This section allows you to view all posts made by this member. Note that you can only see posts made in areas you currently have access to.
Messages - @@JeEt@@
11681
« on: June 29, 2010, 04:12:43 AM »
ਉਹ ਕਹਿੰਦੇ "ਬੇ-ਗੈਰਤੇ ਹੋ ਕੇ ਜੀ ਲਓ, ਮੌਜਾਂ ਮਾਣੋਗੇ,ਸਭ ਕੁੱਝ ਮਿਲੇਗਾ" ਪਰ ਅਸੀਂ ਕਿਹਾ "ਅਣਖ ਨਾਲ ਜੀਵਾਂਗੇ, ਤੇ ਤੁਹਾਡੇ ਸਭ ਕੁੱਝ ਤੇ ਅਸੀਂ ਥੁੱਕਦੇ ਵੀ ਨਹੀਂ" ਉਹਨਾਂ ਕਿਹਾ "ਕੀ ਖੱਟੋਗੇ, ਐਵੇਂ ਫਾਲਤੂ ਜਾਨ ਗਵਾ ਲਓਗੇ" ਅਸੀਂ ਹੱਸੇ ਉਹਨਾਂ ਦੀ ਬੌਣੀ ਸੋਚ ਤੇ, ਅਣਖ ਖਾਤਰ ਸਿਰ ਤਲੀ ਤੇ ਧਰ, ਯਾਰ ਦੀ ਗਲੀ ਵੜ ਕੇ ਜਿੰਦ ਵਾਰਨ ਵਾਲਿਆਂ ਨੂੰ ਕਹਿੰਦੇ ਨੇ "ਕੀ ਖੱਟੋਗੇ" ਗਿੱਦੜਾਂ ਦੇ ਪੁੱਤ ਨੇ ਨਾ ਸੌਦੇ ਦੀ ਗੱਲ ਤਾਂ ਕਰਨਗੇ ਹੀ | ਜਾਨ, ਇਸ਼ਕ ਵਿਚ ਜਾਨ ਦੀ ਫਿਕਰ ਕਿਸ ਨੂੰ ਹੈ | ਓਏ ਤੁਸੀਂ ਰੰਨਾਂ ਦੇ ਆਸ਼ਿਕ ਕੀ ਜਾਣੋ ਯਾਰ ਦਾ ਇਸ਼ਕ | ਉਹ ਇਸ਼ਕ ਜਿਹੜਾ ਜਿੰਦਗੀ ਤੇ ਮੌਤ ਦਾ ਮੁਥਾਜ ਨਹੀਂ ਹੁੰਦਾ | ਤੁਸੀਂ ਇਹ ਇਸ਼ਕ ਕਰ ਹੀ ਨੀ ਸਕਦੇ, 'ਲਾਲੇ ਦੀ ਜਾਨ' ਜੋ ਹੋਏ | ਇਹ ਇਸ਼ਕ ਤਾਂ ਉਹ ਆਸ਼ਿਕ ਕਰਦੇ ਨੇ, ਜਿਹਨਾਂ ਨੂੰ ਮਰਨ ਦਾ ਚਾਉ ਹੁੰਦੈ, ਜਿਹੜੇ "ਬਾਰ ਪਰਾਏ" ਨਹੀਂ ਬਹਿੰਦੇ "ਹਰਿ ਕੈ ਦੁਆਰ" ਮਰਦੇ ਨੇ | ਆਸ਼ਿਕ 'ਸੰਤ ਜਰਨੈਲ ਸਿੰਘ' 'ਸੁਖਦੇਵ ਸਿੰਘ ਬੱਬਰ' 'ਗੁਰਜੰਟ ਸਿੰਘ ਬੁੱਧ ਸਿੰਘ ਵਾਲੇ' ਵਰਗੇ | ਕਿਉਂ, ਤਰੇਲੀਆਂ ਕਿਉਂ ਆਉਣ ਲੱਗੀਆਂ, ਆਹ ਲਓ ਰੁਮਾਲ ਮੂੰਹ ਪੂੰਜੋ ਤੇ ਵਾਪਸ ਜਾਓ, ਜਾ ਕੇ ਦੱਸ ਦਿਓ ਆਪਦੇ ਹਾਕਮਾਂ ਨੂੰ, ਕਿ ਬੇਸ਼ੱਕ 'ਸੰਤ ਜੀ,ਸੁੱਖੇ ਬੱਬਰ ਤੇ ਜੰਟੇ ਬਾਈ ਹੋਰੀਂ' ਹੁਣ ਨਹੀਂ ਬਚੇ, ਪਰ ਉਹਨਾਂ ਵਰਗੇ ਕੁੱਝ ਕੁ ਜ਼ਰੂਰ ਹਨ, ਉਹਨਾਂ ਦੇ ਹੀ ਬਁਚੇ ਹਾਂ , ਜਿਹੜੇ ਅੱਜ ਫੇਰ ਕਹਿ ਰਹੇ ਨੇ, ਅਣਖ ਨਾਲ ਜੀਵਾਂਗੇ
11682
« on: June 29, 2010, 04:07:56 AM »
ਹੁਕਮਨਾਮਾ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਤੋਂ ਜੀ
ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਖੇਚਲ ਕਰਨੀ ਜੀ
ਅੱਜ ਦਾ ਮੁੱਖਵਾਕ 29.06.2010, ਮੰਗਲਵਾਰ, ੧੫ ਹਾੜ (ਸੰਮਤ ੫੪੨ ਨਾਨਕਸ਼ਾਹੀ)
ਸੂਹੀ ਮਹਲਾ ੪ ਘਰੁ ੭
ੴ ਸਤਿਗੁਰ ਪ੍ਰਸਾਦਿ ॥
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥ ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥੧॥ ਮੈ ਹਰਿ ਹਰਿ ਨਾਮੁ ਧਰ ਸੋਈ ॥ ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥੧॥ ਰਹਾਉ ॥ (ਅੰਗ ੭੩੫)
ਪੰਜਾਬੀ ਵਿਚ ਵਿਆਖਿਆ :-
ਹੇ ਸਭ ਤੋਂ ਉੱਚੇ ਭਗਵਾਨ! ਤੂੰ ਸਭ ਦਾ ਮਾਲਕ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਸਭ ਦਾ ਪਾਲਣ ਵਾਲਾ ਹੈਂ। ਮੈਂ ਤੇਰੇ ਕੇਹੜੇ ਕੇਹੜੇ ਗੁਣ ਦੱਸ ਕੇ ਤੇਰੀ ਸਿਫ਼ਤਿ-ਸਾਲਾਹ ਕਰ ਸਕਦਾ ਹਾਂ? ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ।੧। ਹੇ ਹਰੀ! ਮੇਰੇ ਵਾਸਤੇ ਤੇਰਾ ਉਹ ਨਾਮ ਹੀ ਆਸਰਾ ਹੈ। ਹੇ ਮੇਰੇ ਮਾਲਕ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੇਰੀ ਰੱਖਿਆ ਕਰ। ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹੈ।੧।ਰਹਾਉ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ,,,,ਜੀ __________________
11684
« on: June 29, 2010, 03:57:45 AM »
chandani raat thi nadi ka kinara tha ek bihari premi ne apni premika se phucha :blah: :blah:
sasuri bidi pio gi kya :rockon: :rockon: :rockon: :rockon:
11685
« on: June 29, 2010, 03:08:29 AM »
ki lodd si sanu ronn di je ik vaar vi tu sanu hassaeya tan hunda,
jaan vaar ke vikhaunde tainu sajjna par tu dil nal dil je vataaeya tan hunda,
jhhukk jande main saari umar layi je tu pyaar da galichaa vishaaeya tan hunda,
teri karde izzat main saari zindagi je vaar pith te kar ke vikhaaeya na hunda,
mainu zinda laash banaake tu kade na jaanda je meri pyaar di bhagti da mull paya tan hunda.
11686
« on: June 29, 2010, 03:06:44 AM »
Rishte jhoothe pyar v jhootha, Jhoothia kasma dildar v jhootha. Tere jhoothe larian vich jind sadi rudi hoyi aa, Jhooti e har gal jehri tere naal judi hoyi aa.
Kine sache lagde se tere pyar de vade ve, Kamla c dil samaj na paya asal tere irade ve. Lagda c har rah sadi tere wal mudi hoyi aa, Jhooti e har gal jehri tere naal judi hoyi aa.
Dil sade nu kato ik khidona banaya ve, Theda launde hoye tenu bhora taras na aaya ve. Loon laun te zakhma nu satt hor gudi hoyi aa, Jhooti e har gal jehri tere naal judi hoyi aa.
Kato Rabba dil banaya, oss vich ina pyar kyu paya, Jinu jaan ton vad k maneya oss ton e dhokha khaya. Tera kuj ni ghatea par bin tere jind sadi thudi hoyi aa, Jhooti e har gal jehri tere naal judi hoyi aa.
11687
« on: June 28, 2010, 03:17:33 PM »
tera v aukha power secondhand mausam kina time chalu : : pooja kar k he nai chalda hona radio
11688
« on: June 28, 2010, 09:51:53 AM »
Yaar mile o jo kare pyar par jatave na, Sanu hove dard te o seh pave na, Vichadke satho ik pal vi jo reh pave na, Pyar mile ta eho jeha warna koi zindagi ch ave na......
11689
« on: June 28, 2010, 09:42:03 AM »
hasmukh kuri and jassii ne AMRITSAR jaan da program bnaaya..
Dono station te train di wait kar rahe hunde ne.
thori der baad PUNJAB MAIL train aa gyi...
jassii bhajj ke PUNJAB MAIL TRAIN ch baith janda hai..
te hamukh kuri nu kahnda -->> Jado PUNJAB FEMALE train aaugi aa jaavi.. ok..
hasmukh..--> ok.. :superhappy: :superhappy: :superhappy:TA TA
11690
« on: June 28, 2010, 09:34:08 AM »
hasmukh kuri Maths teacher Of jassii............
hasmukh to jassii: Tu mere kollon inha MATH parh k, pass tan ho hi jayenga na????......
jassii: : :wait: :wait: :wait: :rabb: :rabb: :rabb:
hasmukh: sochda ki ae............jaldi das nahi tan
jassii(darr k): Yes madam,,ho jaunga pass.......
hasmukh: Chal hun eh das,,, ki parh likh k kehri job karenga?????????..........
jassii: :wait: :wait: :wait: madam main na I.C.S. banuga in summer & P.C.S. in winter................
hasmukh: what's that,,, in summer n winter??????????...........
jassii:Simple a madam,,,, Ice cream seller in summer & Pakoda chat seller in winter........... :rockon: :rockon: :rockon: :rockon: :rockon:
11691
« on: June 28, 2010, 09:08:02 AM »
ronak g
11692
« on: June 28, 2010, 07:16:42 AM »
chalo ena vadiya ho gaya k mainu ta pta laga bakia nu hon mai das dau :rockon:
11693
« on: June 28, 2010, 07:11:28 AM »
paji
11694
« on: June 28, 2010, 06:59:40 AM »
paji tusi v samjdar oo :rockon: :rockon: :rockon: :rockon: :rockon:
11695
« on: June 28, 2010, 06:54:01 AM »
22 g
11696
« on: June 28, 2010, 06:50:48 AM »
22 g
11697
« on: June 28, 2010, 06:30:48 AM »
paji becharia kuria :rockon: :rockon:
11698
« on: June 28, 2010, 05:41:43 AM »
boy 2 girl b4 exam: hey all d best, girl also told d same .
But girl scored 80 marks and boy failed . . :sad: :sad: :sad:
moral: Only boy’s wish with true heart :rockon: :rockon: :rockon:
11699
« on: June 28, 2010, 05:30:15 AM »
ਕੋਈ ਮਾ ਨੀ ਖਾੜਕੂ ਜਂਮਦੀ... ਅੱਖਾ ਮੂਹਰੇ ਜੁਲਮ ਹੁਂਦਾ ਦੇਖ ਕੇ ਜਰਨਾ ਸੋਖਾ ਨਹੀ... ਬਿਨ ਆਈ ਤੋ ਮੋਤ ਬੇਗਾਨੀ ਮਰਨਾ ਸੋਖਾ ਨਹੀ.. ਸਿਰ ਨੀਵਾ ਕਰਕੇ ਜਿਊਣਾ ਬਂਦਾ ਕਾਹਦਾ ਜਿਉਣਾ ਏ ਕੋਈ ਮਾ ਨੀ ਖਾੜਕੂ ਜਂਮਦੀ ਖਾੜਕੂ ਵਕਤ ਬਣਾਉਦਾ ਏ.. ਅੱਖੀ ਉਤਰੇ ਖੂਨ ਪੁੱਤਾ ਲਟਕਣਾ ਸੋਖਾ ਨਹੀ ਰਂਗਲੇ ਛੱਡ ਚੁਬਾਰੇ ਦਰ-ਦਰ ਭਟਕਣਾ ਸੋਖਾ ਨਹੀ ਜਦੋ ਹੋਵੇ ਕਂਮ ਨਾਜਾਇਜ ਤਾ ਦਿਲ ਦੀ ਅੱਗ ਭੜਕਾਉਦਾ ਏ ਕੋਈ ਮਾ ਨੀ ਖਾੜਕੂ ਜਂਮਦੀ ਖਾੜਕੂ ਵਕਤ ਬਣਾਉਦਾ ਏ.. ਥਾਣੇ-ਕਚਿਹਰੀਆ ਵਿੱਚ ਮਾਵਾ ਭੈਣਾ ਦੀ ਇੱਜਤ ਰੁਲਦੀ ਏ.. ਸਬਰ ਦਾ ਬਂਨ ਉਦੋ ਟੁੱਟ ਜਾਦਾ ਜਦੋ ਜੁਲਮ ਹਨੇਰੀ ਝੁਲਦੀ ਏ ਹਕੂਮਤ ਦੇ ਨਸ਼ੇ ਵਿੱਚ ਜਦੋ ਧਰਮ ਸਥਾਨ ਥਿਰਾਉਦਾ ਏ ਕੋਈ ਮਾ ਨਿ ਖਾੜਕੂ ਜਂਮਦੀ ਖਾੜਕੂ ਵਕਤ ਬਣਾਉਦਾ ਏ.. ਸੱਚਾ ਪਿਆਲਾ ਅਂਮਰਿਤ ਦਾ ਉਹ ਪੀਣ ਨੀ ਦਿਂਦੇ ਸੀ ਆਪਣੇ ਗਰ ਵਿੱਚ ਬੈਠਿਆ ਨੂ ਵੀ ਜੀਨ ਨਾ ਦਿਂਦੇ ਸੀ ਗੁਲਾਮੀ ਦੀ ਜਿਂਦਗੀ ਨਾਲੋ ਬਂਦਾ ਮੋਤ ਨੂ ਚਾਹੁਦਾ ਏ ਕੋਈ ਮਾ ਨੀ ਖਾੜਕੂ ਜਂਮਦੀ ਖਾੜਕੂ ਵਕਤ ਬਣਾਉਦਾ ਏ.. ਹਰ ਇਕ ਕੋਮ ਨੂ ਦਰਜਾ ਇਕੋ ਜਿਹਾ ਮਿਲਣਾ ਚਾਹੀਦਾ ਹਕੂਮਤ ਦੇ ਨਜਰੋ ਕੋਈ ਪਂਥ ਨਹੀ ਗਿਰਨਾ ਚਾਹੀਦਾ ਜਦੋ ਹੋਵੇ ਮਾੜਾ ਸਲੂਕ" ਦਿਲਾਵਰ" ਤਾ ਸੀਨੇ ਅੱਗ ਹੀ ਲਾਉਦਾ ਏ ਕੋਈ ਮਾ ਨੀ ਖਾੜਕੂ ਜਂਮਦੀ ਖਾੜਕੂ ਵਕਤ ਬਣਾਉਦਾ ਏ..
11700
« on: June 28, 2010, 05:20:29 AM »
WAHEGURU JI KA KHALSA WAHEGURU JI KI FATEH JI....
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Friends...is thread vich jo v VISITOR ayee,,,,, KIrpa karke PATH JRUR karke jaye ji...
ASI SAB SARBAT de bhale lyi PATH karne han............ MAHARAJ ji sab de SHUBH MANOKAMNA puria karan ji...........
ਵਾਹਿਗੁਰੂ :rabb:, ਵਾਹਿਗੁਰੂ , :rabb: ਵਾਹਿਗੁਰੂ , :rabb: ਵਾਹਿਗੁਰੂ , :rabb: ਵਾਹਿਗੁਰੂ , WAHEGURU :rabb:, WAHEGURU , :rabb: WAHEGURU :rabb:, WAHEGURU , :rabb: WAHEGURU ,
SARE JAPOOO :rabb: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ __________________
|