11401
Shayari / Re: kithe dusman te kithe dildaar baithe ne
« on: August 19, 2010, 04:11:08 PM »
ur wlcm paji
This section allows you to view all posts made by this member. Note that you can only see posts made in areas you currently have access to. 11401
Shayari / Re: kithe dusman te kithe dildaar baithe ne« on: August 19, 2010, 04:11:08 PM »
ur wlcm paji
11402
Shayari / gumo me muskurana zindgi hai.« on: August 19, 2010, 03:57:24 PM »
gumo me muskurana zindgi hai.
dusre ka dard apni ankho mai basana zindgi hai. jeet kar hase to kya hase. sub kuch haar kar muskurana zindgi hai... 11403
Shayari / Re: kithe dusman te kithe dildaar baithe ne« on: August 19, 2010, 03:45:13 PM »
nice aa tarn 22 g
11404
PJ Games / Re: PJ Sweetest Girl!!« on: August 19, 2010, 03:44:12 PM »
kyu jagu kyu mare :angry: :angry:
11405
Shayari / Re: frock ਨਾਲ ਦੀ nikker...« on: August 19, 2010, 03:35:00 PM »
ki na mil jau 22 nikar paa k rakh :laugh:
11407
Shayari / hanju dig de khushi de« on: August 19, 2010, 03:27:29 PM »
hanju dig de khushi de, haase to pyaare lagde
deedar sajna de, saare jahan to nyare lagde jee karda maar udari jaawan chad duniya nu piche kite ud jaawan mahiwal mera udeekda mainu ban soni nath ohde kol jawan ranjhe mere ne keeta yaad mainu heer ban odi onu gal naal lawan sasi-punu wang mera naa hove mirza sahiba wang main ishq nibhawan jee karda e door main desan vich sohne sajna naal kite ud jaawan 11409
Shayari / Re: ਜੁੱਤੀਆਂ ...« on: August 19, 2010, 07:15:08 AM »
koi na paji pyar nal vajia da dukh nai lagda lol
11410
Shayari / ਜੁੱਤੀਆਂ ...« on: August 19, 2010, 04:43:48 AM »
ਮੰਦੇ ਕੰਮੀ ਵੱਜਦੀਆਂ ਸੰਸਾਰ ਦੀਆਂ ਜੁੱਤੀਆਂ।
ਵਿਗੜਿਆਂ ਦੀ ਭੁਗਤ ਸੰਵਾਰ ਦੀਆਂ ਜੁੱਤੀਆਂ। ਮੰਦਰਾਂ ਜਾਂ ਮਸਜਿਦਾਂ ਦੇ ਜੁੱਤੀ ਬਾਹਰ ਉਤਾਰ ਕੇ, ਸਿਰ ਤੇ ਚੁੱਕੀ ਰੱਖਦੇ ਹੰਕਾਰ ਦੀਆਂ ਜੁੱਤੀਆਂ। ਨਾ ਦਿਸਦੀਆਂ ਨਾ ਸੁਣਦਾ ਹੀ ਖੜਾਕ ਦੂਜੇ ਕੰਨ ਨੂੰ, ਵੱਜਦੀਆਂ ਜਦੋਂ ਨੇ ਪਰਵਦਗਾਰ ਦੀਆਂ ਜੁੱਤੀਆਂ। ਖਾਣ ਵਾਲਾ ਜਾਣਦਾ ਜਾਂ ਮਾਰਨ ਵਾਲਾ ਜਾਣਦਾ, ਚੰਗਾ ਮਾੜਾ ਖੁਦ ਨਾ ਵਿਚਾਰ ਦੀਆਂ ਜੁੱਤੀਆਂ। ਮਜ਼ਨੂੰ ਲਫੰਗਾ ਜੇ ਕੋਈ ਕੁੜੀਆਂ ਨੂੰ ਛੇੜਦਾ, ਝੱਟ ਦੇਣੇ ਪੈਰਾਂ ਤੋਂ ਉਤਾਰ ਦੀਆਂ ਜੁੱਤੀਆਂ। ਜੁੱਤੀਆਂ ਤਾਂ ਜੁੱਤੀਆਂ ਨੇ ਜੁੱਤੀਆਂ ਦਾ ਕੀ ਏ, ਵੈਰੀ ਦੀਆਂ ਹੋਣ ਭਾਂਵੇ ਯਾਰ ਦੀਆਂ ਜੁੱਤੀਆਂ। ਪੈਦਲ ਚੱਲਣ ਵਾਲਿਆਂ ਦੀਆਂ ਛੇਤੀ ਟੁੱਟ ਜਾਂਦੀਆ, ਲੰਮਾ ਸਮਾਂ ਹੰਢਦੀਆਂ ਘੋੜ-ਸਵਾਰ ਦੀਆਂ ਜੁੱਤੀਆਂ। ਗਰਮੀ ਤੇ ਸਰਦੀ ਤੋਂ ਪੈਰਾਂ ਨੂੰ ਬਚਾਉਂਦੀਆਂ, ਕਈ ਮੀਲ ਸਫਰ ਗੁਜ਼ਾਰ ਦੀਆਂ ਜੁੱਤੀਆਂ। ਸਾਡੇ ਵੇਲੇ ਸਸਤੀਆਂ ‘ਤੇ ਵਧੀਆ ਸੀ ਹੁੰਦੀਆਂ, ਅੱਜਕਲ ਮਹਿੰਗੀਆਂ ਬਜ਼ਾਰ ਦੀਆਂ ਜੁੱਤੀਆਂ। ਰੱਬ ਦੀ ਸੌਹਂ ਅਜੇ ਵੀ ਨੇ ਚੇਤੇ ਬੜਾ ਆੳਂਦੀਆਂ, ਬੇਬੇ ਬਾਪੂ ਮਾਰੀਆਂ ਪਿਆਰ ਦੀਆਂ ਜੁੱਤੀਆਂ। ‘ਬੁੱਸ਼’ ਹੋਵੇ ਭਾਂਵੇ ਹੋਵੇ ‘ਬੁੱਸ਼’ ਦਾ ਪਿਓ ਜੀ. ਮਿੱਟੀ ਵਿੱਚ ਇੱਜ਼ਤ ਖਿਲਾਰ ਦੀਆਂ ਜੁੱਤੀਆਂ। ਲੀਡਰਾਂ ਦੇ ਜ਼ਿੰਦਗੀ ‘ਚ ਕਦੇ ਕਦੇ ਵੱਜਦੀਆਂ, ਸਦਾ ਜਨਤਾ ਦੇ ਸਿਰ ਸਰਕਾਰ ਦੀਆਂ ਜੁੱਤੀਆਂ। ਦੋਹੀਂ-ਚੌਹੀਂ ਸਾਲੀਂ ਜਦੋਂ ਇੰਡੀਆ ਨੂੰ ਜਾਈਦਾ, ਮੰਗਦੇ ਨੇ ਯਾਰ ਬੇਲੀ ਬਾਹਰ ਦੀਆਂ ਜੁੱਤੀਆਂ 11411
Shayari / yaadon se juud kr yaad aate ho aap« on: August 19, 2010, 04:27:15 AM »
yaadon se juud kr yaad aate ho aap,
yaad aa kr yaad ban jate ho aap yaadon me hr jagah nazar aate ho aap, quan yaadon ko bi yaadgar bana jate ho aap 11412
Funny Videos / Re: jhanda amli g viah lai nhi man rhe« on: August 19, 2010, 02:17:48 AM »
EH V GAL THIK AA :happy:
11413
Funny Videos / Re: jhanda amli g viah lai nhi man rhe« on: August 19, 2010, 01:57:22 AM »
BUT MAINU TA EH SOCH K HERANI HOI JANDE AA EHNE NAH KIVE KARTI :wait:
11414
Funny Videos / Re: jhanda amli g viah lai nhi man rhe« on: August 19, 2010, 01:48:57 AM »
NA NA EH NAI HO SAKDA KURI DA NAME SUN K TA AMLI GARDEN GARDEN HO JANDA AA
11415
Pics / Re: Lado de pyaar da izhaar« on: August 18, 2010, 04:43:39 PM »
ki hoya lado mai kuch sach kehta
11416
Pics / Re: Lado de pyaar da izhaar« on: August 18, 2010, 04:37:50 PM »
lado eh kehre vala bf c
11417
Fun Time / Re: above person nu kehda da punishment?????« on: August 18, 2010, 04:36:26 PM »
murga bna k kutna
11418
Fun Time / Re: ik apni burayi daso....« on: August 18, 2010, 04:34:49 PM »
aapa nu gussa jalde aunda aa :angry: :angry:
11419
Fun Time / Re: ah sab jada bad nai par tanu kerda jada bad lagda ous nu vote pao :)« on: August 18, 2010, 04:32:43 PM »
oo mere jeh sareef banda ta chad deo
lado de vote ta ravi nu he jani aa mainu pta lol 11420
Shayari / kaiyan nu maan wafaawan da« on: August 18, 2010, 03:06:43 PM »
aithey kaiyan nu maan wafaawan da
te kaiyan nu naz adaawan da, asin peele patte darakhtan de sanu rehnda khouf hawaawan da......... |