13181
Shayari / Re: Usde Naal Bitaye Pal
« on: February 03, 2010, 02:38:11 PM »
g
This section allows you to view all posts made by this member. Note that you can only see posts made in areas you currently have access to. 13183
Shayari / Sajjna ve rabb mania hai tenu« on: February 03, 2010, 02:36:58 PM »
Sajjna ve rabb mania hai tenu,
tu saatho azmaya ni jaana, tainu gwa k sohneya saatho kujh paya ni jaana, j tu bewafa ho gya saatho eh ilzaam laya v ni jaana... 13184
Shayari / Usde Naal Bitaye Pal« on: February 03, 2010, 02:31:01 PM »
Usde Naal Bitaye Pal Sade Dukh Ban Gaye
Pyar Di Kahani Asin Ajj Vi Na Bhulle, Sadian Mulakatan Thandi Hawa De Si Bulle, Ohna Yaadan De Boote Ajj Rukh Ban Gaye, Usde Naal Bitaye Pal Sade Dukh Ban Gaye. 13186
Shayari / Re: Barson Ki Chahat Ko Ek Pal« on: February 03, 2010, 02:24:35 PM »
:happy: :happy: :happy:
13187
Shayari / Re: ਵੇ ਦਿਲਾ ਕਿਸੇ ਦਾ ਐਨਾ ਇੰਤਜਾਰ ਨਾ ਕਰਿਆ ਕਰ,« on: February 03, 2010, 02:23:40 PM »
:happy: :happy:sry :hehe:
13188
Shayari / Re: ਇਕ ਸਿਫਤ ਕਰਾਂ ਮੈਂ ਪਰਮਾਤਮਾ ਦੀ,« on: February 03, 2010, 02:22:51 PM »
8-> 8-> 8-> 8->
13191
Shayari / Re: Ansoun ki tarha« on: February 03, 2010, 02:12:01 PM »
ruso na :kiss: :kiss: :hug:
13194
Shayari / Re: ਵੇ ਦਿਲਾ ਕਿਸੇ ਦਾ ਐਨਾ ਇੰਤਜਾਰ ਨਾ ਕਰਿਆ ਕਰ,« on: February 03, 2010, 02:02:17 PM »
deeps
13195
Shayari / Re: Tere Bina Zindgi Aduri hai Sajna« on: February 03, 2010, 02:01:22 PM »
:hug: :hug: :hug:
13196
Shayari / ਵੇ ਦਿਲਾ ਕਿਸੇ ਦਾ ਐਨਾ ਇੰਤਜਾਰ ਨਾ ਕਰਿਆ ਕਰ,« on: February 03, 2010, 01:54:47 PM »
ਵੇ ਦਿਲਾ ਕਿਸੇ ਦਾ ਐਨਾ ਇੰਤਜਾਰ ਨਾ ਕਰਿਆ ਕਰ,
ਦਿਲ ਦੇ ਰਾਜ ਖੋਲਣ ਦੀ ਇਹ ਭੁਲ ਤੂੰ ਬਾਰ ਬਾਰ ਨਾ ਕਰਿਆ ਕਰ, ਇਹ ਤੂੰ ਸਮਝ ਲੈ ਕਿ ਕੋਈ ਨਹੀਂ ਹੈ ਐਥੇ ਤੇਰਾ, ਤੂੰ ਬਹੁਤ ਅਣਜਾਣ ਹੈਂ ਏਸ ਜੱਗ ਤੋਂ, ਐਥੇ ਕਿਸੇ ਦੇ ਵਾਧੇ ਦਾ ਐਨਾਂ ਏਤਬਾਰ ਨਾ ਕਰਿਆ ਕਰ। ਅਸੀਂ ਮਿੱਟੀ ਦੀਆਂ ਢੇਰੀਆਂ ਬਣਾਉਂਦੇ ਰਹੇ, ਅਸੀਂ ਖਿਆਲਾਂ ਵਿਚ ਦੁਨੀਆਂ ਵਸਾਉਂਦੇ ਰਹੇ। ਸਾਡਾ ਹੋ ਕੇ ਵੀ ਕੋਈ ਸਾਡਾ ਨਹੀਂ ਬਣਿਆ, ਅਸੀਂ ਹਰ ਇਕ ਨੂੰ ਆਪਣਾ ਬਣਾਉਂਦੇ ਰਹੇ। 13198
Shayari / ਇਕ ਸਿਫਤ ਕਰਾਂ ਮੈਂ ਪਰਮਾਤਮਾ ਦੀ,« on: February 03, 2010, 01:44:49 PM »
ਇਕ ਸਿਫਤ ਕਰਾਂ ਮੈਂ ਪਰਮਾਤਮਾ ਦੀ, ਇਕ ਸਰੀਰ ਦਿੱਤਾ ਦੂਜਾ ਦਿਮਾਗ ਵੱਖਰਾ,
ਦੂਜੀ ਸਿਫਤ ਕਰਾਂ ਮੈਂ ਅੰਗਰੇਜਾਂ ਦੀ, ਥੱਲੇ ਟਰੇਨ ਚੱਲਦੀ ਉੱਤੇ ਜਹਾਜ ਵੱਖਰਾ, ਤੀਜੀ ਸਿਫਤ ਕਰਾਂ ਮੈਂ ਬਾਣੀਆਂ ਦੀ, ਨਾਲੇ ਮੂਲ ਲੈਂਦੇ ਉੱਤੇ ਵਿਆਜ ਵੱਖਰਾ, ਚੋਥੀ ਸਿਫਤ ਕਰਾਂ ਮੈਂ ਮਾਪਿਆਂ ਦੀ, ਇਕ ਧੀ ਦਿੰਦੇ ਦੂਜਾ ਦਾਜ ਵੱਖਰਾ। ਜਖਮ ਜੋ ਦਿੱਤਾ ਸੱਜਨਾ ਨੇ, ਉਹ ਨਾ ਸਾਥੋਂ ਧੋ ਹੋਇਆ, ਜੋ ਰਾਂਝੇ ਨਾਲ ਵੀ ਨਾ ਹੋਇਆ, ਮੇਰੇ ਨਾਲ ਨਾਲ ਤਾਂ ਉਹ ਹੋਇਆ, ਉਹ ਡੋਲੀ ਚੜ੍ਹਦੀ ਤਿਲਕ ਕੇ ਡਿੱਗ ਗਈ, ਮੈਥੋਂ ਨਾ ਹੱਸ ਹੋਇਆ ਨਾ ਰੋ ਹੋਇਆ। 13199
Shayari / Tere Bina Zindgi Aduri hai Sajna« on: February 03, 2010, 01:40:54 PM »
Tere Bina Zindgi Aduri hai Sajna,
Tu Mil Jawe ta Zindgi Poori Hai Sajna, Tere Nal Hi Jag Diya Sariya Khushiya ne, Bakiya nal Te Hasna Majboori hai Sajna ....... Ishq wich hoyi bewfaai ta dekhi jayugi, Je tu preet na nibhayi ta dekhi jayugi, Main kise de kehan te peeni ni chadni, je tu apni kasam paayi ta dekhi jayugi!!! 13200
Shayari / Ansoun ki tarha« on: February 03, 2010, 01:31:02 PM »
Ansoun ki tarha nazaron se giraya us ne,
Apni khabar na mili kuch aisay khak me milaya us ne.. Ilzam mujhe pe lagaya magar bewafa khud tha, Pehle dewana Banaya phir mujhe thukraya us ne.. Us ko maza ata hai mujh ko sataney me, Mujhe geeli lakri ki tarha jalaya us ne.. Aya na tha us ko wada wafa karna, Logon ko jhoti wafa ka qisa suanaya us ne.. Tanhaion k dard se khoob waqif tha wo, Phir b duniya me mujhe tanha Banaya us ne…. |