This section allows you to view all posts made by this member. Note that you can only see posts made in areas you currently have access to.
Messages - @@JeEt@@
11001
« on: October 02, 2010, 03:08:59 AM »
AAM Friend Ate Punjabi Friend Ch Fark AAM Friend Ate Punjabi Friend ch ki fark hai :
frnd -= i am srry punjabi frnd - teri galti a salea
frnd- i miss u pnjabi frnd - kithe mar gya c salia bahr he nahi niklda
frnd- i care 4 u pnjabi frnd - tenu shad k kithe jana
frnd- i am happu 4 ur sucess onjabi frnd - chal party de oye
frnd -plzz drive slowly and safely pnjabi frnd _ tej paja haramiya age swift ch niri AGG baithi hai ik war ohne mere walh dekhia c
frnd - i love dat girl punjabi frnd - ijjat nal dekho saleo tuhadi BHABI a . . . :thaa: :thaa: :thaa:
11002
« on: October 02, 2010, 03:06:35 AM »
500 da note check krna hove ta ............
....500 de note de 10 fold kro
.....uss te 20 mukke maro......
fer note nu kholo...........
....j GANDHI ji da chashma...tut jaye ta.....note nakli hai..... :rockon: :rockon: :rockon:
11003
« on: October 02, 2010, 01:48:17 AM »
yo yo :excited: :excited:
11004
« on: October 01, 2010, 06:07:59 PM »
ik var fer try kar
11005
« on: October 01, 2010, 06:07:21 PM »
ok paji jo hukam
11006
« on: October 01, 2010, 06:01:45 PM »
ਇਨਸਾਨ ਵਿਚ ਜਹਾਨ ਦੇ ਮੈਂ ਤੱਕੇ, ਦੁੱਖ ਉਠਾਉਂਦੇ ਅਪਣੀ ਜਾਨ ਬਦਲੇ, ਫੇਰ ਮਿਹਨਤ ਮੁਸ਼ੱਕਤਾਂ ਘਾਲਦੇ ਕਈ, ਸੰਤਾਨ ਨੂੰ ਸੁਖੀ ਬਨਾਉਣ ਬਦਲੇ, ਇਸ ਤੋਂ ਵਧ ਜੋ ਗੈਰ ਲਈ ਕਸ਼ਟ ਝਲਦਾ, ਉਹ ਝਲਦਾ ਇਜ਼ੱਤ ਤੇ ਮਾਣ ਬਦਲੇ, ਦੇਸ਼ ਸੇਵਾ ਦੀ ਤਹਿ ਵਿਚ ਹੈ ਲਾਲਚ, m. L. A. ਵਜ਼ੀਰ ਬਣ ਜਾਣ ਬਦਲੇ, ਐਸਾ ਨਹੀਂ ਕੋਈ ਡਿੱਠਾ ਮਰਦ ਮੈਨੂੰ, ਦੁੱਖ ਝੱਲੇ ਜੋ ਗੈਰ ਇਨਸਾਨ ਬਦਲੇ, ਪਰ ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ, ਸਭ ਕੁਝ ਵਾਰ ਦਿੱਤਾ ਪੰਥ ਦੀ ਸ਼ਾਨ ਬਦਲੇ,
11007
« on: October 01, 2010, 05:50:57 PM »
ਸੋਚਿਆ ਸੀ ਹਰ ਕੋਈ ਝੂਠੇ ਦਿਲੋਂ ਚਾਹੁੰਦਾ ਮੈਨੂੰ,
ਪਰ ਮੈਨੂੰ ਸੱਚੇ ਦਿਲੋਂ ਚਾਹੁੰਣ ਵਾਲੇ ਬੜੇ ਨੇ,
ਬੇਈਮਾਨੀ ਈਰਖਾ ਕਈ ਦਿਲ ਵਿੱਚ ਰੱਖਦੇ ਨੇ,
ਉੱਤੋਂ ਉੱਤੋਂ ਹੱਸ ਕੇ ਬਲਾਉਣ ਵਾਲੇ ਬੜੇ ਨੇ,
ਦੁਨੀਆ ਦੇ ਵਿੱਚ ਕੁਝ ਲੋਕ ਐਸੇ ਵੱਸਦੇ ਨੇ,
ਖੁਦ ਰੋ ਕੇ ਲੋਕਾਂ ਨੂੰ ਹਸਾਉਣ ਵਾਲੇ ਬੜੇ ਨੇ,
ਦੁਨੀਆਂ ਦੇ ਰੰਗਾਂ ਨੂੰ ਤੂੰ ਕੀ ਜਾਣਦਾ ਐਂ,
ਤੈਨੂੰ ਏਥੇ ਨਿੰਦਣ ਸਲਾਉਣ ਵਾਲੇ ਬੜੇ ਨੇ,
ਗੈਰਾਂ ਉੱਤੇ ਰੋਸਾ ਹੁਣ ਕਰੀਏ ਵੀ ਕਿਹੜੀ ਗੱਲੋਂ,
ਆਪਣੇ ਹੀ ਛੁਰੀਆਂ ਚਲਾਉਣ ਵਾਲੇ ਬੜੇ ਨੇ,
ਯਾਰੀਆਂ ਦੇ ਉੱਤੇ ਹੁਣ ਰਿਹਾ ਨਾ ਭਰੋਸਾ,
ਯਾਰ ਏਥੇ ਇੱਜਤਾਂ ਤਕਾਉਣ ਵਾਲੇ ਬੜੇ ਨੇ,
ਕਿਸੇ ਦੀ ਖੁਸ਼ੀ ਨੂੰ ਕਈ ਮਿੱਟੀ ਵਿੱਚ ਰੋਲ ਦਿੰਦੇ,
ਹਸਦੇ ਨੂੰ ਯਾਰ ਕਈ ਰਵਾਉਣ ਵਾਲੇ ਬੜੇ ਨੇ,
ਕੁਝ ਏਥੇ ਰੋਦਿਆਂ ਦੇ ਜਖਮਾਂ ਨੂੰ ਚੇੜਦੇ ਨੇ,
ਕੁਝ ਇਹਨਾਂ ਜਖਮਾਂ ਨੂੰ ਸਿਉਣ ਵਾਲੇ ਬੜੇ ਨੇ,
ਪੈਸੇ ਪਿੱਛੇ ਯਾਰ ਏਥੇ ਸਭ ਕੁਝ ਭੁੱਲ ਜਾਂਦੇ,
ਪੈਸੇ ਪਿੱਛੇ ਯਾਰੀਆਂ ਮਿਟਾਉਣ ਵਾਲੇ ਬੜੇ ਨੇ,
ਕਿਸੇ ਘਰ ਵਿੱਚ ਕੋਈ ਖੁਸ਼ੀ ਵੇਖ ਜਰਦਾ ਨੀ,
ਵਸਦੇ ਘਰਾਂ ਨੂੰ ਏਥੇ ਢਾਉਣ ਵਾਲੇ ਬੜੇ ਨੇ,
ਕੁਝ ਲੋਕ ਦੁੱਖਾਂ ਨੂੰ ਛੁਪਾ ਕੇ ਸਦਾ ਰੱਖਦੇ ਨੇ,
ਦੁੱਖਾਂ ਨੂੰ ਕਈ ਸ਼ੇਅਰਾਂ ਚ ਸੁਣਾਉਣ ਵਾਲੇ ਬੜੇ ਨੇ...
11008
« on: October 01, 2010, 04:39:33 PM »
dosto
11009
« on: October 01, 2010, 04:11:07 PM »
karda call ohnu lol
11010
« on: October 01, 2010, 04:04:38 PM »
hor ki tere tu v jayada aukha aa simmri
11011
« on: October 01, 2010, 04:03:32 PM »
larde kyu oo oye
11012
« on: October 01, 2010, 03:48:15 PM »
samj kyu nai aai :thaa: :thaa:
11013
« on: October 01, 2010, 03:40:57 PM »
ek din jhanda ek halawai di dukan te giya. halwai jalebia bana riha c.............. jhanda ne oshu puchhia:tainu kine saal ho gaye jalebia banunde nu halwai:mainu 27 saal ho gaye :happy: :happy: jhanda:bdi sharam di gal aa tainu 27 saal ho gaye par aje v tainu sidhia jalebia ni banaunia aundia :thaa: :thaa: :thaa:................ halwai: :angry: :angry:
11014
« on: October 01, 2010, 03:37:04 PM »
paji
11015
« on: October 01, 2010, 03:36:11 PM »
Victor was filling a slambook. He didn,t know the meaning of Zodiac Sign.He turned the previous page and saw that somebody had written cancer. Victor wrote after Zodiac = Gas ki Problem :excited: :excited: :excited: :excited:
11016
« on: October 01, 2010, 03:30:50 PM »
Science Teacher: ਤਾਰੇ ਕਦੋਂ ਟੁੱਟਦੇ ਨੇ ਅਤੇ ਇਸਦੀ ਖੋਜ ਕੀਨੇ ਕੀਤੀ ਸੀ ?
STUDENT:- "ਕੋਈ ਮੁਟਿਆਰ ਪਹਿਲਾਂ ਕਰਕੇ ਪਿਆਰ :love: :love:,
ਵਾਦੇ ਕਰਕੇ ਹਜ਼ਾਰ ,
ਜਦੋਂ ਤੋੜਦੀ ਆ ਸਾਰੇ ,
ਉਦੋਂ ਟੁੱਟਦੇ ਨੇ ਤਾਰੇ ..." :angry: :angry:
ਅਤੇ ਇਹ ਖੋਜ Dr. ਨਿਛੱਤਰ ਗਿਲ ਨੇ ਕੀਤੀ ਸੀ । :rockon: :rockon:
11017
« on: October 01, 2010, 03:28:06 PM »
ki hoya admin sahib
11018
« on: October 01, 2010, 03:23:10 PM »
Mainu kukh de vich na maar ni maaye, mainu duniya tu v dikha ni maaye,,, aiven kise de bol na pugaa ni maaye, mainu duniya de vich tu ik vaar lea ni maaye.....
Main tenu dukh kade aoun nai dindi, tu bharosa mere 'te ik vaar kr ni maaye.......
Main v rang zindgi de vekhna chouhni haan, aiven meri duniya berang na kr ni maaye....
Mainu v tu dadi-babeyaan(grandparents) da pyaar davaa de, aiven dukh den na bann ni maaye.......
Veer mera appni bhen beitha udeeke, ohda gutt rakhrhi ton sunna na kr ni maaye......
Main tenu kiven samjhavaan, tu beithi kr k arhiyaan ni, aiven sukh ton kr na vaanjhi mainu, tu saare dukh mere naal vannda ni maaye.....
Kukh vich dhee maarn vaali gal hai soch puraani, iss soch nu dimaag vichon kad ni maaye.....
Mainu kukh de vich na maar ni maaye, mainu duniya tu v dikha ni maaye.........
Apni dhee nu tu v apnaaa ni maaye, mainu duniya tu v dikha ni maaye.......
11019
« on: October 01, 2010, 03:18:26 PM »
sehi keh rahul paji :rockon: :rockon:
11020
« on: October 01, 2010, 05:06:21 AM »
oh ta hai 22 g lol
|