10301
Shayari / Re: ਨਹੀ ਤਾਂ ਵਸਾਏ ਕਿਸੇ ਮਿਲਾਂਗੇ ਸ਼ਮਸ਼ਾਣ ਦੀ ਤਰ੍ਹਾਂ
« on: November 22, 2010, 02:38:37 PM »
dosto
This section allows you to view all posts made by this member. Note that you can only see posts made in areas you currently have access to. 10301
Shayari / Re: ਨਹੀ ਤਾਂ ਵਸਾਏ ਕਿਸੇ ਮਿਲਾਂਗੇ ਸ਼ਮਸ਼ਾਣ ਦੀ ਤਰ੍ਹਾਂ« on: November 22, 2010, 02:38:37 PM »
dosto
10302
Jokes Majaak / andar aja :« on: November 21, 2010, 01:11:23 PM »
Teacher:
Jo andar aane ke liye sab se chhota sentence bolega, usse gift milega... English Child: May I come in? Muslim Child: Kia mai ander aa sakta hoon? Punjabi Child: andar aja :excited:? 10306
Jokes Majaak / shararti bacha« on: November 21, 2010, 12:51:00 PM »
Teacher ik pehli class de bachhe nu
Teacher ---- Tu bahut shararti aa .... dass tenu ki saza deya ??? Bachha ---- M'aam Oh kudi jehri duje bench te baithdi aa mainu ohde naal class cho bahar kadd dyo :excited: 10307
Jokes Majaak / Baap pe gaya hai« on: November 21, 2010, 12:49:02 PM »
MOM: Beta khana Khao gey.
SON :Na. Mom: Chocolate Khao gey. Son: Na. Mom: Mithai khao gey. Son: Na Na. Mom: Baap pe gaya hai kameena maar hi khaye ga. 10308
Jokes Majaak / Chinese Food festival« on: November 21, 2010, 12:47:19 PM »
Restaurant Manager: ' Why are you looking worried?'
Chef: 'There are lot of ants in soup and other cooked food. I do not know what to do.' Restaurant Manager: ' Don't worry. I will annownce that today we are having Chinese Food festival!' :excited: 10310
Jokes Majaak / Re: make a woman happy« on: November 21, 2010, 12:39:09 PM »
acha g thik aa hor kus
10311
Jokes Majaak / Re: Jerha mere wang Single(chraa) rah jande.... ohna da hunda... parho zara...« on: November 20, 2010, 01:23:43 PM »
dosto
10313
Jokes Majaak / Re: make a woman happy« on: November 20, 2010, 01:21:25 PM »
:comeon: :comeon: :comeon:
10315
Jokes Majaak / ਇੱਕ ਔਰਤ ਨੂੰ ਜੌੜੇ ਬੱਚੇ ਹੋਏ।« on: November 19, 2010, 03:39:20 AM »
ਇੱਕ ਔਰਤ ਨੂੰ ਜੌੜੇ ਬੱਚੇ ਹੋਏ। ਨਰਸ ਨੇ ਉਸ ਨੂੰ ਵਧਾਈਆਂ ਦਿੱਤੀਆਂ, ਪਰ ਔਰਤ ਉਦਾਸ ਹੋ ਗਈ। ਨਰਸ ਨੇ ਪੁੱਛਿਆ- ਕੀ ਤੁਸੀਂ ਖੁਸ਼ ਨਹੀਂ ਹੋ? ਔਰਤ ਬੋਲੀ- ਮੈਂ ਤਾਂ ਇਹ ਸੋਚ ਰਹੀ ਹਾਂ ਕਿ ਆਪਣੇ ਪਤੀ ਨੂੰ ਦੂਜੇ ਬੱਚੇ ਬਾਰੇ ਕੀ ਦੱਸਾਂਗੀ?
:wait: :wait: :wait: :laugh: :laugh: 10316
Jokes Majaak / translation« on: November 19, 2010, 03:36:58 AM »
English teacher: :waitin:"One cute young girl is walking on the road."
Change this into an punjabi exclamatory sentence. :he: Student: "bumb oye!" :laugh: :laugh: 10317
Jokes Majaak / Jerha mere wang Single(chraa) rah jande.... ohna da hunda... parho zara...« on: November 19, 2010, 03:32:52 AM »
A Chraa-Banda(mere warga) passing thru a jungle,
A beautiful chudail stops him and says-HOO HOO HA HA mein chudail hoon. Banda--pher dekhdi ki hain chimbarjaa "khush karde mitran nu".... :laugh: :laugh: 10318
Shayari / ਇਕ ਅਲੱੜ ਕੁਆਰੀ,ਜਿਦੇ ਨੈਣਾਂ ਚ ਖੁਮਾਰੀ,« on: November 19, 2010, 03:23:50 AM »
ਇਕ ਅਲੱੜ ਕੁਆਰੀ,ਜਿਦੇ ਨੈਣਾਂ ਚ ਖੁਮਾਰੀ,
ਦਿਲ ਕਰੇ ਮੇਰਾ ਉਹਨੂੰ ਦੇਖਾਂ ਵਾਰੀ ਵਾਰੀ.. ਉਹਦੇ ਬੁੱਲਾਂ ਉੱਤੇ ਲਾਲੀ ਤੇ ਚਿਹਰੇ ਤੇ ਸੰਗ, ਤਾਹਿਉ ਤਾਂ ਉਹਦੀ ਹਰ ਅਦਾ ਸਾਨੁੰ ਲਗਦੀ ਪਿਆਰੀ.. ਜਦੋ ਮੁੱਖੜੇ ਨੂੰ ਢੱਕ ਉਹ ਨੀਵੀਂ ਪਾ ਕੇ ਹੱਸੇ, ਉਸ ਵੇਲੇ ਯਾਰੋ ਸਾਨੂੰ ਦੁਨੀਆਂ ਭੁੱਲੀ ਸਾਰੀ.. ਉਹਦੇ ਨੱਕ ਵਾਲਾ ਲੌਂਗ ਜਦੋ ਮਾਰੇ ਲਿਸ਼ਕਾਰੇ, ਉਸ ਦੀ ਹਰ ਲਿਸ਼ਕੋਰ ਤੇ ਹਾਣੀਉਂ ਅਸੀ ਜਾਦੇ ਦਿਲ ਹਾਰੀ.. ਕਿਸ ਕਿਸ ਦਾ ਜ਼ਿਕਰ ਕਰਾਂ ਸੱਜਣਾਂ ਤੇਰੀ ਹਰ ਅਦਾ ਇੱਕ ਦੂਜੀ ਨਾਲੋਂ ਵੱਧ ਕੇ ਪਿਆਰੀ, ਲਿਖਦੇ ਕਈ ਰਾਤਾਂ ਮੁੱਕ ਗਈਆਂ ਸਾਡੀਆਂ,ਨਾਲੇ ਮੁੱਕੀ ਕਲਮ ਚੋ ਸਿਆਹੀ.. 10319
Shayari / ਨਹੀ ਤਾਂ ਵਸਾਏ ਕਿਸੇ ਮਿਲਾਂਗੇ ਸ਼ਮਸ਼ਾਣ ਦੀ ਤਰ੍ਹਾਂ« on: November 19, 2010, 03:21:24 AM »
ਤੇਰੀ ਜਿੰਦਗੀ ‘ਚ ਆਏ ਮਹਿਮਾਨ ਦੀ ਤਰ੍ਹਾਂ
ਇੱਕ ਦਿਲੀਂ ਵਸਾਏ ਟੁੱਟੇ ਅਰਮਾਨ ਦੀ ਤਰ੍ਹਾਂ ਕੁੱਝ ਪੱਲ ਰਹਾਂਗੇ ਤੇ ਫਿਰ ਮਿੱਟ ਜਾਵਾਂਗੇ ਕਿਸੇ ਪੱਥਰ ਤੇ ਫਿੱਕੇ ਨੀ ਨਿਸ਼ਾਨ ਦੀ ਤਰ੍ਹਾਂ ਗੁਜਰ ਜਾਏਗਾ ਤੇਰਾ ਹਰ ਖਿਆਲ ਵੀ ਮਨੋ ਸਵੇਰ ਬਾਅਦ ਗੁਜਰੀ ਹਰ ਸ਼ਾਮ ਦੀ ਤਰ੍ਹਾਂ ਅੱਜ ਵੀ ਪਿਆਰ ਤੇ ਬਰਕਾਰ ਕੱਲ੍ਹ ਵੀ ਰਹੂ ਇੱਕ ਤੂੰ ਹੀ ਜੋ ਮਿਲੇਗਾਂ ਅਣਜਾਣ ਦੀ ਤਰ੍ਹਾਂ ਆ ਵੇਖ ਲੈ ਤੂੰ ਆ ਕੇ ਇੱਕ ਵਾਰੀ ਦੋਸਤਾ ਨਹੀ ਤਾਂ ਵਸਾਏ ਕਿਸੇ ਮਿਲਾਂਗੇ ਸ਼ਮਸ਼ਾਣ ਦੀ ਤਰ੍ਹਾਂ 10320
Shayari / ਸਿਵੇਆ ਚ ਆ ਕੇ ਮੇਰੀ ਰਾਕ ਨੂੰ ਫਰੋਲੀ ਨਾ ਅੜੀਏ« on: November 19, 2010, 03:19:30 AM »
ਸਿਵੇਆ ਚ ਆ ਕੇ ਮੇਰੀ ਰਾਕ ਨੂੰ ਫਰੋਲੀ ਨਾ ਅੜੀਏ
ਲੱਭਣਾ ਨਹੀ ਤੈਨੂੰ,rav, ਐਵੇ ਕਿਤੇ ਟੋਲੀ ਨਾ ਆੜੀਏ ਹੁਣ ਜਿਉਦੇ ਆ ਪੁਸ਼ਦਾ ਦਾ ਨੀ ਕੋਈ ਹਾਲ ਦਿਲ ਦਾ ਫਿਰ ਵੇਖ ਕੇ ਲਾਸ਼ ਮੇਰੀ ਤੂੰ ਡੋਲੀ ਨਾ ਅੜੀਏ |