November 28, 2024, 03:00:50 PM

Show Posts

This section allows you to view all posts made by this member. Note that you can only see posts made in areas you currently have access to.


Messages - @@JeEt@@

Pages: 1 ... 537 538 539 540 541 [542] 543 544 545 546 547 ... 834
10821
Shayari / Muk janiya Ne ghadiya jadon Zindagi diyan
« on: October 16, 2010, 01:29:53 PM »
Muk janiya Ne ghadiya jadon Zindagi diyan
Asin akha meech k saun jana
Sab ne uthan d karne kosish
Asin koreyan supnea vich kho jana
Jis din meech layiya main akhan
Kaye akhan vicho athro usdin barsnge
Jo kehnde c bhut bure hai main
Kade oh v is bure nu dekhan laye TARSANGE..

10822
 :comeon: :comeon: :comeon:

10823
ਹੰਝੂਆਂ ਨੇ ਵਹਿਣਾ ਤਾਂ ਬੰਦ ਕੀਤਾ...
ਪਰ ਦਿਲ ਦੇ ਜਖਮ ਸਦਾ ਰਿਸਦੇ ਰਹੇ....
ਅਸਾਂ ਲੱਖਾਂ ਛੁਪਾਏ ਤੇਰੇ ਦਿੱਤੇ ਫੱਟ...
ਪਰ ਲੋਕਾਂ ਨੂੰ ਸਦਾ ਇਹ ਦਿਸਦੇ ਰਹੇ.

10824
ਹੋਰ ਠੋਕਰਾਂ ਨਾ ਮਾਰ ਸੋਹਣੀਏ...
ਪਹਿਲਾਂ ਹੀ ਨਸੀਬਾਂ ਦੇ ਮਾਰੇ ਹੋਏ ਹਾਂ...
ਅਸੀ ਕਿਸੇ ਦੇ ਦਿਲ ਦੇ ਟੁਕੜੇ ਹਾਂ...
ਜੋ ਤੇਰੀ ਬੇਵਫਾਈ ਦੇ ਖਿਲਾਰੇ ਹੋਏ ਹਾਂ

10825
Jokes Majaak / Re: cobra singh tae naukar
« on: October 16, 2010, 01:15:25 PM »
 :excited: :excited: :excited:

10826
Jokes Majaak / Re: Cobra Singh Vs. Teacher
« on: October 16, 2010, 01:13:34 PM »
 :excited: :excited: :excited:

10827
ਇਕ ਸਿਫਤ ਕਰਾਂ ਮੈਂ ਪਰਮਾਤਮਾ ਦੀ, ਇਕ ਸਰੀਰ ਦਿੱਤਾ ਦੂਜਾ ਦਿਮਾਗ ਵੱਖਰਾ,
ਦੂਜੀ ਸਿਫਤ ਕਰਾਂ ਮੈਂ ਅੰਗਰੇਜਾਂ ਦੀ, ਥੱਲੇ ਟਰੇਨ ਚੱਲਦੀ ਉੱਤੇ ਜਹਾਜ ਵੱਖਰਾ,
ਤੀਜੀ ਸਿਫਤ ਕਰਾਂ ਮੈਂ ਬਾਣੀਆਂ ਦੀ, ਨਾਲੇ ਮੂਲ ਲੈਂਦੇ ਉੱਤੇ ਵਿਆਜ ਵੱਖਰਾ,
ਚੋਥੀ ਸਿਫਤ ਕਰਾਂ ਮੈਂ ਮਾਪਿਆਂ ਦੀ, ਇਕ ਧੀ ਦਿੰਦੇ ਦੂਜਾ ਦਾਜ ਵੱਖਰਾ...

10828
A man decided to change his life and for a start he took up the easiest - drinking. He got so drunk with whisky and his breath had such a foul stench as if a whole herd of mammoths had spent the night in his mouth.

It felt good to be blind drunk, but the time came for him to go home and his wife was quite quick-tempered. She always knew when he was drunk even if he was three blocks away from their house and did not let him in.

This is why the drunken man decided to use his cunning and break in the house. He rang the bell for a long time and an angry voice hissed from within:

"Who is it?"

The man leaned on the door and said tenderly:

"I bring roses for the most beautiful woman in the world."

Upon hearing that his wife was so moved that decided to open the door. She opened it and took a close look at her husband. Imagine her surprise when she saw neither roses, nor hyacinths in his hands.

"Where are the roses for the most beautiful woman in the world, you bastard?," the woman roared.

The man slouched towards her and murmured, "And where is the most beautiful woman in the world?" __

10829
Shayari / ਕਲਿਆਂ ਦੀ ਕਾਹਦੀ ਜ਼ਿੰਦਗੀ
« on: October 16, 2010, 03:18:08 AM »
ਕੋਈ ਜਾਵੇ ਨਾ ਕਿਸੇ ਨੂੰ ਰੱਬਾ ਛੱਡਕੇ
ਕਲਿਆਂ ਦੀ ਕਾਹਦੀ ਜ਼ਿੰਦਗੀ

ਹਰ ਵੇਲੇ ਓਸੇ ਦੇ ਖਿਆਲਾਂ ਵਿੱਚ ਰਈਦਾ
ਉਠਦਿਆਂ ਸਾਰ ਬੱਸ ਨਾਮ ਓਹਦਾ ਲਈਦਾ
ਤੂੰ ਹੀ ਦੱਸ ਕੌਣ ਜੀਵੇ, ਸਾਹ ਸੀਨੇ ਵਿੱਚੋਂ ਕੱਢ ਕੇ
ਓ ਕਲਿਆਂ ਦੀ ਕਾਹਦੀ ਜ਼ਿੰਦਗੀ
ਕੋਈ ਜਾਵੇ ਨਾ ਕਿਸੇ ਨੂੰ ਰੱਬਾ ਛੱਡਕੇ

ਵਿਛੋੜੇ ਵਾਲਾ ਦਰਦ ਕਿਸੇ ਦੇ ਹਿੱਸੇ ਆਵੇ ਨਾ
ਯਾਦ ਕਰ ਕਰ ਸਜਣਾ ਨੂੰ ਅੱਥਰੂ ਵਹਾਵੇ ਨਾ
ਭੁੱਲਦਾ ਨੀ ਪਿਆਰ ਸੱਚਾ, ਭਾਵੇਂ ਵੇਖੋ ਦਿਲੋਂ ਕੱਢਕੇ
ਓ ਕਲਿਆਂ ਦੀ ਕਾਹਦੀ ਜ਼ਿੰਦਗੀ
ਕੋਈ ਜਾਵੇ ਨਾ ਕਿਸੇ ਨੂੰ ਰੱਬਾ ਛੱਡਕੇ

ਤਾਰਿਆਂ ਦੇ ਨਾਲ ਜਦੋਂ ਯਾਦਾਂ ਸੱਚੀਂ ਆਉਂਦੀਆਂ
ਲੰਘਦਾ ਨਾ ਪਲ ਫੇਰ ਅੱਖਾਂ ਰਹਿਣ ਰੋਂਦੀਆਂ
ਇਕ ਵਾਰ ਤਾਂ ਬੁਲਾਵੇ ਮੈਨੂੰ, ਸੱਭ ਰੋਸੇ ਗਿਲੇ ਛੱਡ ਕੇ
ਓ ਕਲਿਆਂ ਦੀ ਕਾਹਦੀ ਜ਼ਿੰਦਗੀ
ਕੋਈ ਜਾਵੇ ਨਾ ਕਿਸੇ ਨੂੰ ਰੱਬਾ ਛੱਡਕੇ

ਓਹਨੂੰ ਵੇਖਣ ਨੂੰ ਮੇਰੇ ਨੈਣ ਤਰਸਦੇ
ਤੂੰ ਵਿਛੜਿਆ ਮੇਰਾ ਯਾਰ ਬਖ਼ਸ਼ਦੇ
ਓਸੇ ਖਾਤਰ ਮੰਗੇ ਦੁਆਵਾਂ, "ਲੱਕੀ" ਪੱਲਾ ਅੱਡ ਕੇ
ਓ ਕਲਿਆਂ ਦੀ ਕਾਹਦੀ ਜ਼ਿੰਦਗੀ
ਕੋਈ ਜਾਵੇ ਨਾ ਕਿਸੇ ਨੂੰ ਰੱਬਾ ਛੱਡਕੇ
ਕਲਿਆਂ ਦੀ ਕਾਹਦੀ ਜ਼ਿੰਦਗੀ
__________________

10830
Shayari / Re: Tenu pyar bahut mai karda haan
« on: October 16, 2010, 03:14:51 AM »
aho aho

thx power

10831
Shayari / Re: kuria becharea nu...
« on: October 16, 2010, 03:11:56 AM »
thx g

10832
Jokes Majaak / Re: A smart wife :)
« on: October 15, 2010, 09:14:29 AM »
 :excited: :excited: :excited:

10833
Jokes Majaak / Re: sharabii....
« on: October 15, 2010, 09:11:46 AM »
thx g :rockon: :rockon:

10834
Jokes Majaak / Re: simrii da gharwala...
« on: October 15, 2010, 09:09:33 AM »
 :rockon: :rockon: :rockon: :rockon:

10835
Jokes Majaak / Re: Sadda Kachha .... hahahaha :)
« on: October 15, 2010, 09:07:51 AM »
thx 22 g :excited: :excited:

10836
Jokes Majaak / Re: 5000 da inaam
« on: October 15, 2010, 09:06:17 AM »
 :excited: :excited: :excited: :excited:

10837
Jokes Majaak / Re: simrii da gharwala...
« on: October 15, 2010, 09:04:36 AM »
thx g

10838
Jokes Majaak / Re: sharabii....
« on: October 15, 2010, 09:02:45 AM »
thx 22 g :excited: :excited:

10839
Jokes Majaak / Re: simrii da gharwala...
« on: October 15, 2010, 09:00:09 AM »
thx dostooooo :excited: :excited:

10840
Jokes Majaak / 5000 da inaam
« on: October 15, 2010, 03:40:54 AM »
Ek police wala car wale nu rok ke - "Eh sada suraksha week hai, isliye tuhanu belt pa ke gaddi chalaun layi Rs. 5000/- da inaam dita janda hai. Tusi ehna paiseyan da ki karoge?" :waitin: :waitin: :waitin: :waitin:

Man - "Sab to pehlan mein apna driving licence banawanga." :blah: :blah: :blah: :blah: :blah:

Woman on the back seat - "Ehdi gal te yakeeen na karo, eh sharaab pee ke eddan hi bolda hai." :angry: :angry: :angry:

Man's Child police dekh ke - "Papa mainu pata c, chori di car ch asin jyada door nahin ja sakde." :thaa: :thaa: :thaa:

Pichche se dikki mein se awaaj aayi - "sat shri akal bulayo ji bhai border paar ho gaya :rockon: :rockon: :rockon:

Pages: 1 ... 537 538 539 540 541 [542] 543 544 545 546 547 ... 834