜ਼** ਨੇ*** ਕੁੱਝ** ਕਹਿਣ ਲਈ, ਨਾ ਦਿਲ ਤੇ ਕੋਈ ਜ਼ੋਰ ਏ, ਅਸੀ ਉਹਨਾਂ 'ਚ ਰੱਬ ਲੱਭਦੇ ਰਹੇ, ਜਿਹਨਾ ਅੱਖੀਆਂ ਵਿੱਚ ਕੋਈ ਹੋਰ ਏ,,,,
1324
« on: August 18, 2011, 05:29:55 PM »
hahahahhahaha kus kus badlna he painda hai
1325
« on: August 18, 2011, 04:45:26 PM »
gussa aa gaya yamle nu
1326
« on: August 18, 2011, 04:43:37 PM »
dhanwad g
1327
« on: August 18, 2011, 04:42:10 PM »
haji haji na karvauna lol
1328
« on: August 18, 2011, 04:17:14 PM »
mehrbani g
1329
« on: August 18, 2011, 04:15:33 PM »
dhanwad g
1330
« on: August 18, 2011, 04:14:41 PM »
mehrbani g
1331
« on: August 18, 2011, 01:26:20 PM »
mehrbani g
1332
« on: August 18, 2011, 01:07:54 PM »
bara vada dil tera
1333
« on: August 18, 2011, 01:06:53 PM »
mehrbani g
1334
« on: August 18, 2011, 01:06:10 PM »
mehrbani g
1335
« on: August 18, 2011, 12:00:57 PM »
dhanwad g
1336
« on: August 18, 2011, 10:18:26 AM »
1337
« on: August 18, 2011, 10:14:54 AM »
behimte ne jehre beh k sikva karn mukadra da...
ugan vale ugh painde ne fadh k seena pathra da.....
1338
« on: August 18, 2011, 10:11:08 AM »
na door jaan de gal kari, kite sachi pai jaave na doori..
kade aisa pal na aave jindge ch, na hove kade koi majboori..
baki ta sare ghatte ho jaane poore, ik teri ghat na honi poore...
asi ikale mar javage sajna, sanu jeene lai tera sath jarori...
1339
« on: August 18, 2011, 10:03:47 AM »
mehrbani dosta
1340
« on: August 18, 2011, 02:30:23 AM »
hahahahhahaha supne ta bhut dekhide aa kaash k chandre sach v ho jaan lol
Pages: 1 ... 62 63 64 65 66 [67] 68 69 70 71 72 ... 834
|