November 28, 2024, 11:42:19 AM

Show Posts

This section allows you to view all posts made by this member. Note that you can only see posts made in areas you currently have access to.


Messages - @@JeEt@@

Pages: 1 ... 545 546 547 548 549 [550] 551 552 553 554 555 ... 834
10981
Jokes Majaak / Re: jhanda(villager) power(salesman)
« on: October 02, 2010, 11:46:17 AM »
 :excited: :excited:

10982
Jokes Majaak / Re: gurpinder mand and his wife
« on: October 02, 2010, 09:43:56 AM »
na tu kahto dukhi hoi janda 22  :excited:

10983
Jokes Majaak / Re: jhanda(villager) power(salesman)
« on: October 02, 2010, 09:42:53 AM »
22 g bezti vali koi gal nai aa mai v yr ik pindh tu aa ethe ta yr bas hasan khedan lai aaida  :excited:

thx dosto

10984
Jokes Majaak / Re: mamu te aunty
« on: October 02, 2010, 09:40:03 AM »
dhanwad g  :rockon: :rockon:

10985
Gup Shup / Re: pj te sab tu mittha bolen valli kuddi
« on: October 02, 2010, 07:56:04 AM »
yoo yoo :excited: :excited: :excited:

10986
Shayari / raat bhar teri yaad vich main taare ginda riha
« on: October 02, 2010, 07:03:59 AM »
raat bhar teri yaad vich main taare ginda riha
jad vii laggi aakh main tere khaab bunda riha......

tu hii das kis tarha ponda main manzil apni
umr saari raaha cho tere kande chunda riha......

suna sakiya na kise nu dard apna main kadde
bhul ke peerh apni haase dosta de sunda riha......

kis tarha londa hisaab tere mere vichle fark da
har waqt main zamin to tareyian da fasla minda riha....

zakhmi honada dil koii anhoni gal nahi..
pathra da bojh iste khud hii main chinda riha..

10987
ਮੈਂ ਰਿਸ਼ਤਾ ਬਣ ਬਣ ਬਦਲੀ ਹਾਂ,

ਦਸਤੂਰ ਬਦਲਿਆ ਨਾ

ਕਦੇ ਧੀ ਸਾਂ, ਧੀ ਤੋਂ ਨੂੰਹ ਬਣ ਗਈ,
ਫਿਰ ਨੂੰਹ ਤੋਂ ਬਣ ਗਈ ਮਾਂ।

ਕਦੇ ਪਿਉ ਨੇ ਮੈਨੂੰ ਝਿੜਕ ਲਿਆ
ਕਦੇ ਮਾਹੀ ਮੈਨੂੰ ਘੂਰ ਲਿਆ,
ਕਦੇ ਪੁੱਤਾਂ ਘਰ 'ਚੋਂ ਕੱਢਿਆ ਏ

ਮੈਨੂੰ ਰਿਸ਼ਤਿਆਂ ਨੇ ਕਰ ਚੂਰ ਲਿਆ,
ਮੇਰੀ ਬੁੱਕਲ ਦੇ ਵਿਚ ਨਿੱਘ ਸਾਰਾ

ਨਹੀਂ ਮੇਰੇ ਸਿਰ 'ਤੇ ਛਾਂ।

10988
Jokes Majaak / Re: gurpinder mand and his wife
« on: October 02, 2010, 06:57:05 AM »
thx 22 g

10989
Jokes Majaak / jhanda(villager) power(salesman)
« on: October 02, 2010, 06:56:33 AM »
jhanda(villager):-
Ye Tv Kitne Ka Hai???

power(Salesman) -
Hum penduon ko koi cheez nahi bechte.... :waitin: :waitin:


amli  after 1 Month, well dressed :cooll: :cooll: :-
Ye Tv Kitne Ka Ha???.....

power :-  :waitin: :waitin:
Hum penduon ko Koi Chiz Nahi Bechte.....

amli:-  :angry: :angry: :angry:



amli After 3 Month, Full angrez banke:-
WHAT'S D COST OF DAT TV. :cooll: :cooll:?

power: Hum penduon ko Koi Chiz Nahi Bechte........ :comeon:

jhanda :wait: :wait::-


amli Gusse Vich:-
Oye tenu kive pata chal janda hai k main pendu haan :angry: :angry: :angry:.?

power:- Kyon K Ye Tv Nhi "MICROWAVE" Hai... :excited: :excited:


jhanda:-  :thaa: :thaa: :thaa: 

10990
Jokes Majaak / mamu te aunty
« on: October 02, 2010, 06:50:18 AM »
Aunty :- botal naal dudh pelondi hoi bachey nu aley aley mera puter wdha ho k docter banu ga aley aley chunu munu

mamu :- kolo de langda hoia sun k kehn lagaa aunty g botal ch dudh bach gea ta menu v pelaa deo shid main v compounder lag jama :rockon: :rockon: :rockon:

10991
Jokes Majaak / gurpinder mand and his wife
« on: October 02, 2010, 06:48:31 AM »
gurpinder mand : Gall sun tu menu kuta kehaa

ghar wali : chup chaap apna kamm kardi rahi

gurpinder : dubara fir sunda nahi main puch reha tu menu kuta keha

Ghar wali : fir ik wari daikh k mehmi22 walh muh pare kar leaa

gurpinder : guse ch bolda hoye tenu sunda nahi dass tu menu kuta keha

Ghar wali :- guse ch nahi ji main nahi keha but hun bhonkaa band karoo :rockon: :rockon: :rockon: :rockon:

10992
Fun Time / Re: MATH TEACHER WRITE A LOVE LATTER
« on: October 02, 2010, 04:25:40 AM »
mitra da v haal tere vala he aa grwal 22  :rockon: :rockon:

10993
Fun Time / Re: ghane da jawab ghane ch
« on: October 02, 2010, 04:24:36 AM »
das kehri galo sade nal tu larde rehde aa
bina gal tu ser sade te charde rehde aa
kar kar nakhre eve kyu dekhaunde rehde aa
bina gal tu
bina gal roab jeh kyu paunde rehde aa

10994
Gup Shup / Re: pj te sab tu mittha bolen valli kuddi
« on: October 02, 2010, 04:20:47 AM »
ehna vicho t koi v nai  :excited: :excited: :excited: :excited:

10995
Shayari / ਮੈਨੂੰ ਉਹ ਦਾ ਚੇਤਾ ਆਉਦੇਂ
« on: October 02, 2010, 04:05:37 AM »
ਜਦ ਕਰਦਾ ਸਿਕਾਰ ਬਾਜ਼ ਦੇਖਾਂ
ਗੁੜੀ ਨੀਂਦ ਚ ਭਿਆਨਕ ਖੁਆਬ ਦੇਖਾਂ।
ਛਡ ਤੁਰ ਗਿਆ ਕੋਈ ਝੱਖੜ ਝੋਲਿਆਂ ਦੇ ਵਿਚ
ਰੋਣਦਾ ਕੋਈ ਬੱਚਾ ਯਾਰੋਯਾਰ ਦੇਖਾਂ।

ਤਾਂ ਕੋਈ ਆਪਣਾ ਚੇਤੇ ਆਉਂਦੇ
ਤਾਂ ਕੋਈ ਆਪਣਾ ਚੇਤੇ ਆਉਂਦੇ .

ਉਞਂ ਤਾਂ ਜਿੰਦਗੀ ਨੇ ਬਾਹੁਤ ਗਮ ਦਿੱਤੇ ਨੇ
ਪਰ ਸਂਭ ਸਂਭ ਰੱਖਦਾ ਹਾਂ ਜੋ ਓਹਨਾਂ ਨੇ ਦਿਤਾ.।
ਜਦ ਵੀ ਆਉਂਦੀ ਹੈ ਠੰਡੀ ਹਵਾ ਓਹਨਾਂ ਦੇ ਸ਼ਿਹਰ ਵਲੋਂ
ਜਲਨ ਤੋਂ ਡਰ ਕੇ ਉਡ ਗਏ ਸਭ ਪਾਰਿੰਦੇ ਤਾਕਾਂ।

ਤਾਂ ਕੋਈ ਆਪਣਾ ਚੇਤੇ ਆਉਂਦੇ
ਤਾਂ ਕੋਈ ਆਪਣਾ ਚੇਤੇ ਆਉਂਦੇ ।।

ਲੁਟ ਦਾ ਹੈ ਹਿਨੇਰਿਆਂ ਦੇ ਵਿਚ, ਤੇ ਕਤਲੇ ਆਮ ਵੀ ਕਰਦਾ ਹੈ
ਵੰਡ ਦਾ ਹੈ ਦੁਵਾਵਾਂ ਉਜਾਲਿਆਂ ਚ, ਤੇ ਜੋ ਪੁਨ ਦਾਨ ਵੀ ਕਾਰਦਾ ਹੈ ।
ਲੁਕਿਆ ਸਾਧੂ ਦੇ ਭੇਸ ਵਿਚ,,,
ਜਦ ਕੋਈ ਗਦਾਰ ਦੇਖਾਂ ।

ਤਾਂ ਕੋਈ ਆਪਣਾ ਚੇਤੇ ਆਉਂਦੇ
ਤਾਂ ਕੋਈ ਆਪਣਾ ਚੇਤੇ ਆਉਂਦੇ ।।

ਕਿਵੇਂ ਭੁਲ ਜਾਂਦਾ ਹੈ ਕੋਈ ਕਾਰ ਕੇ ਵਾਅਦੇ
ਸੋਨੀ ਕਰਦਾ ਹੈ ਸਵਾਲ ਰੋਜ ਤਾਰਿਆਂ ਨੂੰ।
ਉਹ ਵੀ ਬਨਣਾ ਚਹੁੰਦਾ ਹੈ ਇਕ ਤਾਰਾ
ਜੇ ਰੱਬ ਅੱਗੇ ਅਰਜ ਕਾਬੁਲ ਹੋਵੇ ।

ਆਜ ਮੈਨੂੰ ਉਹ ਦਾ ਚੇਤਾ ਆਉਦੇਂ
ਆਜ ਮੈਨੂੰ ਉਹ ਦਾ ਚੇਤਾ ਆਉਦੇਂ

10996
haji haji lol :hihpanga:

10997
Jokes Majaak / Re: aam dost tey punjabi dost ch farak
« on: October 02, 2010, 03:51:00 AM »
thx dostooo

10999
ਮਾਸਟਰ: guglo muglo nu ਨੂੰ... ਫੋਰਡ ਕਿਹਨੂੰ ਕਹਿੰਦੇ ਨੇ :angry:

guglo:  ਮਾਸਟਰ ਜੀ ਇੱਕ ਗੱਡੀ ਨੂੰ ਕਹਿੰਦੇ ਨੇ   :wait: :wait:

ਮਾਸਟਰ:  ਸ਼ਾਬਾਸ਼, ਬਿਲਕੁਲ ਠੀਕ, ਜੁਣ ਇਹ ਦੱਸ... ਆਕਸਫੋਰਡ ਕਿਹਨੂੰ ਕਹਿੰਦੇ ਨੇ :waitin: 

guglo:  ਮਾਸਟਰ ਜੀ ਇਹ ਵੀ ਕੋਈ ਔਖਾ ਸਵਾਲ ਹੈ :wait: 

ਸਿੱਧੀ ਜਹੀ ਗੱਲ ਹੈ... "ਆਕਸ" ਦਾ ਮਤਲਬ ਹੈ 'ਬਲਦ" ਤੇ 'ਫੋਰਡ" ਦਾ ਮਤਲਬ ਹੈ ਗੱਡੀ 

ਇਸ ਹਿਸਾਬ ਨਾਲ  ਮਾਸਟਰ ਜੀ "ਆਕਸਫੋਰਡ" ਦਾ ਮਤਲਬ ਹੋਇਆ "ਬੈਲ-ਗੱਡੀ" :rockon: :rockon:

11000
Jokes Majaak / Duniya mey sub sy himmat wala kon?
« on: October 02, 2010, 03:10:53 AM »
Duniya mey sub sy
himmat wala kon?

“Dhobi.”

Coz, wo kabi b kisi k ghar
jakar bolsakta
hy:sahib,bibiji ko bolo
kapry utar kr rakhn,m
abhe ata hoon….

Pages: 1 ... 545 546 547 548 549 [550] 551 552 553 554 555 ... 834