This section allows you to view all posts made by this member. Note that you can only see posts made in areas you currently have access to.
Messages - @@JeEt@@
10841
« on: October 15, 2010, 03:37:20 AM »
DIL2011. Police Station Ch Report Likhaun Jaandi Hai DIL....Inspector Saab Mera Gharwala 7 Dina Tonh Market Ch Aalu Lain Gaya Wapis Ni Aaya :cry: :cry: :cry: Inspector....Koi Na Bibi Koi Hor Sabzi Bana Lai :blah: :blah: :blah: :blah: DIL... :angry: :angry: :angry: :angry: :angry:
10842
« on: October 15, 2010, 03:29:47 AM »
Wife:- Main tang ho gayi, Tusin hamesha mera ghar, Meri car, Mere Bache karde Rehnde ho, Kadi sadda vi kuchh kehya karo. tey Hun Almariah chon ki labb rahe ho?
power lifter:- Sadda Kachha. :rockon: :rockon: :rockon: :rockon:
10843
« on: October 14, 2010, 11:55:50 AM »
ਚਿੱਟੇ ਹੋ ਗਏ ਰੰਗ ਰੱਬਾ ਗੂੜੀਆਂ ਇਹ ਚੁੰਨੀਆਂ ਦੇ, ਬਾਹਾਂ ਵਿੱਚ ਵੰਗਾਂ ਵੀ ਨੇ ਭੰਨ-ਭੰਨ ਤੋੜੀਆਂ, ਮਾਵਾਂ ਦੀ ਮਮਤਾ ਵੀ ਗਈ ਸੀ ਵਲੂੰਧਰੀ, ਵਾਰੀਆਂ ਸੀ ਕੌਮ ਲਈ ਪੁੱਤਾਂ ਦੀਆਂ ਜੋੜੀਆਂ, ਕਿੱਦਾਂ ਦਾ ਭੁਚਾਲ ਆਇਆ ਪੰਜਾਬ ਦੀ ਧਰਤੀ ਤੇ, ਨਰਮ ਜਹੀਆਂ ਜਿੰਦਾਂ ਖੂਨੀ ਨਦੀ ਵਿੱਚ ਰੋੜੀਆਂ, ਪੰਜਾਬ ਦੇ ਰਖਵਾਲੇ ਕਹਾਉਣ ਵਾਲੇ ਲੀਡਰਾਂ ਨੇ, ਘਰਦਿਆਂ ਨੂੰ ਪੁੱਤਾਂ ਦੀਆਂ ਲਾਸ਼ਾਂ ਵੀ ਨਾ ਮੋੜੀਆਂ, ਕੀ ਸੀ ਦੋਸ਼ ਹੱਕ ਮੰਗਿਆ ਸੀ ਆਪਣਾ, ਹੱਕ ਮੰਗਾਂ ਸਭ ਨਾਲ ਜੁਲਮਾ ਮਰੋੜੀਆ, ਮਾਵਾਂ ਕੀਹਨੂੰ ਪੁੱਤ ਕਹਿਣ ਵੀਰਾ ਕਹੇ ਭੈਣ ਕੀਹਨੂੰ, ਕੀਰਨਿਆਂ ਚ ਬਦਲੀਆਂ ਖੁਸ਼ੀ ਦੀਆ ਲੋਹੜੀਆਂ, ਅੱਜ ਵੀ ਮੈਂ ਜਦੋਂ ਯਾਦ ਕਰਦਾ ਹਾਂ ਓਹ ਸਮਾਂ, ਚੀਕਾਂ ਸੁਣ ਵੱਜਦੀਆਂ ਦਿਲ ਤੇ ਹਥੋੜੀਆਂ, ਹੁਣ ਵੀ ਏ ਓਹੀ ਹਾਲ ਖਤਰੇ ਚ ਕੋਮ ਸਾਡੀ, ਪੰਥ ਦੇ ਸੁਦਾਗਰਾਂ ਨੇ ਹੱਦਾਂ ਸਭ ਤੋੜੀਆਂ, ਉਠੋ ਵੀਰੋ ਸਾਂਭ ਲਓ ਵੱਸਦਾ ਪੰਜਾਬ ਸਾਡਾ, ਲੀਡਰਾਂ ਨੇ ਵੇਚ ਦੇਣਾ ਭਾਅ ਇਹ ਕੋੜੀਆ ...
10844
« on: October 14, 2010, 11:51:06 AM »
ਅੱਜ ਮੈ ਹੈਰਾਨ ਹੋ ਗਿਆ,
ਸੱਚ ਪੁਛੋਂ ਤਾਂ ਪਰੇਸ਼ਾਨ ਹੋ ਗਿਆ,
ਜਦ ਮੈਂ ਤੱਕਿਆ ਕਿ
ਅੱਜ ਵੀ ਧੀਆਂ ਤੇ ਹੀ ਮਾਪੇ ਰੋਬ ਜਮਾ ਰਹੇ ਨੇ,
ਅੱਜ ਵੀ ਓਹਨਾਂ ਦੇ ਦਿਲ ਦੀ ਜਾਣੇ ਬਗੈਰ
ਭੇਡ ਬੱਕਰੀਆਂ ਵਾਂਗ ਆਪਣੀ ਮਰਜ਼ੀ ਨਾਲ ਵਿਆਹ ਰਹੇ ਨੇ,
ਮਾਪਿਆਂ ਦਾ ਹੱਕ ਹੈ ਬੇਸ਼ੱਕ ਆਪ੍ਣੀ ਔਲਾਦ ਤੇ ,
ਪਰ ਇਹ ਹੱਕ ਕਿਸ ਤਰਾਂ ਜਤਾ ਰਹੇ ਨੇ,
ਠੀਕ ਹੈ ਕਿ ਮਾਪੇ ਸੋਚਦੇ ਨੇ ਭਲਾ ਸਦਾ ਔਲਾਦ ਦਾ,
ਪਰ ਜੋੜੀ ਦੀ ਥਾਂ ਨਰੜ ਸਹੇੜ ਕੇ ਕਿਸ ਦਾ ਭਲਾ ਚਾਹ ਰਹੇ ਨੇ,
ਆਪ੍ਣਾ ਹੱਕ ਜਤਾ ਰਹੇ ਨੇ,..
ਵੀਹਵੀਂ ਸਦੀ ਵਿੱਚ ਹਾਂ ਅਸੀਂ
ਪਰ ਸੋਚ ਅਜੇ ਵੀ ਸ਼ਾਇਦ ਅਠਾਰਵੀਂ ਦੀ ਰੱਖਦੇ ਹਾਂ,
ਤਾਂ ਹੀ ਤਾਂ ਅੱਜ ਵੀ ਧੀਆਂ ਘਰਾਂ ਵਿੱਚ ਕੈਦ ਰੱਖਦੇ ਹਾਂ,
ਓਹ ਧੀਆਂ ਜੋ ਪੁੱਤਾਂ ਤੋ ਵਧਕੇ ਨੇ,
ਓਹਨਾਂ ਦੇ ਗਲ ਹੀ ਕਿਉਂ ਗੁਲਾਮੀ ਪਾ ਰਹੇ ਨੇ,
ਕਿਸਦਾ ਭਲਾ ਚਾਹ ਰਹੇ ਨੇ,....
ਮੈ ਨਹੀਂ ਮੰਗਦਾ ਬੇਲੋੜੀ ਛੋਟ ਕੋਈ,
ਇਹ ਵੀ ਨਹੀਂ ਕਿ ਹੈ ਦਿਲ ਵਿੱਚ ਖੋਟ ਕੋਈ,
ਪਰ ਜ਼ਰਾ ਸੋਚੋ "ਬਰਾੜ"
ਪੁੱਤ ਜੋ ਵੀ ਜਿੱਦਾਂ ਵੀ ਮਰਜ਼ੀ ਕਰਨ
ਤਾਂ ਫ਼ੇਰ ਧੀਆਂ ਕਿਉਂ ਬਲੀ ਤੁਹਾਡੀਆਂ ਰਸਮਾਂ ਰੀਤਾਂ ਦੀ ਚੜਨ,..
10845
« on: October 14, 2010, 11:34:28 AM »
haji 22 g tuhada naam he bhut ghaint aa :rockon:
10846
« on: October 14, 2010, 11:33:32 AM »
maan 22 gussa kar gaya
10847
« on: October 14, 2010, 07:51:47 AM »
ਮੁਹਬੱਤ ਵਧ ਰਹੀ ਹੈ ਦੋਸਤਾ ! ਤੇਰੀ ਵਫਾ ਕਰ ਕੇ, ਮੈਂ ਜੀਂਦਾ ਹਾਂ ਤੇਰੀ ਇਕ ਯਾਦ ਹੀ ਦਾ ਆਸਰਾ ਕਰ ਕੇ, ਜਿਦੇ ਦਿਲ ਤੇ ਅਸਰ ਕੁਝ ਵੀ ਨਹੀਂ ਹੁੰਦਾ ਮੇਰੀ ਗੱਲ ਦਾ, ਮੈਂ ਉਸ ਦੇ ਨਾਲ ਕੀ ਲੈਣਾ ਮੁਹਬੱਤ ਦਾ ਗਿਲਾ ਕਰ ਕੇ, ਮਿਲੇ ਮੰਜ਼ਿਲ ਨਾਂ ਉਸ ਨੂੰ ਇਹ ਕਦੇ ਵੀ ਹੋ ਨਹੀਂ ਸਕਦਾ, ਉਠਾਇਆ ਹਰ ਕਦਮ ਜੀਵਨ ਚ ਜਿਸ ਨੇ ਹੌਸਲਾ ਕਰ ਕੇ, ਪਰਾਏ ਹੋ ਗਏ ਜਿਹੜੇ ਉਨ੍ਹਾਂ ਦਾ ਨਾਮ ਨਾਂ ਪੁਛੋ, ਕੇ ਸਾਰੇ ਸ਼ਹਿਰ ਵਿਚ ਬਦਨਾਮ ਨੇ ਉਹ ਬੇਵਫਾ ਕਰ ਕੇ, ਮਿਲੇ ਦੁੱਖ,ਦਰਦ,ਗਮ ਵੀ ਬਹੁਤ,ਪਰ ਅਫਸੋਸ ਇਸ ਗੱਲ ਦਾ, ਮੁਹਬੱਤ ਹੀ ਨਹੀਂ ਪਾਈ, ਮੁਹਬੱਤ ਦਾ ਸਿਲਾ ਕਰ ਕੇ, ਜਿਨ੍ਹਾਂ ਨੂੰ ਮਿਲ ਕੇ ਦਿਲ ਮੇਰਾ ਖੁਸ਼ੀ ਵਿਚ ਝੂਮ ਉਠਿਆ ਸੀ, ਮਗਰ ਝੱਟ ਰੋ ਪਿਆ ਉਹਨਾਂ ਨੂੰ ਖੁਦ ਹਥੀਂ ਵਿਦਾ ਕਰ ਕੇ, ਬੁਰਾ ਕਹਿ ਕੇ ਤੁਸੀਂ ਮੈਨੂੰ ਜੋ ਦਰ ਤੋਂ ਉਠਾਇਆ ਹੈ, ਸੁਖੀ ਵਸਦੇ ਰਹੋ,ਫਿਰ ਵੀ ਮੈਂ ਆਇਆਂ ਹਾਂ ਤੁਹਾਡੇ ਲਈ ਦੁਆ ਕਰ ਕੇ, __________________ ਮੁਹਬੱਤ ਵਧ ਰਹੀ ਹੈ ਦੋਸਤਾ ! ਤੇਰੀ ਵਫਾ ਕਰ ਕੇ, ਮੈਂ ਜੀਂਦਾ ਹਾਂ ਤੇਰੀ ਇਕ ਯਾਦ ਹੀ ਦਾ ਆਸਰਾ ਕਰ ਕੇ,
10848
« on: October 14, 2010, 07:25:48 AM »
:thaa: :thaa: :thaa: :thaa: :thaa: :thaa:
10849
« on: October 14, 2010, 07:21:28 AM »
:excited: :excited: :excited: :excited:
10850
« on: October 14, 2010, 07:16:54 AM »
:excited: :excited: :excited:
10851
« on: October 14, 2010, 07:13:21 AM »
22 g
10852
« on: October 14, 2010, 07:11:29 AM »
22 g
10853
« on: October 14, 2010, 07:09:40 AM »
22 g
10854
« on: October 14, 2010, 05:13:29 AM »
22 g
10855
« on: October 14, 2010, 05:11:59 AM »
22 g
10856
« on: October 14, 2010, 05:09:57 AM »
:thaa: :thaa: :thaa: :thaa:
10857
« on: October 14, 2010, 04:13:08 AM »
Plumber-Pipe Naya Laga Diya aur 1000 Rs Bill Ho Gya hai. ' ENG.-Itna To Mai Engineer Ho Ke Bhi Nahi Kamata. ' Plumber-Mai Bhi Nahi Kamata Tha Jab Engineer Tha :-) :excited: :excited:
10858
« on: October 14, 2010, 04:10:25 AM »
Beta- bappu ajj mainu school vich bohat kutt payi Baap- kyon? ' Beta- master ne swal puchea ke 3*2=? Baap- fir tu ki keha Beta- main keha 6 ' ***Baap- Theek ta hai. Beta-Fer usne pucheya 2*3=? Bap - HARAMJADIA oh vi 6 hi hunde ne. :angry: :angry: Beta - Bas bappu Main vi ta ehi line kahi c, ohne rail banati... :thaa: :thaa: :thaa:
10859
« on: October 14, 2010, 04:07:37 AM »
jithe dosti othe pyar, jithe pyar othe ishq, kithe ishq othe mohhabat, jithe mohabat othe judai, jithe judai othe dard.......
jithe dard othe "MOOV" lagao.
main jandu baam hui darling tere liye... :rockon: :rockon: :rockon:
10860
« on: October 14, 2010, 04:04:21 AM »
ਇਕ ਪਾਉਂਦੀ ਸੀ levis ਦਿਆਂ ਜੀਨਾਂ ਤੇ ਇਕ ਪਾਉਂਦੀ ਸੀ ਸੂਟ ਪੰਜਾਬੀ.......... ਇਕ ਪਾਉਂਦੀ ਸੀ ਬੂਟ lee park ਦੇ ਤੇ ਇਕ ਪਾਉਂਦੀ ਸੀ ਜੁਤੀ ਗੁਲਾਬੀ............. ਜੀਨ ਵਾਲੀ ਦੇ ਨਖਰੇ ਵਾਧੂ ਮੰਗਦੀ ਪੈਸੇ ਨਿਤ ਹਜਾਰ.................. ਸੂਟ ਵਾਲੀ ਕਹਿੰਦੀ ਦਿਲ ਵਿਚ ਰਖ ਲਾ ਮੰਗਾ ਬਸ ਤੇਰਾ ਪਿਆਰ.............
|