11381
Fun Time / Re: Jhooth bolo
« on: August 20, 2010, 03:47:05 AM »
grwal tainu ta mai office de kam lai london pejea c :happy:
This section allows you to view all posts made by this member. Note that you can only see posts made in areas you currently have access to. 11381
Fun Time / Re: Jhooth bolo« on: August 20, 2010, 03:47:05 AM »
grwal tainu ta mai office de kam lai london pejea c :happy:
11382
Complaints / Re: why did u guys banned me ??? & who did ban me ???« on: August 20, 2010, 03:45:26 AM »
ki banu aaj de bachea da :wait: :wait:
11383
Fun Time / Re: express your feelings with smileyyyyy« on: August 20, 2010, 03:43:02 AM »
:comeon: :comeon: :comeon: :comeon: :comeon:
11384
Fun Time / Re: Jhooth bolo« on: August 20, 2010, 03:41:54 AM »
guglo ne drink kar lai c oh ta hindi moovie c ehnu drink de kar k french lag rehi c :happy:
11385
Fun Time / Re: express your feelings with smileyyyyy« on: August 20, 2010, 03:37:19 AM »
:blush: :blush: 8-> 8-> 8-> :love:
11386
Fun Time / Re: Jhooth bolo« on: August 20, 2010, 03:34:39 AM »
mai aaj guglo nu film dekhn lai k gaya c
11387
Fun Time / Re: express your feelings with smileyyyyy« on: August 20, 2010, 03:33:45 AM »
:break: :break: :break: :break:
11388
Fun Time / Re: j kise ne galat likheya« on: August 20, 2010, 03:33:09 AM »
bechara velly :happy: :happy:
11389
Fun Time / Re: express your feelings with smileyyyyy« on: August 20, 2010, 03:30:37 AM »
:hihpanga: :hihpanga: :hihpanga:
11390
Members Pics / Re: h.A.r.R.y--s.1.d.H.u« on: August 20, 2010, 03:14:43 AM »
lado ta bas rakhi he ese lai aa pj te k dasna kehra munda sohna kehra nai :happy:
11391
PJ Games / Re: PJ Sweetest Girl!!« on: August 20, 2010, 03:08:31 AM »
ik ta mai paai c dosra kaun paa gaya ravi gill da kam hona :wait: :wait:
poora likhna c :happy: :happy: :happy: poorta likh ho gaya 11392
Shayari / ਦੋਹਾਂ ਗੱਲਾਂ ਲਈ ਸਿੱਖ ਦਾ ਸੀਸ ਬਣਿਆ« on: August 20, 2010, 02:50:12 AM »
ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਤੇ,
ਅਣਖ ਮਰੇ ਤੇ ਕੌਮ ਹੈ ਮਰ ਜਾਂਦੀ । ਓਸ ਕੌਮ ਨੂੰ ਸਦਾ ਇਤਿਹਾਸ ਪੁੱਜੇ, ਬਿਪਤਾ ਹੱਸਕੇ ਕੌਮ ਜੋ ਜਰ ਜਾਂਦੀ । ਸਿਰ ਦੇ ਸਰਦਾਰ ਕਹਾਏ ਆਪਾਂ, ਤਾਹੀਉਂ ਸਿਰੀ ਦਸਤਾਰਾਂ ਸੋਂਹਦੀਆਂ ਨੇ । ਤਾਹੀਉਂ ਅਸਾਂ ਨੂੰ ਸਿੰਘ ਹੈ ਕਿਹਾ ਜਾਂਦਾ, ਤਾਹੀਉਂ ਅਸਾਂ ਤੋਂ ਮੌਤ ਹੈ ਡਰ ਜਾਂਦੀ । ਝੁਕਣ ਲਈ ਨਹੀ ਅੱਖੀਆਂ ਸਿੱਖ ਦੀਆਂ, ਇਹ ਤਾਂ ਬਣੀਆਂ ਨੇ ਸ਼ਹੀਦੀ ਖੁਮਾਰੀਆਂ ਲਈ । ਦੋਹਾਂ ਗੱਲਾਂ ਲਈ ਸਿੱਖ ਦਾ ਸੀਸ ਬਣਿਆ, ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ । *khalistaan jindbaad* 11394
Shayari / ਕੌਣ ਕਹੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ« on: August 20, 2010, 02:40:25 AM »
ਇਕਨਾ ਦੇ ਘਰ ਧੀਆਂ,ਧੀਆਂ ਦੇ ਘਰ ਦੋਹਤਰੇ।
ਇਕਨਾ ਦੇ ਘਰ ਪੁੱਤਰ,ਪੁੱਤਰਾਂ ਦੇ ਘਰ ਪੋਤਰੇ। ਇਕਨਾ ਨੂੰ ਇੱਕੋ ਦੇਵੇ,ਤੇ ੳਹ ਵੀ ਜਾਵੇ ਮਰ। ਕੌਣ ਕਹੇ ਸਾਹਿਬ ਨੂੰ ਇੰਜ ਨਹੀਂ ਇੰਜ ਕਰ 11396
Shayari / chote sahibjade« on: August 20, 2010, 02:35:15 AM »
naino neer na zalam de choiya
kandhan b c roiyan khad k kamb uthia c sher sarhan bai ohni jado aa gyi char k naino neer na zalam de choiya kandhan b c roiyan khad k............. nikian do jinda jaddo far k liye c raata v na dare bade sube ne draye c hikan taan k khare raahe surme sube morhe aar aar k naino neer na zalam de choiya kandhan b c roiyan khad k............. kitaa na lizah sube nike nike bala da dhan zigra a preet dove lala da laiye jikare una khar k naino neer na zalam de choiya kandhan b c roiyan khad k............. 11397
Shayari / ਅਸੀ ਜਨਮੇ ਆ ਖੰਡੇ ਦੀ ਧਾਰ ਵਿੱਚੋ« on: August 20, 2010, 02:29:56 AM »
ਸਿੱਖ ਇਤਹਾਸ ਦੇ ਪੰਨੇ ਇਸ ਗੱਲ ਦੇ ਚਸਮਦੀਦ
ਗਵਾਹ ਨੇ ਕਿ ਦੁਨੀਆ ਦੇ ਕੋਈ ਵੀ ਤਾਕਤ ਸਿੱਖਾ ਨੂੰ ਝੁੱਕਾ ਨੀ ਸਕੀ ਜਾਲਮ ਸਰਕਾਰਾ ਨੇ ਸਿੱਖਾ ਨੂੰ ਆਰਿਆ ਨਾਲ ਚੀਰਿਆ,ਬੰਦ ਬੰਦ ਕੱਟੇ, ਫਾਂਸੀ ਚਾੜਿਆ, ਝੂਠੇ ਮੁਕਾਬਲੇ ਕਰਾ ਕੇ ਸਹੀਦ ਕੀਤਾ ਪਰ ਵੀ ਗੁਰੂ ਦੇ ਖਾਲਸੇ ਕਿਸੇ ਮੁਸੀਬਤ ਵਿੱਚ ਕਿਸੇ ਸੰਕਟ ਵਿੱਚ ਗਬਰਾਏ ਨੀ ਹਿੱਕਾ ਵਿੱਚ ਗੋਲੀਆ ਖਾ ਕੇ ਜਾਲਮ ਨੂੰ ਵੰਗਾਰ ਕੇ ਕਹਿੰਦੇ ਰਹੇ ਨੇ ਓਏ ਅਸੀ ਪੁੱਤਰ ਆ ਗੁਰੂ ਦਸਮੇਸ ਜੀ ਦੇ ਸਦਾ ਸੱਚ ਦੇ ਪੱਖ ਤੇ ਅੜਣ ਵਾਲੇ ਦੇਸ ਕੋਮ ਤੇ ਧਰਮ ਦੀ ਸਮਾ ਉੱਤੇ ਅਸੀ ਵਾਂਗ ਪਤੰਗਿਆ ਸੜਣ ਵਾਲੇ ਅਸੀ ਡਰਦੇ ਨੀ ਕਦੇ ਮੌਤ ਕੋਲੋ ਹੱਸ ਹੱਸ ਕੇ ਫਾਂਸੀ ਤੇ ਚੜਣ ਵਾਲੇ ਸਿਰ ਰੱਖ ਕੇ ਅਪਨਾ ਤਲੀ ਉੱਤੇ ਗਲੀ ਯਾਰ ਦੀ ਹਾਂ ਫੇਰ ਬੜਣ ਵਾਲੇ ਅਸੀ ਜਨਮੇ ਆ ਖੰਡੇ ਦੀ ਧਾਰ ਵਿੱਚੋ ਵੱਧੇ ਫੁੱਲੇ ਆ ਅਸੀ ਕਿਰਪਾਨ ਦੇ ਨਾਲ, ਜੇ ਕਰ ਜੀਆਂਗੇ ਤਾ ਜੀਆਂਗੇ ਅਣਖ ਦੇ ਨਾਲ, ਮਰਨਾ ਪਿਆ ਤਾ ਮਰਾਂਗੇ ਸਾਨ ਦੇ ਨਾਲ.....ੴ ~~~~~~~~~~~~~~~~~~~ 11398
Jokes Majaak / boys nd girls....« on: August 20, 2010, 02:20:45 AM »
Teacher:"Every One Write Your Lover Name On A Paper.."
After Few Seconds : BOYS Said: "Finished Madam" After 10 Mint. GIRLS Said: "Extra Sheet Madam" 11399
Jokes Majaak / Intelligent Girlz« on: August 20, 2010, 02:17:42 AM »
A bird was disturbing a girl all the time :angry: :angry:...
finally shecaught it nd decided to kill it Cruely :wait: :wait: :wait:.. She took it ti the top of the building :dumlak: :dumlak:.... nd.. . . . . . . . . . . . . . . . . . . . . . Drop it.... hahahahaa....... Intelligent Girlz :rockon: :rockon:.. 11400
PJ Games / Re: PJ Sweetest Girl!!« on: August 19, 2010, 04:12:10 PM »
kadi poorta muh v dikha dea kar :angry: :angry:
|