October 13, 2024, 10:22:27 AM

Show Posts

This section allows you to view all posts made by this member. Note that you can only see posts made in areas you currently have access to.


Messages - @@JeEt@@

Pages: 1 ... 506 507 508 509 510 [511] 512 513 514 515 516 ... 834
10201
ਕਦੇ ਮੇਰੇ ਬਾਰੇ ਪੁਛਣਾ ਏ ਤਾਂ,
ਮੇਰੇ ਪਿੰਡ ਦੀਆਂ ਰਾਹਵਾਂ ਕੋਲੋ ਪੁੱਛ,
ਸੁੱਖਾਂ ਵਿੱਚ ਬੜੇ ਨੇ ਸ਼ਰੀਕ ਹੋਏ,
ਜੋ ਇੱਕਲਿਆਂ ਹਢਾਏ ਓਨਾਂ ਦੁਖਾਵਾਂ ਕੋਲੋ ਪੁੱਛ,
ਬੜੀ ਰੀਝ ਸੀ ਸੁਪਨੇ ਪੂਰੇ ਕਰਨ ਦੀ,
ਜੋ ਰਹਿ ਗਈਆਂ ਅਧੂਰੀਆਂ ਇਛਵਾਂ ਕੋਲੋ ਪੁੱਛ,
ਕਿੰਝ ਤੜਫਦੇ ਹਾਂ ਅੱਜ ਕਿਸੇ ਦੇ ਵਿਜੋਗ ਵਿੱਚ,
ਬਿਨਾਂ ਜੁਰਮੋ ਹੋਈਆਂ ਜੋ ਸਜਾਵਾਂ ਕੋਲੋ ਪੁੱਛ,
ਕਿਸਮਤ ਵਾਲਿਆਂ ਨੂੰ ਮਿਲਦੀ ਹੈ ਮਨ ਦੀ ਪਰੀਤ,
ਤੁਰ ਗਏ ਜੋ ਠੁਕਰਾਕੇ ਸਾਡਾ ਪਿਆਰ,
ਪੁਛਣਾ ਏ ਤਾਂ ਓੰਨਾ ਠੁਕਰਾਵਾਂ ਕੋਲੋ ਪੁੱਛ,
ਅੱਜ ਵੀ ਕਰ ਰਿਹਾ" ਉਡੀਕ ਕਿਸੇ ਦੀ,
ਪੁਛਣਾ ਏ ਤਾਂ ਬਾਕੀ ਰਹਿੰਦੇ ਸਾਹਵਾਂ ਕੋਲੋ ਪੁੱਛ \

10202
Shayari / mai mitti meri jaat mitti
« on: November 29, 2010, 04:01:10 AM »
mai mitti meri jaat mitti
mai mitti vich sma jana
ik ibadat da rutba hi
hor kise ki lai jana
hor kise ki lai jana

10203
Jokes Majaak / Re: indian and americans..
« on: November 29, 2010, 03:43:30 AM »
 :loll:

10204
Jokes Majaak / Re: Why do couples hold hands
« on: November 29, 2010, 03:42:57 AM »
thx dosto

10205
Complaints / Re: Bae Akal Sub Admin
« on: November 29, 2010, 03:42:15 AM »
yr bas karo hon ohne maffi mang he lai aa band karo hon eh topic j fer karu fer  aap he admin dekh lau

10206
Complaints / Re: Bae Akal Sub Admin
« on: November 28, 2010, 05:15:07 PM »
yr power eve da nai c .but jis din eh gal ho rehi c mai v othe he c.dekh k mai v heran hoya c,but jad eve bolda c asi ta aa gae c kyu k eh sab nu eve boli a reh c baki pta nai yr eh esne eve kyu kita but kita galat aa jo v kita

10208
 :laugh: :laugh: :laugh: :laugh:

10209
Jokes Majaak / Re: amli de fees maaf..
« on: November 28, 2010, 04:29:16 PM »
 :laugh: :laugh: :laugh:

10210
Jokes Majaak / Re: Cobra Singh te Mand Garry Di grewal transport te...FUNNY
« on: November 28, 2010, 03:35:49 PM »
 :laugh: :laugh: :laugh: :laugh:

10211
Jokes Majaak / Re: amli de fees maaf..
« on: November 28, 2010, 03:34:49 PM »
 :cooll: :cooll: :cooll:

10212
Jokes Majaak / Re: Behenji, tusin kinne behen-bhai ho ji
« on: November 28, 2010, 03:19:05 PM »
 :laugh: :laugh: :laugh:

10213
Jokes Majaak / Re: huhahahhahahahahah
« on: November 28, 2010, 03:18:09 PM »
 :laugh: :laugh: :laugh:

10214
Jokes Majaak / Re: huhahahhahahahahah
« on: November 28, 2010, 08:13:10 AM »
thx 22 g

10215
Jokes Majaak / Re: aadiwasi area
« on: November 28, 2010, 08:12:37 AM »
thx dosto

10216
Jokes Majaak / Re: indian and americans..
« on: November 28, 2010, 08:12:01 AM »
thx dosto

10217
Jokes Majaak / Re: Behenji, tusin kinne behen-bhai ho ji
« on: November 28, 2010, 07:48:49 AM »
haji haji pta mainu

10218
ਮੇਰੇ ਦਿੱਤੇ ਪੈਸਿਆਂ ਦੇ , Burger-Pizze ਖਾ ਉਹ ਰੱਜ ਗਈ
-- ਅੱਜ ਮੈਂ ਨਹੀਂ
ਦਿੱਤੇ 5 ਡਾਲਰ, ਤੇ ਮੇਰੀ GF ਮੈਨੂੰ ਛੱਡ ਕੇ ਭੱਜ ਗਈ...
ਕਹਿੰਦੀ Face Book
'ਚੋਂ ਤਾਂ ਕੱਢ ਦਿੱਤਾ,, ਤੈਨੂੰ ਦਿਲੋਂ ਵੀ ਕੱਢ ਦੇਣਾ ਏ ..
ਤੇਰੀ Wall ਤੇ ਕਦੇ ਵੀ
ਲਿਖਣਾ ਨਹੀਂ ,ਤੇ Scrap ਕਰਨਾ ਵੀ ਛੱਡ ਦੇਣਾ ਏ.
ਚਾਹੇ ਦੇਖ ਲੋ Orkut ਮੇਰਾ ਉਹ
, ਮੇਰੀ Friend List 'ਚੋਂ ਅੱਜ ਗਈ .
ਅੱਜ ਮੈਂ ਨਹੀਂ ਦਿੱਤੇ 5 ਡਾਲਰ, ਤੇ
ਮੇਰੀ GF ਮੈਨੂੰ ਛੱਡ ਕੇ ਭੱਜ ਗਈ.
ਅਸੀਂ mel krade rabba ਦੇਖਣ ਜਾਣਾ ਸੀ ,ਮੈਂ ਟਿਕਟ ਲਿਆ ਤੀ 'ਪੰਜਾਬਣ' ਦੀ .
ਮੈਨੂੰ ਕਹਿੰਦੀ ਸੀ ਸ਼ਰਾਬ ਛੱਡ ਦੇਉਂ .ਪਰ
ਆਪ ਸ਼ਰਾਬ ਦੇ ਰੰਗ ਵਿਚ ਰੰਗ ਗਈ...
ਉਹਨੂੰ ਟੱਲੀ -ਟੱਲੀ ਕਹਿੰਦਾ ਸੀ ..ਅੱਜ ਮੇਰੀ
ਹੀ ਟੱਲੀ ਵੱਜ ਗਈ .
ਅੱਜ ਮੈਂ ਨਹੀਂ ਦਿੱਤੇ 5 ਡਾਲਰ,, ਤੇ ਮੇਰੀ GF ਮੈਨੂੰ ਛੱਡ
ਕੇ ਭੱਜ ਗਈ.
ਤੁਸੀਂ ਪੜਕੇ ਹੱਸਦੇ ਹੋਵੋਂਗੇ.. ਹੋਰਾਂ ਨੂੰ ਦੱਸਦੇ ਹੋਵੋਂਗੇ.
ਦੇ ਹਾਲਾਤ ਤੇ , ਤੁਸੀ Comment ਪਏ ਕੱਸਦੇ ਹੋਵੋਂਗੇ .
ਛੱਡ ਕੇ ਉਹ ਦਰ ਮੇਰਾ
,ਕਿਸੇ ਹੋਰ ਦੇ ਵਹਿੜੇ ਸੱਜ ਗਈ.
ਅੱਜ ਮੈਂ ਨਹੀਂ ਦਿੱਤੇ 5 ਡਾਲਰ, ਤੇ ਮੇਰੀ GF
ਮੈਨੂੰ ਛੱਡ ਕੇ ਭੱਜ ਗਈ.

10219

ਪਹਿਲੀ ਗਲ ਤਾਂ ਗੁੱਸੇ ਸਾਰੇ ਦਿਲ ਚੋ ਸਾੜ ਦਿਓ, ਦੂਜਾ ਸੋਚ ਕਮੀਨੀ ਵਾਲਾ ਵਰਕਾ ਹੀ ਪਾੜ ਦਿਓ,
ਜੀ ਦਿਲ ਜਿਤੀਏ, ਜਗ ਜਿਤੀਏ ਵੈਸੇ ਜਿਤਿਆ ਜਾਣਾ ਨਹੀਂ, ਫਿਰ ਪਸ਼ਤਾਵੋ ਗੇ ਜਦ ਦੁਨਿਆ ਆਣ ਬੁਲਾਨਾ ਨੀ,
ਦੁਨਿਆ ਦਾਰ ਸਿਆਣੇ ਇਹ ਸਮਝਾਵਨ ਇਹ ਬੇਠੇ, ਗੈਰਤ ਤੇ ਜ਼ਮੀਰ ਤੇਨੂੰ ਸਮਝਾਵਨ ਹਨ ਬੇਠੇ,
ਜੀ ਬਣ ਕੇ ਜ਼ਹਰੀ ਨਾਗ ਕਿਸੇ ਨੂੰ ਡੰਗੀਏ ਨਾ, ਜਾ ਤਾਂ ਖੰਗੀਏ ਨਾ, ਲੀਕੋ ਲੰਗੀਏ ਨਾ, ਮਥਾ ਲਾ ਲ਼ਿਆ ਜੇ ਤੇ ਮਾਫ਼ੀ ਮੰਗੀਏ ਨਾ

10220
Jokes Majaak / indian and americans..
« on: November 28, 2010, 06:56:38 AM »
An Indian & an american met on a plane & had a bet that if Indian fails to ans his ques he must give $10 & if american fails he has to give $500.....
..
American: whats the diff b/w earth and moon.......?
..
Indian silently gives $10.... :sad: :sad:
..
Indian: which is the animal with 3legs, goes to the mountain & returns with 4 legs.. :wait: :wait:?
..
The american searches for 2hrs in laptop & gave $500.... :sad: :sad:

n asks..

Wats d ans.. :waitin: :waitin:?

Indian again silently gav $10... :cooll: :cooll:

Pages: 1 ... 506 507 508 509 510 [511] 512 513 514 515 516 ... 834