11561
Shayari / Re: shayad mera hi jikar c
« on: July 26, 2010, 04:17:17 AM »
g
This section allows you to view all posts made by this member. Note that you can only see posts made in areas you currently have access to. 11563
Shayari / Re: ਅਸੀਂ ਵੀ ਕੁੜੀ ਫਸਾ ਲਈਏ« on: July 26, 2010, 04:09:43 AM »
tuhade te koi asar hoya lol
11564
Shayari / ਅਸੀਂ ਵੀ ਕੁੜੀ ਫਸਾ ਲਈਏ« on: July 26, 2010, 02:58:24 AM »
ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਰੱਬ ਜੜੀਆਂ-ਬੂਟੀਆਂ ਲਾਉਂਦਾ ਹੋਊ, ਤਾਂਹੀ ਸਾਧੂ ਜਾਂਦੇ ਜੰਗਲਾਂ ਚੋਂ, ਜਾ ਚੰਦਨ ਸੋਹਣੇ ਪੱਟਦਾ ਹੋਊ, ਜੋ ਡਾਕੂ ਮਿਲਦੇ ਸੰਦਲਾਂ ਚੋਂ, ਕੁੱਝ ਕਾਲੇਪਾਣੀ ਮਿਲਦਾ ਹੋਊ, ਕੌਣ ਬੰਨਦਾ ਖੁਦ ਨੂੰ ਸੰਗਲਾਂ ਚੋਂ, ਕੋਈ ਡੇਰਿਓਂ ਕੱਢਿਆ ਮਿਲਜੇ ਚੇਲਾ, ਅਸੀਂ ਵੀ ਪੁੜੀ ਬਣਾ ਲਈਏ, ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ, ਮਿੰਨੀ ਬੱਸਾ ਖਾਨਾਂ ਹੁਸ਼ਨ ਦੀਆਂ, ਤਾਂਹੀ ਪੜੂਏ ਇਸ ਵਿੱਚ ਚੜਦੇ ਨੇ. ਬੁਢੜੇ ਵੀ ਆਕੀ ਹੋ ਗਏ ਨੇ ਸਭ ਪੁਰਜਾ-ਪੁਰਜਾ ਕਰਦੇ ਨੇ, ਵਾਰੀ ਵਿੱਚ ਫਸਕੇ ਖੜਦੇ ਨੇ, ਸੱਜਣਾਂ ਤੇ ਅੱਖੀਆਂ ਧਰਦੇ ਨੇ, ਅੱਡਿਓਂ ਪਾਸ ਬਣਾ ਛੇਤੀ, ਇੱਕ ਕਾਪੀ ਜੇਬ ਚ’ ਪਾ ਲਈਏ, ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ, ਪਿੰਡ ਦੇ ਜਿਹੜੇ ਮਕੈਨਿਕ ਨੇ, ਜਦ ਚਾਬੀ ਪਾਨੇ ਚੱਕਦੇ ਨੇ, ਹੱਥ ਨਾਲ ਇੰਜਣ ਬੰਨਦੇ ਨੇ, ਅੱਖ ਨਾਲ ਸੋਹਣੇ ਤੱਕਦੇ ਨੇ, ਕਈ ਵਰਦੀ ਵਾਲੇ ਸੋਹਣੇ ਤਾਂ ਖਿੜ-ਖਿੜ ਬਹੁਤੇ ਹੱਸਦੇ ਨੇ, ਬਾਪੂ ਨੂੰ ਚਕਮਾ ਦੇ ਕੇ ਜੇ, ਸਪੇਅਰ ਪਾਰਟਸ ਚ’ ਹਿੱਸਾ ਪਾ ਲਈਏ ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ, ਮਿੱਠੀਆਂ-ਠੰਡੀਆਂ ਸਾਮਾਂ ਸੋਹਣਿਆਂ ਸੈਰਾਂ ਲਈ ਤੁਰਨਾ ਹੁੰਦਾ ਹੈ, ਉਸੇ ਵੇਲੇ ਦਿਹਾੜੀਦਾਰਾਂ ਨੇ ਵੀ ਕੰਮਾਂ ਤੋਂ ਮੁੜਨਾ ਹੁੰਦਾ ਹੈ, ਕਈ ਨਖਰੇ ਵਾਲੇ ਸੋਹਣਿਆਂ ਨੇ ਤਾਂ ਰੋਜ਼ ਹੀ ਝੁਰਨਾ ਹੁੰਦਾ ਹੈ, ਸਾਇਕਲ ਦੀਆਂ ਲਿਫਟਾਂ ਲੈ ਲਾਂ ਗੇ, ਪਹਿਲਾਂ ਖੜੀ ਬੱਸ ਲੰਘਾ ਲਈਏ, ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ, ਪਿੰਡ ਦੇ ਮੇਰੇ ਹਾਣੀਆਂ ਨੇ ਰਲ-ਮਿਲ ਕੇ ਸਕੀਮ ਬਣਾਈ ਹੈ, ਚੰਡੀਗੜ ਦੇ ਮੁਲਕ ਤੋਂ ਕਹਿੰਦੇ ਕੁੜੀ ਗੋਰੀ ਚਿੱਟੀ ਆਈ ਹੈ, ਇੱਕ ਪਾਸੇ ਜੁਲਫਾਂ ਸੁੱਟੀਆਂ ਨੇ ਨਾਲੇ ਘੁੱਟਵੀਂ ਪੈਂਟ ਵੀ ਪਾਈ ਹੈ, ਕਿਸੇ ਹੋਰ ਤੋਂ ਪਹਿਲਾਂ ਰਲ ਮਿਲ ਕੇ ਗੰਨੇ ਦਾ ਰਸ ਪਿਲਾ ਲਈਏ ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ, ਸ਼ਹਿਰੀ ਭਾਅ ਹੈ ਵਧੀਆ ਹੁੰਦਾ, ਅਸੀਂ ਝੋਨਾ ਉਥੇ ਸੁੱਟਣਾ ਹੈ, ਤੱਤੀਆਂ ਜਲੇਬੀਆਂ ਖਵਾ ਕੇ ਬਈ ਨਰਮ ਪਟੋਲਾ ਪੁੱਟਣਾ ਹੈ, ਨਹਿਰੀ ਨਲਕੇ ਦਾ ਪਾਣੀ ਦੇਣਾ, ਗਲ ਵੀ ਆਖਿਰ ਸੁੱਕਣਾ ਹੈ, ਮੰਡੀ ਦੇ ਹਲਵਾਈ ਕੋਲੋਂ ਥੋੜੀ ਚਾਸ਼ਣੀ ਹੋਰ ਪਵਾ ਲਈਏ, ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ, ਪਿੰਡ ਵਿੱਚ ਫਿਰਦਾ ਸਿਕਲੀਗਰ ਬਿਨ ਕੰਧਾਂ ਆਲੇ ਧਰ ਲੈਂਦੈ ਸੱਜਣਾਂ ਦੀ ਪੈੜੋਂ ਰੇਤਾ ਲੈ ਕੋਈ ਵਰਗਮੂਲ ਜਿਹਾ ਕੱਢ ਲੈਂਦੈ ਉਹਦੇ ਮੰਤਰ ਛੱਡਿਆਂ ਤਾਂ ਮੋਰ ਵੀ ਹਿਣਕਣ ਲੱਗ ਪੈਂਦੈ, ਖਾਲੀ ਪੀਪੇ, ਟੀਨਾਂ ਦੇ ਕੇ ਕੋਈ ਚੰਗੀ ਰੂਹ ਅੜਕਾਅ ਲਈਏ ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ, ਸ਼ਹਿਰ ਕਾਲਿਜ ਦੀ ਕੰਧ ਜੁੜਵਾਂ ਹੀ ਸਿਲਾਈ ਸੈਂਟਰ ਖੁਲਿਆ ਹੈ, ਕੋਈ ਸੱਜਣ ਸਾਡੇ ਪੱਧਰ ਦਾ, ਅੱਜ ਸਾਡੇ ਉੱਤੇ ਡੁੱਲਿਆ ਹੈ, ਪਹਿਲੀ ਵਾਰੀ ਦਿਲ ਸਾਡਾ ਅੱਜ ਵਾਂਗ ਗ਼ੁਬਾਰੇ ਫੁਲਿਆ ਹੈ, ਆਉ ਸਾਡੇ ਸੱਜਣਾਂ ਰਾਹੀਂ ਤੁਹਾਡਾ ਵੀ ਰੁਮਾਲ ਕਢਵਾ ਲਈਏ, ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ 11565
Shayari / ਸਾਡੇ ਪਿੰਡ ਇੱਕ ਅਮਲੀ ਰਹਿੰਦਾ« on: July 26, 2010, 02:56:07 AM »
ਸਾਡੇ ਪਿੰਡ ਇੱਕ ਅਮਲੀ ਰਹਿੰਦਾ
ਆਪਣੀ ਰਹਿਤ ਦਾ ਪੱਕਾ ਨਸ਼ੇ ਬਿਨਾਂ ਉਹਦਾ ਭੋਰਾ ਨੀ ਸਰਦਾ ਤੜਕਸਾਰ ਚਾਹ ਨਾਲ ਮਾਰੇ ਭੁੱਕੀ ਦਾ ਫੱਕਾ ਉਹ ਮਸਤ ਮਲੰਗ ਬਾਵਰਾ ਬਹੁਤਾ ਜ਼ੁਲਮ ਨਾ ਦੇਹ ਤੇ ਕਰਦਾ ਕਹਿੰਦਾ ਪਾਣੀ ਲਾਕੇ ਗਿੱਲੀ ਕਿਉਂ ਕਰਨੀ ਬਸ ਪਿੰਡੇ ਨੂੰ ਧੁੱਪ ਲੁਵਾ ਛੱਡਦਾ ਬਾਰਾਂ ਕੁ ਵਜੇ ਫੇਰ ਉਹ ਸ਼ਿਫਟ ਦੁਜੀ ਓ ਲਾਉਂਦਾ ਜਦ ਕਿਸੇ ਯਾਰ ਦੇ ਵਿਹੜੇ ਅਫੀਮ ਘੋਲ ਕੇ ਚਾਹ ਦਾ ਗਿਲਾਸ ਸਜਾਉਂਦਾ ਚਾਹ ਦੇ ਗਿਲਾਸ ਵਿੱਚ ਖੋਰ ਦੇ ਡਲੀ ਜਿੰਦ ਅਮਲੀ ਦੀ ਨਿਕਲ ਚਲੀ ਫੇਰ ਲੋਰ 'ਚ ਆ ਕੇ ਗਾਉਂਦਾ ਕਰਕੇ ਨਸ਼ਾ ਅੰਤਾਂ ਦੀ ਚਤੁਰਾਈ ਦਿਖਾਵੇ ਉਧਰੋਂ ਸੂਰਜ ਉੱਤਰੇ ਤੇ ਉਹ ਘਰ ਨੂੰ ਫੇਰਾ ਪਾਵੇ ਨਸ਼ਾ ਟੁੱਟਣ ਨਾਲ ਫੇਰ ਅਮਲੀ ਮੰਜੀ ਨਾਲ ਜੁੜਦਾ ਜਾਂਦਾ ਖਾਲੀ ਘਰ ਜਨਾਨੀ ਤੋਂ ਸੱਖਣਾ ਝੋਰਾ ਵੱਢ ਵੱਢ ਖਾਂਦਾ ਰਾਤੀਂ ਫੇਰ ਉਹ ਸਿਰ ਜੁੱਲੀ ਵਿੱਚ ਦੇਕੇ ਬਹੁਤੇ ਨੀਰ ਵਹਾਉਂਦਾ ਦੇਹ ਦੇ ਟੁੱਟਦੇ ਪਿੰਜਰ ਨੂੰ ਆਪੇ ਸਹਿਲਾਕੇ ਰਾਤ ਲੰਘਾਉਂਦਾ ਛੱਤ ਦੇ ਟੁੱਟਦੇ ਬਾਲੇ ਮੱਝਾਂ ਦੇ ਖਾਲੀ ਕੀਲੇ ਸਤਾਉਂਦੇ ਇੱਕ ਇੱਕ ਕਰਕੇ ਜੋ ਵਿਕ ਗਏ ਜੱਦੀ ਜਮੀਨ ਨੇ ਪੱਚੀ ਕੀਲੇ ਯਾਦ ਫਿਰ ਆਉਂਦੇ ਹਾਏ ਅਮਲੀਆ ਜੇ ਚੰਗੀ ਸੰਗਤ ਰੱਖਦਾ ਕਾਹਨੂੰ ਇਹ ਦਿਨ ਆਉਂਦਾ ਨਾਲੇ ਦੇਹ ਨਰੋਈ ਰਹਿੰਦੀ ਨਾਲੇ ਘਰ ਵਸਾਉਂਦਾ ਨਾ ਤਾਂ ਫੇਰ ਇਸ ਪਸ਼ੂ ਧਨ ਵਿਕਦਾ ਤੇ ਨਾ ਜਮੀਨ ਗਵਾਉਂਦਾ ਆ ਜਿਹੜੀ ਦਰ-ਦਰ ਦੁਰਰ ਦੁਰਰ ਹੁੰਦੀ ਇਨਾਂ ਸਭ ਦੇ ਸਰਦਾਰੀ ਜਮਾਉਂਦਾ ਚਲ ਅਮਲੀਆ ਦਿਨ ਚੜ੍ਹ ਆਇਆ ਭੁੱਕੀ ਦਾ ਚਮਚਾ ਲਾਈਏ ਖਾਕੇ ਭੋਰਾ ਕਾਲੇ ਮਾਲ ਦਾ ਪਿੰਡ ਦਾ ਗੇੜਾ ਲਾਈਏ ਆਜਾ ਅੱਜ ਫੇਰ ਉਸੇ ਢਾਣੀ 'ਚ ਚਲੀਏ ਜਿਥੇ ਆਪਾਂ ਵੀ ਸੀ ਵਿੱਚ ਜਵਾਨੀ ਬਹਿੰਦੇ ਆ! ਉਹਨਾਂ ਨੂੰ ਅੱਜ ਬਚਾਈਏ ਜਿਹੜੇ ਅਣਭੋਲ ਜਿਹੇ ਨਸ਼ਿਆ ਦੇ ਰਾਹੇ ਪੈਂਦੇ.. ਆ! ਉਹਨਾਂ ਨੂੰ ਅੱਜ ਬਚਾਈਏ ਜਿਹੜੇ ਅਣਭੋਲ ਜਿਹੇ ਨਸ਼ਿਆ ਦੇ ਰਾਹੇ ਪੈਂਦੇ... 11566
Shayari / shayad mera hi jikar c« on: July 26, 2010, 02:53:22 AM »
Ik kadam putteya te dooje da jikar c
zindagi kuj ajehe jhutthe waadeyan da jikar c pyaar tan sanu v hoya per saada yaar bekadar c parhde parhde so gaya c yaara jis kitaab nu usde aakhri saafe cch shayad mera hi jikar c 11567
Shayari / odho jikar tera hi avega.......« on: July 26, 2010, 02:50:43 AM »
Jazbaati jado sharab karu
koi zindgi wich kharab karu jado tere chahre warga chahra nazri avega odho jikar tera hi avega....... Oh kaun hai jihnu mein rabb mithia mein kidhe layi ajj tak likhia rav jado tere lyi geet sunavega odho jikar tera hi avega........ 11568
Shayari / Re: chad challe yaara asi« on: July 26, 2010, 02:49:07 AM »
wowwwwwwwwwwwww nice yr
11569
Shayari / Re: vich canteena de« on: July 26, 2010, 02:44:11 AM »
dosto
haji gill sahib but aaj kal lagda koi shayari nu passand he nai karda 11570
Fun Time / Re: CHAT TE KURIA GUSSA KYO KARDEA NE« on: July 26, 2010, 02:42:40 AM »
mainu hor da ta pta nai lado bhut hawa karde aa.
muskan ji full maarn da ta mauka he nai milda ssa bolo ta pehla he jawab milda mainu bulao fer eh hawa nai ta hor ki aa 2 4 var ta tusi v mere nal eve de kiti aa :blah: 11571
Fun Time / Re: CHAT TE KURIA GUSSA KYO KARDEA NE« on: July 25, 2010, 06:28:37 PM »
jo sohni nai v hunde pj te oh v nakhra karde aa aaj kal
11572
Shayari / yaar na kade bande rabb« on: July 25, 2010, 03:39:27 AM »
Dil te ek "yaar" da naam mai likhiya
duja likhiya mai "rabb" ek pase "yaar" puj ke dekhiya duje pase dekhiya "rabb" phir dovo mainu mil gaye ek yaar miliya ek rabb hun kis nu mai loko chuna ek yaar khara, duja rabb mai yaar di gali chun layi pichhe chhad ditta mai rabb jis pichhe rabb mai chhadiya ohi mera lut ke le gaya sab rabb di tha koi le nahi sakda yaar na kade bande rabb 11573
Shayari / chad challe yaara asi« on: July 25, 2010, 03:33:41 AM »
chad challe yaara asi tera shehar ve
bhul nhi hona sade to....tera payar ve teri majboori jave rav nu hun todi ve kiss hkk nal aakhaan yaara...mere to mukh na tu modi ve jinni beeti hai tere nal oh ...kuj pal di zindagi jee challe ve challe aa tere shehar to... inj lge duniya chad challe ve ............inj lge duniya chad challe ve 11575
Shayari / tuhade jehe ta jindge vich« on: July 24, 2010, 01:58:31 AM »
ki dasa dard bhari kahani,
oh hanju aaj v vehnde ne, asi yaad rakhea oh bhul gae ne, kehnde tuhade jehe ta jindge vich aunde jande rehnde ne, 11576
Shayari / jeonde rehe ta« on: July 24, 2010, 01:53:53 AM »
jeonde rehe ta pyar karde rahage tainu ,
mar gae ta gal hor hai, mar k v tara ban takde rahage tainu, tut gae ta gal hor hai, 11577
Shayari / Re: main dunia saari chhad jani« on: July 24, 2010, 01:46:29 AM »
mind asi nai karde hunde kudrat g
11578
Shayari / vich canteena de« on: July 24, 2010, 01:45:19 AM »
vich canteena de sada khrcha oh kraundi rehi,
pizza burger pastrian te ki ki hor magvaunde rehi, chuk vich aa k gairan di hun passe watt ke langde ae, ki ik vaar pi leya si thanda hun 11 rupaye mangdi ae, mai v kehta osnu ke 15 da tainu juice pilaya 5 rupaye da samosa,6rupae da nimbu lemon, 30 rupae da dosa,3 rupae cah de ehna de vich jod devi, apne 11 cut k mere 48 mod devi........ :happy: 11580
Shayari / Re: main dunia saari chhad jani« on: July 23, 2010, 07:11:49 PM »
ethe ta sab dil de mareez lgde ne
|