November 24, 2024, 03:24:42 AM

Show Posts

This section allows you to view all posts made by this member. Note that you can only see posts made in areas you currently have access to.


Messages - @@JeEt@@

Pages: 1 ... 46 47 48 49 50 [51] 52 53 54 55 56 ... 834
1001
Pics / j rab milda...
« on: August 26, 2011, 12:33:11 PM »


Rabb ohna nu milda...

1002
Jokes Majaak / Re: aaj mai ik kuri nu keh i love u...
« on: August 26, 2011, 12:30:28 PM »
samj ta tainu sab aa

1003
Shayari / Re: ਪੀ ਜੇ ਤੇ ਲੱਭਿਆ ਕਰੇਗਾ
« on: August 26, 2011, 12:29:31 PM »
ghaint aa g

1004
Shayari / Re: ਸਾਡੀ ਯਾਰੀ ਹੈ ///
« on: August 26, 2011, 12:28:40 PM »
ghaint aa sir g

1005
Shayari / Re: ਧੀ ਗਰੀਬ ਕਿਓਂ ਹੋਈ...
« on: August 26, 2011, 12:27:35 PM »
oh jive kaho sir g

1006
Jokes Majaak / Re: hasde vsde raho......
« on: August 26, 2011, 12:26:43 PM »
tut painea tere ta tod he dene mai

1007
Shayari / Re: ਧੀ ਗਰੀਬ ਕਿਓਂ ਹੋਈ...
« on: August 26, 2011, 11:47:10 AM »
thx 22 g

1008
Jokes Majaak / Re: hasde vsde raho......
« on: August 26, 2011, 11:41:48 AM »
tarn gussa nai karna

1009
Shayari / Re: saunh kha k das...........
« on: August 26, 2011, 11:41:11 AM »
thx sardara

1010
Jokes Majaak / hasde vsde raho......
« on: August 26, 2011, 11:38:16 AM »
"always smile"

haso !
jiyo !
muskurao !
khush raho !

kya pata

.
.
kal mjhse ladai ho jai aur

apke pas hasne k liye daant hi na rhe. :D: :D: :D: :D:

1011
Jokes Majaak / aaj mai ik kuri nu keh i love u...
« on: August 26, 2011, 11:37:09 AM »
‎1 cute c ladki ko mne kha
"i love u"

usne mujhe kiss kiya or gle lga kr apna mobile no. dia or dinner pr le gyi
moral:
tu jal mt yar meri persnlity bhi to dekh
 
 
 :D: :D: :D:

1012
Fun Time / Re: ਸਹੇਲੀ ਤੇ bluetooth
« on: August 26, 2011, 11:34:04 AM »
wah wah wah

kya likhea



likhea ki c?

1013
Jokes Majaak / Re: urmysunshine te jeet...
« on: August 26, 2011, 11:33:02 AM »
thx 22

1014
ustda da v eve he aa lol

1015
Shayari / Re: khavaba vich ta tera ho lain dai
« on: August 26, 2011, 11:30:44 AM »
ghaint ghaint

1016
Shayari / Re: ਧੀ ਗਰੀਬ ਕਿਓਂ ਹੋਈ...
« on: August 26, 2011, 11:28:27 AM »
ਕਿਓਂ ਰੋਲੇਂ ਉਸ ਬਾਬੁਲ ਦੀ ਪਗੜੀ ,
ਜਿਹਨੇ ਮੋਢੇ ਚੱਕ ਖਿਡਾਇਆ ,
ਵੀਰ ਦੇ ਬੰਨੀ ਰਖੜੀ ਦਾ ਮੁੱਲ..
ਤੂ ਕੌਡੀ ਵੀ ਨਾ ਪਾਇਆ ,..
ਘਰੋ ਭੱਜ ਕੇਹੜੀ ਸੋਖੀ ਵੱਸੇਂਗੀ ,
ਰੋਵੇਂਗੀ ਜਦ ਘੇਰਾ ਦੁਖਾਂ ਪਾਇਆ ,,
ਮਾਪੇ ਹੁੰਦੇ ਰੱਬ ਵਰਗੇ ਕੁੜੀਏ,
ਮਰਜੂ ਤੇਰੀ ਅਮੜੀ, ਜਿਹਨੇ ਤੈਨੂ ਜਾਇਆ ....


...
haji 22 g oh ta hai

1017
Shayari / ਧੀ ਗਰੀਬ ਕਿਓਂ ਹੋਈ...
« on: August 26, 2011, 11:25:01 AM »
ਫ਼ਰਕ
ਧੀ ਅਮੀਰ ਦੀ ਰਾਤ ਪੱਬ ਗਈ ,
ਪੀ ਸ਼ਰਾਬ ਗੁੱਟ ,ਸਵੇਰੇ ਪਿੰਡ ਆਈ ,ਲੋਕੀਂ ਕਹੰਦੇ Enjoy ,
ਗਰੀਬ ਦੀ ਧੀ ,ਘਰ ਦਾ ਕੰਮ ਮੁਕਾ ਗਈ
ਮੱਥਾ ਟੇਕਣ ਗੁਰਦਵਾਰੇ ,ਕਹੰਦੇ ਕਿਥੇ ਖੇਹ
......ਖਾ ਕੇ ਆਈ ,ਸੋਚ ਮੇਰੀ ਰੋਈ............

ਧੀ ਗਰੀਬ ਕਿਓਂ ਹੋਈ ...

1018
tainu kyu dasa besarma

1019
ਓੁਂਝ ਪਿਆਰ ਤਾਂ ਲੋਕ ਵੀ ਕਰਦੇ ਨੇ,
ਸਾਡਾ ਲੋਕਾਂ ਵਰਗਾ ਪਿਆਰ ਨਹੀ,
ਜੋ ਤੂੰ ਕੀਤਾ ਸਾਨੂੰ ਭੁੱਲਣਾਂ ਨੀ,
ਜੋ ਮੈਂ ਕੀਤਾ ਤੈਨੂੰ ਯਾਦ ਨਹੀ.......

1020
ਦਿੱਲ ਨੁੰ ਦਿੱਲਲਗੀ ਤੋ ਬਚਾਇਆ ਨਾ ਗਿਆ,_

ਕਿਸਮਤ ਤੋ ਆਪਣਾ ਪੱਲਾ ਛੁਡਾਇਆ ਨਾ ਗਿਆ,_

ਸੁਣਿਆ ਕਈ ਲੋਕ ਤਾ ਰੱਬ ਨੁੰ ਵੀ ਭੁੱਲ ਗਏ,_

ਪਰ ਸਾਥੋ ਤਾ ਇੱਕ ਸ਼ਕਸ ਭੁਲਾਇਆ ਨਾ ਗਿਆ,_

Pages: 1 ... 46 47 48 49 50 [51] 52 53 54 55 56 ... 834