10481
Jokes Majaak / Re: mental hospital
« on: November 05, 2010, 03:36:17 PM »
:laugh: :laugh: :laugh:
This section allows you to view all posts made by this member. Note that you can only see posts made in areas you currently have access to. 10481
Jokes Majaak / Re: mental hospital« on: November 05, 2010, 03:36:17 PM »
:laugh: :laugh: :laugh:
10482
Jokes Majaak / Re: kutte k bachhe« on: November 05, 2010, 03:33:42 PM »
:laugh: :laugh: :laugh: :laugh: :laugh:
10483
Jokes Majaak / Advice of dentist« on: November 05, 2010, 03:31:16 PM »
Advice of dentist
"treat ur girl friend like a toothbrush don't let any body else use it, and get a new one every three months :laugh: :laugh: :laugh: 10484
Jokes Majaak / Some translations in punjabi« on: November 05, 2010, 03:23:24 PM »
Some translations in punjabi: yo baby! wassup? ve kaka, a uttey ki tangeya va? listen buddy, dat chick is mine! o bhaoo, o nikki kukree meri aa ! r u nuts? tu akhrot an oye? rock the party
vattey mar jashan ch lets hangout! aja bahar lamkiye 10485
Jokes Majaak / Lalu: rabri,« on: November 05, 2010, 03:20:34 PM »
Lalu: rabri, tum to hamara chand ho
rabri: na ji hamka chand vand mat kahiye, ye sasure america wale roj chand pe chadte utarte rahte hai :laugh: :laugh: 10486
Jokes Majaak / Re: "you will go to jail".« on: November 05, 2010, 03:18:58 PM »
yes yes :laugh: :laugh: :laugh:
10487
Jokes Majaak / Re: how girls check their weight« on: November 05, 2010, 03:11:10 PM »
:laugh: :laugh: :laugh: :laugh:
10489
Jokes Majaak / Re: huhahahahhahaha« on: November 05, 2010, 06:02:16 AM »
tharkiooo :laugh: :laugh:
10490
Jokes Majaak / how girls check their weight« on: November 05, 2010, 05:30:09 AM »
1 ladki ne coin dalke apna vajan dekha,58kg sandal utari,56kg jacket utari,53kg fir duppata, 52kg or coin khatam 1 bhikari bola tu chalu rakh sikke me dalunga! :laugh: :laugh: :laugh:
10491
Jokes Majaak / kutte k bachhe« on: November 05, 2010, 05:27:41 AM »
Boy:mujhse shaadi karogi
girl:kyaaa?? :angr: boy:achhi film hai naa girl:kutte k bachhe boy:wat?? :angry: girl:kitne cute hote hai na :laugh: :laugh: :laugh: 10492
Jokes Majaak / mental hospital« on: November 05, 2010, 04:11:35 AM »
Once a doctor went to a mental hospital. he was walking by a room and saw a mand shib holding his ear to the wall, so the doc went to that guy and pushed him aside and tried to listen so the doc put his ear against the wall and said: i don't hear anything. mand sahib slapped the doctor and said: "saleya.. i'm listening to this wall for 20 years i don't hear anything you just came and how the hell can you hear something?"
10493
Jokes Majaak / "you will go to jail".« on: November 05, 2010, 04:08:19 AM »
Teacher."i killed a person"convert this sentence into future tense. cobra singh: the future tense is "you will go to jail".
10494
Shayari / ohnu jaan tu wadh pyaar na karo« on: November 05, 2010, 04:00:20 AM »
kise nu lor tu wadh yaad na karo,
kisse utte apne athru barbad na kareo , jehnu pata na hove matlab pyaar da , ohnu jaan tu wadh pyaar na karo 10495
Shayari / maa nu fariyaad« on: November 05, 2010, 03:57:09 AM »
ਮਾਂ, ਮੈਂ ਇਸ ਵੇਲੇ ਰੱਬ ਦੀ ਗੋਦ ਚ ਬੈਠੀ ਹਾਂ,
ਅਪਾਹਿਜ ਹੋਏ ਹੱਥ ਨਾਲ ਖ਼ਤ ਲਿਖ ਰਹੀ ਹਾਂ ਮਾਂ, ਰੱਬ ਮੇਰੇ ਨਾਲ ਖੇਡਦਾ ਹੈ,ਪਿਆਰ ਵੀ ਕਰਦੈ , ਤੇ ਰੋ ਵੀ ਪੈਂਦੈ,ਮੈਂ ਇੱਕ ਦਿਨ ਤੁਹਾਡੀ ਧੀ ਬਣਨਾ ਸੀ ਪਰ ਮੇਰਾ ਸੁਫਨਾ ਵੀ ਐਂਵੇਂ ਹੀ ਟੁੱਟਣਾ ਸੀ,ਜਿਸ ਦਿਨ ਮੈਨੂੰ ਆਪਣੀ ਹੋਂਦ ਦਾ ਸੀ ਪਤਾ ਲੱਗਾ ...ਓ ਥਾਂ ਹਨੇਰਾ ਪਰ ਆਪਣਾ ਘਰ ਜਿਹਾ ਲੱਗਾ ਮੇਰੇ ਨਿੱਕੇ ਨਿੱਕੇ ਅੰਗ ਬਣ ਰਹੇ ਸੀ, ਮੇਰੇ ਦਿਨ ਰਾਤ ਖੁਸ਼ੀ ਚ ਲੰਘ ਰਹੇ ਸੀ ਦੁਨੀਆਂ ਚ ਜਾਊਂਗੀ, ਬੈਠੀ ਸੋਚਦੀ ਰਹਿੰਦੀ ਜੇ ਤੂੰ ਹੱਸਦੀ ਮੈਂ ਵੀ ਹੱਸਦੀ, ਨਹੀਂ ਤਾਂ ਰੋ ਪੈਂਦੀ ਸੀ ਯਾਦ ਹੈ ਇੱਕ ਵਾਰ ਤੂੰ ਸਾਰਾ ਦਿਨ ਰੋਂਦੀ ਰਹੀ ਮੈਂ ਵੀ ਉਦਾਸ ਹੋ ਕੇ ਰੱਬ ਨੂੰ ਧਿਆਉਂਦੀ ਰਹੀ ਅਚਾਨਕ ਮੈਂ ਅਪਣੇ ਘਰ ਚ ਇੱਕ ਦੈਂਤ ਵੇਖਿਆ ਹੱਥਾਂ ਚ ਹਥਿਆਰ, ਚਿਹਰੇ ਤੇ ਦਵੈਤ ਵੇਖਿਆ ਉਸਦੀਆਂ ਬਾਹਾਂ ਮੇਰੇ ਨੇਡ਼ੇ ਆਉਂਦੀਆਂ ਰਹੀਆਂ “ਮਾਂ, ਮਾਂ” ਮੇਰੀਆਂ ਵੀ ਚੀਕਾਂ ਕਢਾਉਂਦੀਆਂ ਰਹੀਆਂ ਉਸ ਨੂੰ ਰੋਕਣ ਲਈ ਤਰਲੇ ਮਿੰਨਤਾਂ ਕਰਦੀ ਰਹੀ ਪਰ ਹੌਲੀ ਹੌਲੀ ਸ਼ਾਇਦ ਮੈਂ ਮਰਦੀ ਰਹੀ ਚੀਕਾਂ ਮੇਰੀਆਂ ਮੇਰੇ ਹੀ ਗਲ਼ ਚ ਦੱਬ ਕੇ ਰਹਿ ਗਈਆਂ ਨਿੱਕੀਆਂ ਨਿੱਕੀਆਂ ਲੱਤਾਂ ਬਾਹਾਂ ਉਸ ਦੇ ਹੱਥ ਪੈ ਗਈਆਂ,ਹਾਂ ,ਮੈਂ ਹਰ ਪਲ ਮਰ ਰਹੀ ਸੀ ਤੈਥੋਂ ਦੂਰ ਹੋਣ ਦੀ ਪੀਡ਼ਾ ਜਰ ਰਹੀ ਸੀ ਮੇਰੇ ਚ ਜੀਣ ਦੀ ਲਾਲਸਾ ਵੀ ਸੀ ਤੇ ਹਿੰਮਤ ਵੀ ਤੇਰੀ ਕੁੱਖ ਮੇਰਾ ਘਰ ਵੀ ਸੀ ਤੇ ਜੰਨੱਤ ਵੀ ਸ਼ਾਇਦ ਧੀ ਬਣ ਕੇ ਤੇਰਾ ਦੁੱਖ ਵੰਡਾ ਲੈਂਦੀ ਮੈਂ ਵੀ ਤੇਰੀ ਧੀ ਹੋਣ ਦਾ ਸੁੱਖ ਹੰਢਾ ਲੈਂਦੀ ਜਾਣ ਤੋਂ ਪਹਿਲਾਂ ਦੱਸਣਾ ਸੀ ਕਿ ਕਿੰਨਾ ਪਿਆਰ ਕਰਦੀ ਹਾਂ,ਪਰ ਆਖਰੀ ਸਾਹਾਂ ਤੇ ਮੈਂ ਵੀ ਕੀ ਕਰ ਸਕਦੀ ਹਾਂ ਹੁਣ ਉਸ ਦੈਂਤ ਦੇ ਅੱਗੇ ਰੋਣਾ ਵਿਅਰਥ ਸੀ ਤੂੰ ਵੀ ਤਾਂ ਉਸ ਨਾਲ ਲਡ਼ਨ ਚ ਅਸਮਰੱਥ ਸੀ ਕਿਸੇ ਹੋਰ ਨੂੰ ਨਿੱਕੇ ਬੀਜ ਨੂੰ ਹੱਥ ਲਾਉਣ ਨਾ ਦੇਵੀਂ ਅਗਲੀ ਵਾਰ ਮਾਂ ,ਉਸ ਦੈਂਤ ਨੂੰ ਨੇਡ਼ੇ ਆਉਣ ਨਾ ਦੇਵੀਂ ਪਰ ਹੁਣ ਮੈਨੂੰ ਇੱਕ ਪਰੀ ਨੇ ਗੋਦੀ ਚ ਚੁੱਕਿਆ ਸੀ ਰੋ ਰਹੀ ਸੀ ਪਰ ਮੇਰੇ ਪਿੰਡੇ ਦਾ ਦਰਦ ਜਿਵੇਂ ਮੁੱਕਿਆ ਸੀ,ਉਸ ਪਰੀ ਨੇ ਜਾ ਕੇ ਮੈਨੂੰ ਰੱਬ ਦੀ ਗੋਦ ਚ ਬੈਠਾ ਦਿੱਤਾ ਪੁੱਛਿਆ “ਤੁਸੀਂ ਕੌਣ”?, ਕਹਿੰਦੇ ਵਕ਼ਤ ਨੇ ਤੇਰਾ ਪਿਤਾ ਬਣਾ ਦਿੱਤਾ ਖੁਸ਼ ਤਾਂ ਹੋ ਗਈ ਪਰ ਸਵਾਲ ਕੀਤਾ, ਕਿ ਮੈਨੂੰ ਕਾ ਹੋਇਆ ਸੀ?? ਕਹਿੰਦੇ “ਗਰਭਪਾਤ”, ਉਹੀ ਦੈਂਤ ਹੋਣਾ ਮੈਂ ਸੋਚਿਆ ਸੀ।।ਬਸ ਹੁਣ ਆਹੀ ਕਹਿਣਾ “ਮਾਂ ਮੈਂ ਅੱਜ ਵੀ ਤੈਨੂੰ ਪਿਆਰ ਕਰਦੀ ਹਾਂ”“ਮੈਂ ਤਾਂ ਅਜੇ ਵੀ ਤੇਰੀ ਨਿੱਕੀ ਜਿਹੀ ਲਾਡੋ ਬਣਨਾ ਲੋਚਦੀ ਹਾਂ :cry: :cry: :cry: :cry: :cry: :cry: :cry: 10496
Shayari / ਮੈਂ ਜਦੋਂ ਦਾ ਗੁੰਮਿਆ ਏ ਤੂੰ ਟੋਲਣੋਂ ਈ ਹਟ ਗਿਆ« on: November 05, 2010, 03:52:33 AM »
ਕੀ ਖਜ਼ਾਨਾ ਮਿਲ ਗਿਆ ਸੱਜਣਾ ਬੋਲਣੋਂ ਈ ਹਟ ਗਿਆ
ਕਿਹੜੀ ਵਿੱਚ ਘੁਮੇਰ ਫਿਰੇਂ ਦੁੱਖ ਫੋਲਣੋਂ ਈ ਹਟ ਗਿਆ ਮੇਰੇ ਬੋਲੇ ਅੱਖਰਾਂ ਦਾ ਤੂੰ ਵਜਨ ਬਥੇਰਾ ਕੀਤਾ ਜਦ ਆਪਣੀ ਵਾਰੀ ਤਾਂ ਸੱਜਣਾ ਤੋਲਣੋਂ ਈ ਹਟ ਗਿਆ ਤੂੰ ਪੱਥਰ ਤੇ ਅਸੀਂ ਮੋਂਮ ਬਣੇ ਹੁਣ ਅੱਗ ਤੂੰ ਬਣ ਗਿਆਂ ਸੋਚਿਆ ਸੀ ਕੱਖ ਬਣ ਜਾਈਏ ਤੂੰ ਰੋਲਣੋਂ ਈ ਹਟ ਗਿਆ ਤੂੰ ਜਾਣ ਬੁੱਝ ਕੇ ਛੁਪ ਜਾਂਦਾ ਤੇਨੂੰ ਲੱਭੇ ਬਿਨ ਸਾਹ ਲਿਆ ਕਦੇ ? ਮੈਂ ਜਦੋਂ ਦਾ ਗੁੰਮਿਆ ਏ ਤੂੰ ਟੋਲਣੋਂ ਈ ਹਟ ਗਿਆ __________________ 10497
Shayari / ਪੰਜਾਬ ਮੇਰਾ ਵਿਚਾਰਾ ਸੜ ਗਿਆ« on: November 05, 2010, 03:50:09 AM »
ਬਾਦਲਾਂ ਤੇ ਮਨਪ੍ਰੀਤ, ਬੱਦਲ ਬਣ ਕੇ ਵਰ੍ਹ ਗਿਆ
ਭਤੀਜਾ ਆਪਣੇ ਚਾਚੇ ਮੂਹਰੇ, ਛਾਤੀ ਤਾਣ ਕੇ ਖੜ੍ਹ ਗਿਆ। ਚਮਚਾ ਬਣ ਕੇ ਬਾਕੀਆਂ ਵਾਂਗੂ, ਗਿੜ ਗਿੜਾਇਆ ਨਹੀਂ ਠੋਕਰ ਮਾਰੀ ਕੁਰਸੀ ਨੂੰ, ਅਸਤੀਫਾ ਬਾਦਲ ਮੱਥੇ ਤੇ ਧਰ ਗਿਆ। ਡਰਿਆ ਨਾ ਦਬਕਾਇਆ ਮਿੱਤਰੋ, ਪੁੱਤ ਸਰਦਾਰਾ ਦਾ ਕਰਜ਼ੇ ਵਾਲਾ ਮੁੱਦਾ ਲੈ ਕੇ, ਆਪਣੀ ਗੱਲ ਤੇ ਅੜ ਗਿਆ। ਬਾਦਲ ਤੋਂ ਪੁੱਛੇ ਬਿਨਾਂ, ਨਾ ਪੱਤਾ ਹਿੱਲੇ ਪੰਜਾਬ ਦਾ ਜਿਹੜਾ ਪੱਤਾ ਹਿੱਲਦਾ, ਉਹੀ ਸਮਝੋ ਝੜ ਗਿਆ। ਨੀਲੀਆਂ ਪੀਲੀਆਂ ਪੱਗਾਂ ਵਾਲੇ, ਰੋਟੀਆਂ ਸੇਕਦੇ ਰਹੇ ਸਿਆਸੀ ਅੱਗ ਦੀਆਂ ਲਪਟਾਂ ਵਿਚ, ਪੰਜਾਬ ਮੇਰਾ ਵਿਚਾਰਾ ਸੜ ਗਿਆ 10498
Shayari / Re: meri edi vadi aukat kithe,« on: November 05, 2010, 03:44:01 AM »
:laugh: :laugh:
10499
Jokes Majaak / Re: haye oye raba hon fer digna paina...« on: November 04, 2010, 05:44:34 PM »
:laugh: :laugh:
|