This section allows you to view all posts made by this member. Note that you can only see posts made in areas you currently have access to.
Messages - @@JeEt@@
12841
« on: February 25, 2010, 01:34:37 PM »
Aoh banda kade nhee ladh sakda,
jo zulm nu dekh ke darr javey
chup karkey kiven koi baith sakda,
akkhan samnay luttiyaa ghar javey.
Kisey hadd taq shantmayi reh ke,
banda hass ke dukhdhey zar javey.
Par jadon bardasht di hadd ho jay,
kujh kar javey jaa fer mar javey.
12842
« on: February 25, 2010, 01:32:08 PM »
Mul Kise Cheez da nahi painda Udo,
Jado Hundi Oh Cheez Har Dum Kol Sade,
Vichora painda tad Ja K Pata Chalda,
Cheez Kini Anmol C Kol Sadeeeeeee…..
12843
« on: February 25, 2010, 01:31:35 PM »
janab
12844
« on: February 25, 2010, 01:03:54 PM »
De jandi koi jootha lara main us lare vich poori umar bita dinda ek wari kehndi ta sahi rukan lai main utthe khada dass janam gava dinda je ban jandi tu meet meri main eh jag jitt ke dhika dinda de dindi je ek chingari jindagi jeaoon laye bass usse naal agg paniya nu laa dinda tu honsla ta kardi mera haath pharan da main poori duniya di et naal et kharka dinda pyar kite darr ke nahi hunda kaash koi tainu eh samjha dinda shayaad tainu paata nahi jaan, ek dhoka bande nu insaan to pathaar bana dinda
12845
« on: February 25, 2010, 12:53:36 PM »
Aakhri Si Mulakaat, Dil Ajj Tod Gaye Yaad Rahu Shuruaat, Rishta Jo Jod Gaye Jinne Vi Karaar Si, Oh Pla Vich Tod Gaye Chad Ve Amrinder Oh Yaarian Si Kachiyan Ainve Pyar Ohde Nu Assi Roohan Tak Jod laya
12846
« on: February 24, 2010, 02:33:43 PM »
:blah: :blah: :blah:ok ji jo hukam
12847
« on: February 24, 2010, 02:04:04 PM »
:sad: :sad: :sad: :sad:
12848
« on: February 24, 2010, 02:03:25 PM »
:blah: :blah: :blah: :blah:
12849
« on: February 24, 2010, 01:42:46 PM »
ਕਮੀਆਂ ਮੇਰੇ ਵਿੱਚ ਵੀ ਨੇ , ਪਰ ਮੈਂ ਬੇਈਮਾਨ ਨਹੀਂ, ਮੈਂ ਸੱਭ ਨੂੰ ਆਪਣਾ ਬਣਾਉਦਾਂ ਹਾਂ, ਕੋਈ ਸੋਚਦਾ ਨਫਾ ਨੁਕਸਾਨ ਨਹੀਂ, ਸਾਨੂੰ ਤਿੱਖੇ ਤੀਰ ਕਹਿਨ ਦਾ ਕੀ ਫਾਈਦਾ ਜਦ ਸਾਡੇ ਕੋਲ ਕਮਾਨ ਨਹੀਂ, ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਨ ਦਾ ਕੋਈ ਮੇਰੇ ਵਿੱਚ ਗੁਮਾਨ ਨਹੀਂ, ਸ਼ੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ ਅਸੀਂ ਇਹੋ ਜਿਹੇ ਇਨਸਾਨ ਨਹੀਂ ....
12850
« on: February 24, 2010, 01:39:05 PM »
ਕੀ ਪੁਛਦਿਓ ਹਾਲ ਫਕੀਰਾਂ ਦਾ ਸਾਡਾ ਨਦੀਓਂ ਵਿਛੜੇ ਨੀਰਾਂ ਦਾ ਸਾਡਾ ਹੰਝ ਦੀ ਜੂਨੇ ਆਇਆਂ ਦਾ ਸਾਡਾ ਦਿਲ ਜਲਿਆ ਦਿਲਗੀਰਾਂ ਦਾ ।
ਇਹ ਜਾਣਦਿਆਂ ਕੁਝ ਸ਼ੋਖ ਜਿਹੇ ਰੰਗਾਂ ਦਾ ਹੀ ਨਾ ਤਸਵੀਰਾਂ ਜਦ ਹੱਟ ਗਏ ੳਸੀਂ ਇਸ਼ਕੇ ਦੀ ਮੁੱਲ ਕਰ ਬੈਠੇ ਤਸਵੀਰਾਂ ਦਾ
ਸਾਨੂੰ ਲੱਖਾਂ ਦਾ ਤਨ ਲੱਭ ਗਿਆ ਪਰ ਇਕ ਦਾ ਮਨ ਵੀ ਨਾ ਮਿਲਿਆ ਕਿਆ ਲਿਖਿਆ ਕਿਸੇ ਮੁਕੱਦਰ ਸੀ ਹੱਥਾਂ ਦੀਆ ਚਾਰ ਲਕੀਰਾਂ ਦਾ
ਤਕਦੀਰ ਤਾਂ ਆਪਣੀ ਸੌਕਣ ਸੀ ਤਦਬੀਰਾਂ ਸਾਥੋਂ ਨਾ ਹੋਈਆਂ ਨਾ ਝੰਗ ਛੁਟਿਆ ਨਾ ਕੰਨ ਪਾਟੇ ਝੁੰਡ ਲੰਘ ਗਿਆ ਇੰਜ ਹੀਰਾਂ ਦਾ
ਮੇਰੇ ਗੀਤ ਵੀ ਲੋਕ ਸੁਣੀਂਦੇ ਨੇ ਨਾਲੇ ਕਾਫਰ ਆਖ ਸਦੀਂਦੇ ਨੇ ਮੈਂ ਦਰਦ ਨੂੰ ਕਾਅਬਾ ਬੈਠਾ ਰੱਬ ਨਾਂ ਰੱਖ ਬੈਠਾ ਪੀੜਾਂ ਦਾ
ਮੈਂ ਦਾਨਿਸ਼ਵਰਾਂ ਸੁਣੀਦਿਆਂ ਸੰਗ ਕਈ ਵਾਰੀ ਉੱਚੀ ਬੋਲ ਪਿਆ ਕੁਝ ਮਾਨ ਸੀ ਸਾਨੂੰ ਇਸ਼ਕੇ ਦਾ ਕੁਝ ਦਾਅਵਾ ਵੀ ਸੀ ਪੀੜਾਂ ਦਾ
ਤੂੰ ਖੁਦ ਨੂੰ ਆਕਲ ਕਹਿੰਦਾ ਹੈਂ ਮੈਂ ਖੁਦ ਨੂੰ ਆਸ਼ਕ ਦੱਸਦਾ ਹਾਂ ਇਹ ਲੋਕਾਂ ਤੇ ਛੱਡ ਦਈਏ ਕਿਨੂੰ ਮਾਨ ਨੇ ਦੇਂਦੇ ਪੀਰਾਂ ਦਾ
12851
« on: February 24, 2010, 01:36:13 PM »
ਅਸੀ ਧੁੱਪ ਸਮਝੀ ਉਹ ਛਾਂ ਨਿੱਕਲੀ,
ਅਸੀ ਮੱਝ ਸਮਝੀ ਉਹ ਗਾਂ ਨਿੱਕਲੀ,
ਬੇੜਾ ਗਰਕ ਹੋ ਜਾਵੇ ਇੰਨਾ ਬਿਊਟੀ ਪਾਲਰਾ ਦਾ,
ਅਸੀ ਕੁੜੀ ਸਮਝੀ ਉਹ ਕੁੜੀ ਦੀ ਮਾਂ ਨਿੱਕਲੀ yo yo yo yo yo yo
12852
« on: February 24, 2010, 12:58:49 PM »
:blah: :blah: :laugh: :laugh: yo yo yo yo
12853
« on: February 23, 2010, 02:39:56 PM »
haji roop ji ji
12854
« on: February 23, 2010, 02:24:23 PM »
ok g ok g
12855
« on: February 23, 2010, 02:23:42 PM »
koi na badal k dekhda lol
12856
« on: February 23, 2010, 02:23:08 PM »
Jo Eerkha Wich Apna Ghar Saad Lainde, Ohne Doojeyan Di Agg Nu Bhujhauna Ki,
Jo Ishq Wich Hove Jhalla, Be-Matlab Ohnu Samjhauna Ki. Jo Pyar Tere Nu Thokar Maar Gayi, Ohne Mudke Hun Kade Aauna Ki,
Kalam Naal Hun Kyon Dard Likhda. Jo Zindagi Cho Gwaach Gayi Ohne Akhraan Chon Thiouna Ki.
12857
« on: February 23, 2010, 02:17:51 PM »
asi ta khush aa roop ji rab sade jini khushi ............ kise nu na deve :happy:
12858
« on: February 23, 2010, 02:16:55 PM »
akhyan saaf kar reh c yo yo
12859
« on: February 23, 2010, 02:16:16 PM »
galti sajana de apne ser kyu daso jara
12860
« on: February 23, 2010, 02:15:29 PM »
Raat Gai Kar tara-tara Hoya dil da dard Adhara*
Akhian Hoyiaan Hanju-Hanju** Dil da sheesha para-para
Hunn taan mere do hi Saathi Ik Hauka ik Hanju Khaara
Marna Chaheya Mout na aai Mout V mainu de gai Laara
|